Breaking News
Home / खबरे / ਸ਼ਰ੍ਹੇਆਮ ਸੈਲੂਨ ਵਿਚ ਵੜ ਕੇ ਮਾਰੀਆਂ ਗੋ-ਲੀਆਂ

ਸ਼ਰ੍ਹੇਆਮ ਸੈਲੂਨ ਵਿਚ ਵੜ ਕੇ ਮਾਰੀਆਂ ਗੋ-ਲੀਆਂ

ਹੁਣ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਅੰਦਰੋ ਅਕਸਰ ਹੀ ਗੈਂਗ ਸਟਰਾਂ ਨੂੰ ਲੈ ਕੇ ਲੜਾਈਆਂ ਹੁੰਦੀਆਂ ਰਹਿੰਦੀਆਂ ਹਨ ਅਤੇ ਇੱਕ ਦੂਜੇ ਨੂੰ ਮਾਰਨ ਮਨਾਉਣ ਦੇ ਲਈ ਉਤਰ ਆਉਂਦੇ ਹਨ। ਤੁਸੀਂ ਇਹ ਕਹਿ ਸਕਦੇ ਹੋ ਕੇ ਜਾਂ ਤਾਂ ਆਪਣੀ ਸਰ ਕਾਰ ਸੁੱਤੀ ਪਈ ਹੈ ਜਾਂ ਫਿਰ ਪੁਲਸ ਪ੍ਰਸ਼ਾਸਨ ਚੈਨ ਦੀ ਨੀਂਦ ਸੌਂ ਰਿਹਾ ਹੈ ਜਿਹੜਾ ਕਿ ਉਨ੍ਹਾਂ ਨੂੰ ਹੁਣ ਆਪਣੇ ਦੇਸ਼ ਦੇ ਅੰਦਰ ਹੋ

ਅਜਿਹੀਆਂ ਘਟ ਨਾਵਾਂ ਦਿਖਾਈ ਨਹੀਂ ਦਿੰਦੀਆਂ ਜਿੱਥੇ ਕੇ ਸ਼ਰ੍ਹੇਆਮ ਮੁੰਡੇ ਇੱਕ ਬੁੱਝਦੇ ਗੋ ਲੀਆ ਮਾਰ ਜਾਂਦੇ ਹਨ ਅਤੇ ਉਨ੍ਹਾਂ ਨੂੰ ਪੁਲਸ ਵੱਲੋਂ ਕੋਈ ਵੀ ਡਰ ਨਹੀਂ ਨਾ ਹੀ ਕੋਈ ਪੁਲੀਸ ਉਨ੍ਹਾਂ ਖ਼ਿਲਾਫ਼ ਕੋਈ ਐਕਸ਼ਨ ਲੈਂਦੀ ਹੈ। ਆਓ ਤੁਹਾਨੂੰ ਖ਼ਬਰ ਵੱਲ ਲੈ ਚਲਦੇ ਹਨ ਇਹ ਖ਼ਬਰ ਹੈ ਰਣਜੀਤ ਸਿੰਘ ਸੋਨੂ ਜੋ ਕਿ ਯੂਥ ਪ੍ਰਧਾਨ ਸੀ ਜਦੋਂ ਉਹ ਸੈਲੂਨ ਵਿਚ ਕਟਿੰਗ ਕਰਾਉਣ ਲਈ ਗਿਆ ਤਾਂ ਉਸ ਦੇ ਉੱਪਰ ਅਣਪਛਾਤੇ

ਵਿਅਕਤੀਆਂ ਵੱਲੋਂ ਲਗਾਤਾਰ ਗੋਲੀਆਂ ਚਲਾਈਆਂ ਗਈਆਂ। ਦੱਸਿਆ ਜਾਂਦਾ ਹੈ ਕਿ ਪਹਿਲਾਂ ਵੀ ਸੋਨੂ ਉੱਤੇ ਤਿੰਨ ਹਮਲੇ ਹੋ ਚੁੱਕੇ ਹਨ ਉਸ ਸਮੇਂ ਵੀ ਪੁਲਸ ਪ੍ਰਸ਼ਾ ਸਨ ਨੇ ਉਨ੍ਹਾਂ ਦੋਸ਼ੀਆਂ ਨੂੰ ਨਹੀਂ ਫੜਿਆ ਅਤੇ ਇਸ ਵਾਰ ਉਸ ਚੌਥੀ ਵਾਰ ਹ ਮ ਲਾ ਕੀਤਾ ਗਿਆ ਹੈ ਜਿੱਥੇ ਕਿ ਉਨ੍ਹਾਂ ਨੂੰ ਵਿਅਕਤੀਆਂ ਨੇ ਸ਼ਰ੍ਹੇਆਮ ਉਸ ਸੈਲੂਨ ਵਿੱਚ ਆਖ਼ਰੀ ਗੋ ਲੀਆਂ ਮਾਰ ਦਿੱਤੀਆਂ। ਗੋਲੀਆਂ ਮਾਰਨ ਤੋਂ ਬਾਅਦ ਉਹ ਵਿਅਕਤੀ

ਫਰਾਰ ਹੋ ਗਏ। ਪੁਲਸ ਪ੍ਰਸ਼ਾ ਸਨ ਨੇ ਅਜੇ ਤਕ ਵੀ ਕੋਈ ਐਕਸ਼ਨ ਨਹੀਂ ਲਿਆ ਹੈ ਅਤੇ ਉਹ ਅਣ ਪਛਾਤੇ ਵਿਅਕਤੀ ਸ਼ਰ੍ਹੇਆਮ ਘੁੰਮ ਰਹੇ ਹਨ। ਰਣਜੀਤ ਸਿੰਘ ਸੋਨੂ ਜੋ ਕਿ ਯੂਥ ਪ੍ਰਧਾਨ ਹਨ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪਤਾ ਨਹੀਂ ਆਪਣੇ ਦੇਸ਼ ਦੇ ਹਾਲਾਤ ਕਦੋਂ ਸੁਧਰ ਨਗੇ ਇਸ ਦੇਸ਼ ਵਿੱਚ ਬਹੁਤ ਹੀ ਜ਼ਿਆਦਾ ਘਟ ਨਾਵਾਂ ਹੁੰਦੀਆਂ ਰਹਿੰਦੀਆਂ ਹਨ। ਆਪਣੇ ਆਪਣੇ ਦੇਸ਼ ਦੀ ਸਰ ਕਾਰ ਨੂੰ ਚੈਨ ਦੀ ਨੀਂਦ ਸੌਂ ਰਹੀ ਹੈ ਅਤੇ ਹੋ ਰਹੀਆਂ ਘਟ ਨਾਵਾਂ ਨੂੰ ਕੋਈ ਵੀ ਸੀਰੀਅਸ ਨਹੀਂ ਲੈ ਰਿਹਾ। ਹਾਂ ਜੀ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਤੁਸੀਂ ਆਪਣੇ ਵਿਚਾਰ ਸਾਡੇ ਕਮੈਂਟ ਇਨ ਬਾਕਸ ਵਿਚ ਦੇ ਸਕਦੇ ਹੋ। ਅਸੀਂ ਇਸ ਤਰ੍ਹਾਂ ਹੀ ਤੁਹਾਡੇ ਅੱਗੇ ਹੋਰ ਵੀ ਕਈ ਪ੍ਰਕਾਰ ਦੀਆਂ ਖ਼ਬਰਾਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ।

About admin2

Leave a Reply

Your email address will not be published. Required fields are marked *