Breaking News
Home / खबरे / ਗੁਰਦੁਆਰੇ ਵਿਚ ਰਾਗੀ ਨੇ ਕੀਤੀ ਵੀਡੀਓ ਵਾਇਰਲ

ਗੁਰਦੁਆਰੇ ਵਿਚ ਰਾਗੀ ਨੇ ਕੀਤੀ ਵੀਡੀਓ ਵਾਇਰਲ

ਹਾਂ ਜੀ ਦੋਸਤੋ ਅਸੀਂ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਯਤਨ ਵੀਡੀਓ ਦੇਖਦੇ ਰਹਿੰਦੇ ਆਂ ਜਿਸ ਨਾਲ ਕਿ ਸਨ ਨਵੀਂ ਤੋਂ ਨਵੀਂ ਜਾਣਕਾਰੀ ਮਿਲਦੀ ਹੈ ਅਤੇ ਅਜਿਹੀ ਖ਼ਬਰ ਲੈ ਕੇ ਅਸੀਂ ਤੁਹਾਡੇ ਕੇ ਹਾਜ਼ਰ ਹੋਏ ਹਾਂ। ਦਰ ਅਸਲ ਖ਼ਬਰ ਇਹ ਹੈ ਕਿ ਇਕ ਗੁਰਦੁਆਰੇ ਵਿਚ ਵਿਆਹ ਕਰਵਾਉਣ ਦੇ ਲਈ ਬਰਾਤ ਆਈ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਥੇ ਰਾਗੀ ਨੂੰ ਕਿਸ ਨੇ ਮੱਥਾ

ਨਹੀਂ ਟੇਕਿਆ। ਰਾਗੀ ਸਿੰਘ ਨੇ ਖ਼ੁਦ ਹੀ ਵੀਡਿਓ ਬਣਾ ਕੇ ਵਾਇਰਲ ਕੀਤੀ ਹੈ ਜਿੱਥੇ ਕਿ ਉਨ੍ਹਾਂ ਨੇ ਆਖਿਆ ਹੈ ਕਿ ਪੱਚੀ ਸਾਲ ਦੇ ਵਿਚ ਪਹਿਲੀ ਵਾਰ ਉਨ੍ਹਾਂ ਨੇ ਅਜਿਹਾ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਬਰਾਤ ਵਿੱਚ ਆਏ ਵੱਡੀਆਂ ਕਾਰਾਂ ਵਿਚ ਲੋਕ ਨੇ ਇੱਕ ਰੁਪਿਆ ਬੀ ਮੱਥਾ ਨਹੀਂ ਟੇਕਿਆ। ਇਹ ਬਰਾਤ ਬਹੁਤ ਹੀ ਵੱਡੀਆਂ ਗੱਡੀਆਂ ਜਿਵੇਂ ਕਿ ਰੇਂਜ ਰੋਵਰ ਵਿਚ ਆਈ ਸੀ। ਅਤੇ ਉਨ੍ਹਾਂ ਨੇ ਰਾਗੀ

ਸਿੰਘਾਂ ਮੂਹਰੇ ਬਾਜੇ ਉੱਤੇ ਦਸ ਰੁਪਏ ਦਾ ਮੱਥਾ ਵੀ ਨਹੀਂ ਟੇਕ ਸਕੇ। ਇਹ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਸਾਰੇ ਹੀ ਲੋਕ ਕੁਮੈਂਟਾਂ ਵਿੱਚ ਉਨ੍ਹਾਂ ਨੂੰ ਗਾ ਲ੍ਹਾਂ ਕੱਢ ਰਹੇ ਹਨ ਕਿ ਇਹ ਕਿਹੋ ਜਿਹੇ ਲੋਕ ਹਨ ਜੋ ਕਿ ਰੱਬ ਨੂੰ ਭੁੱਲ ਗਏ ਹਨ। ਰਾਗੀ ਸਿੰਘਾਂ ਨੇ ਉਨ੍ਹਾਂ ਦੀਆਂ ਖੜ੍ਹੀਆਂ ਗੱਡੀਆਂ ਦੀ ਵੀ ਵੀਡੀਓ ਬਣਾਈ ਹੈ ਅਤੇ ਜਦੋਂ ਉਹ ਵੀਡੀਓ ਬਣਾ ਰਹੇ ਸੀ ਤਾਂ

ਬਰਾਤ ਉਸ ਗੁਰਦੁਆਰੇ ਵਿੱਚ ਹੀ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਨੇ ਵੀ ਪਹਿਲੀ ਵਾਰ ਇਸ ਤਰ੍ਹਾਂ ਦੇਖਿਆ ਹੈ ਜਿਥੇ ਕਿ ਕਿਸੇ ਇੱਕ ਵਿਅਕਤੀ ਵੱਲੋਂ ਵੀ ਦਸ ਰੁਪਏ ਦਾ ਮੱਥਾ ਨਹੀਂ ਟੇਕਿਆ ਗਿਆ। ਉਨ੍ਹਾਂ ਨੇ ਆਪਣੇ ਖੁਦ ਦੇ ਮੋਬਾਇਲ ਤੇ ਵੀਡੀਓ ਬਣਾਈ ਅਤੇ ਵਾਇ ਰਲ ਕਰ ਦਿੱਤੀ। ਇਸ ਵੀਡੀਓ ਨੂੰ ਦੇਖ ਕੇ ਸਾਰੇ ਹੀ ਲੋਕ ਹੈਰਾਨ ਹਨ। ਅਤੇ ਇਸ ਨੂੰ ਵੱਧ ਤੋਂ ਵੱਧ ਵਾਇ ਰਲ ਕਰ ਰਹੇ ਹਨ ਅਤੇ ਉਸ ਆਈ ਹੋਈ ਬਰਾਤ ਨੂੰ ਅਪਮਾਨ ਜਨਕ ਸ਼ਬਦ ਵੀ ਬੋਲ ਰਹੇ ਹਨ। ਹਾਂ ਜੀ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਅਤੇ ਤੁਸੀਂ ਆਪਣੇ ਵਿਚਾਰ ਸਾਡੇ ਕੁਮੈਂਟ ਇਨ ਬਾਕਸ ਵਿਚ ਦੇ ਸਕਦੇ ਹੋ। ਤਾਂ ਕਿ ਅਸੀਂ ਹੋਰ ਵੀ ਕਈ ਪ੍ਰਕਾਰ ਦੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਤੁਹਾਡੇ ਹਾਜ਼ਰ ਹੁੰਦੇ ਰਹੀਏ।

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *