Breaking News
Home / खबरे / ਲੱਖਾ ਸਿਧਾਣਾ ਨੇ ਹੁਣ ਦੱਸੀ ਅਸਲ ਗੱਲ ਕਿਵੇਂ ਮੰਨਿਆ ਮੋਦੀ

ਲੱਖਾ ਸਿਧਾਣਾ ਨੇ ਹੁਣ ਦੱਸੀ ਅਸਲ ਗੱਲ ਕਿਵੇਂ ਮੰਨਿਆ ਮੋਦੀ

ਪੰਜਾਬ ਦੇ ਅੰਦਰ ਵੋਟਾਂ ਦਾ ਸਮਾਂ ਨੇਡ਼ੇ ਲੱਗ ਰਿਹਾ ਹੈ ਪੰਜਾਬ ਦੇ ਅੰਦਰ ਹਰ ਇਕ ਸਿਆਸੀ ਪਾਰਟੀ ਤੇ ਸਿਆਸੀ ਵਰਕਰ ਇਸ ਜੱਦੋਜਹਿਦ ਵਿੱਚ ਹੈ ਕਿ ਦੋ ਹਜਾਰ ਬਾਈ ਦੀਆਂ ਚੋਣਾਂ ਦੀ ਜਿੱਤ ਨੂੰ ਕਿਵੇਂ ਪੱਕਾ ਕੀਤਾ ਜਾਵੇ ਪੰਜਾਬ ਦੇ ਅੰਦਰ ਹਰ ਰੋਜ਼ ਬਹੁਤ ਵੱਡੇ ਵੱਡੇ ਐਲਾਨ ਹੁੰਦੇ ਹਨ ਪਰ ਉਨ੍ਹਾਂ ਦੇ ਵਿੱਚੋਂ ਪੂਰਾ ਕੋਈ ਹੀ ਹੁੰਦਾ ਹੈ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕੁਝ ਲੀਡਰ ਜੋ ਪੰਜਾਬ ਦਾ

ਬੇੜਾ ਗਰਕ ਕਰ ਚੁੱਕੇ ਹਨ ਪਰ ਹੁਣ ਪੰਜਾਬ ਦੇ ਅੰਦਰ ਕੁਝ ਅਜਿਹੇ ਨੌਜਵਾਨ ਤੇਲ ਸਮਾਜਸੇਵੀ ਉੱਠੇ ਹਨ ਜੋ ਪੰਜਾਬ ਦੇ ਲਈ ਕੁਝ ਚੰਗਾ ਕਰਨਾ ਚਾਹੁੰਦੇ ਹਨ ਤੁਸੀਂ ਸਭ ਜਾਣਦੀ ਹਾਂ ਕਿ ਕੁਝ ਟਾਈਮ ਪਹਿਲਾਂ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਸਨ ਇਹ ਕਾਲੇ ਕਾਨੂੰਨ ਖੇਤੀ ਦੇ ਨਾਲ ਸਬੰਧ ਸਨ ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਭਾਰਤ ਦੇ ਹਰ ਸੂਬੇ ਦੇ ਵਿੱਚੋਂ ਕਿਸਾਨਾਂ ਨੇ

ਇਕੱਠੇ ਹੋ ਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਸ਼ੁਰੂ ਕੀਤਾ ਸੀ ਇਹ ਸੰਘਰਸ਼ ਦਿੱਲੀ ਦੇ ਬਾਰਡਰਾਂ ਉੱਪਰ ਕੀਤਾ ਗਿਆ ਇਸ ਸੰਘਰਸ਼ ਦੇ ਦੌਰਾਨ ਬਹੁਤ ਸਾਰੇ ਕਿਸਾਨਾਂ ਦੀ ਜਾਨ ਵੀ ਚਲੀ ਗਈ ਸੀ ਪੂਰੇ ਇੱਕ ਸਾਲ ਬਾਅਦ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਲਾਈਵ ਹੋ ਕੇ ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਗਿਆ ਸੀ ਜਿਸ ਤੋਂ ਬਾਅਦ ਭਾਰਤ ਦੇ ਹਰ ਸੂਬੇ ਦੇ ਕਿਸਾਨਾਂ ਦੇ ਵਿੱਚ ਜਿੱਤ ਦੀ ਖੁਸ਼ੀ ਸੀ

ਇਸ ਸੰਘਰਸ਼ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਸਾਥ ਦਿੱਤਾ ਪੰਜਾਬ ਦੇ ਕੁਝ ਪੜ੍ਹੇ ਲਿਖੇ ਨੌਜਵਾਨ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿਚ ਆਪਣੀ ਪੂਰੀ ਜਾਨ ਲਾ ਦਿੱਤੀ ਇਨ੍ਹਾਂ ਨੌਜਵਾਨਾਂ ਵਿੱਚੋਂ ਜਿਵੇਂ ਕਿ ਲੱਖਾ ਸਿਧਾਣਾ ਦੀਪ ਸਿੱਧੂ ਕੰਵਰ ਗਰੇਵਾਲ ਭਾਨਾ ਸਿੱਧੂ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਨੌਜਵਾਨ ਹਨ ਸਨ ਜੋ ਕਿਸਾਨੀ ਸੰਘਰਸ਼ ਦੇ ਵਿਚ ਡਟ ਕੇ ਲੜੇ ਸਨ ਪੰਜਾਬ ਤੋਂ ਇੱਕ ਹੁਣ ਹੋਰ ਵੀਡੀਓ ਜੋ ਸੋਸ਼ਲ ਮੀਡੀਆ

ਤੇ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿਚ ਪੰਜਾਬ ਦੇ ਇੱਕ ਪੜ੍ਹੇ ਲਿਖੇ ਨੌਜਵਾਨ ਲੱਖਾ ਸਧਾਣਾ ਦਿਖਾਈ ਦੇ ਰਹੇ ਹਨ ਲੱਖਾ ਸਧਾਣਾ ਜਦੋਂ ਇਕ ਪਿੰਡ ਦੇ ਵਿੱਚ ਪੁੱਜੇ ਤਾਂ ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਮੋਦੀ ਸਰਕਾਰ ਕਿਵੇਂ ਕਿਸਾਨਾਂ ਦੇ ਸਾਹਮਣੇ ਝੁਕੀ ਲੱਖਾ ਸਿਧਾਣਾ ਲੋਕਾਂ ਨੂੰ ਦੱਸ ਰਹੇ ਸਨ ਕਿ ਕੇਂਦਰ ਸਰਕਾਰ ਦੇ ਝੁਕਣ ਦਾ ਕਾਰਨ ਸਿਰਫ਼ ਕਿਸਾਨਾਂ ਦੀ ਇਕਜੁਟਤਾ ਸੀ ਲੱਖਾ ਸਧਾਣਾ ਦੱਸ ਰਹੇ ਸਨ ਕਿ ਇਸ ਕਿਸਾਨੀ

ਸੰਘਰਸ਼ ਨੂੰ ਜਿੱਤਣ ਦੇ ਲਈ ਭਾਰਤ ਦੇ ਹਰ ਸੂਬੇ ਦੇ ਵਿੱਚੋਂ ਕਿਸਾਨ ਇਕੱਠੇ ਹੋ ਕੇ ਇਸ ਸੰਘਰਸ਼ ਵਿੱਚ ਸ਼ਾਮਲ ਹੋਏ ਸਨ ਕਿਸਾਨਾਂ ਨੇ ਇਸ ਸੰਘਰਸ਼ ਦੇ ਵਿਚ ਆਪਣੀ ਇੰਨੀ ਜਾਨ ਪਾ ਦਿੱਤੀ ਸੀ ਕਿ ਸਰਕਾਰ ਨੂੰ ਇੱਕ ਨਾ ਇੱਕ ਦਿਨ ਇਸ ਦੇ ਸਾਹਮਣੇ ਝੁਕਣਾ ਹੀ ਸੀ ਲੱਖਾ ਸਧਾਣਾ ਇਹ ਵੀ ਕਹਿ ਰਹੇ ਸਨ ਕਿ ਸਾਨੂੰ ਪੰਜਾਬ ਦੇ ਅੰਦਰ ਹੋਰ ਵੀ ਬਹੁਤ ਸਾਰੇ ਮੁੱਦੇ ਹਨ ਜਿਨ੍ਹਾਂ ਨੂੰ ਸਰਕਾਰਾਂ ਦੇ ਧਿਆਨ ਵਿੱਚ ਲਿਆਉਣਾ

ਚਾਹੀਦਾ ਹੈ ਲੱਖਾ ਸਧਾਣਾ ਇਹ ਵੀ ਕਹਿ ਰਹੇ ਸਨ ਕਿ ਹੁਣ ਵੀ ਪੰਜਾਬ ਦੇ ਵਿੱਚ ਕੁਝ ਲੋਕ ਅਜਿਹੇ ਹਨ ਕਿ ਇਨ੍ਹਾਂ ਸਿਆਸੀ ਪਾਰਟੀਆਂ ਦੇ ਪਿੱਛੇ ਲੱਗੇ ਹੋਏ ਹਨ ਉਹ ਕਹਿ ਰਹੇ ਸਨ ਕਿ ਸਾਨੂੰ ਇਨ੍ਹਾਂ ਸਿਆਸੀ ਪਾਰਟੀਆਂ ਛੱਡ ਕੇ ਪੰਜਾਬ ਦੇ ਜੋ ਅਸਲ ਮੁੱਦੇ ਹਨ ਉਨ੍ਹਾਂ ਦੇ ਉਪਰ ਗੱਲ ਕਰਨੀ ਚਾਹੀਦੀ ਹੈ ਜਿਸ ਤੋਂ ਬਾਅਦ ਉਨ੍ਹਾਂ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤਿੰਨ ਵਾਇਰਲ ਹੋ ਰਿਹਾ ਹੈ

ਤੇ ਲੋਕ ਇਸ ਦੇ ਉੱਪਰ ਵੱਖੋ ਵੱਖਰੇ ਕੁਮੈਟ ਵੀ ਕਰ ਰਹੇ ਹਨ ਬਹੁਤ ਸਾਰੇ ਲੋਕ ਮਿੰਟਾਂ ਦੇ ਵਿੱਚ ਲੱਖਾ ਸਧਾਣਾ ਦਾ ਸਾਥ ਦੇਣ ਨੂੰ ਵੀ ਕਹਿ ਰਹੇ ਹਨ ਕੁਝ ਲੋਕ ਲੱਖਾਂ ਸਦਾਨੰਦ ਦੇ ਉਪਰ ਗਲਤ ਕੁਮੈਂਟ ਵੀ ਕਰ ਰਹੇ ਹਨ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਹਨ ਜੋ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਤੇ ਕਈ ਲੋਕਾਂ ਦੇ ਮਨੋਰੰਜਨ ਦਾ

ਸਾਧਨ ਵੀ ਬਣਦੀਆਂ ਹਨ ਹੁਣ ਪੰਜਾਬ ਦੇ ਅੰਦਰ ਦੋ ਹਜਾਰ ਬਾਈ ਦੀਆਂ ਵੋਟਾਂ ਪੈਣ ਜਾ ਰਹੀਆਂ ਹਨ ਤੇ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਅਸੀਂ ਇਕ ਚੰਗੇ ਲੀਡਰ ਦੀ ਚੋਣ ਕਰੀਏ ਤਾਂ ਜੋ ਉਹ ਸਾਡੇ ਪੰਜਾਬ ਨੂੰ ਅੱਗੇ ਤਕ ਲੈ ਕੇ ਜਾਵੇ ਅਸੀਂ ਤੁਹਾਡੇ ਲਈ ਅਜਿਹੀਆਂ ਵੀਡੀਓਜ਼ ਅਤੇ ਜਾਣਕਾਰੀਆਂ ਲੈ ਕੇ ਆਉਂਦੇ ਹਾਂ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਕੁਮੈਂਟ ਜ਼ਰੂਰ ਕਰੋ ਧੰਨਵਾਦ

About admin2

Leave a Reply

Your email address will not be published. Required fields are marked *