Breaking News
Home / खबरे / ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਖ਼ਤ ਚੇਤਾਵਨੀ ਪਿੱਛੋਂ ਵੀ ਇੱਥੇ ਹੋ ਗਿਆ ਇਹ ਕੰਮ ਮਾਮਲਾ ਭਖਿਆ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਖ਼ਤ ਚੇਤਾਵਨੀ ਪਿੱਛੋਂ ਵੀ ਇੱਥੇ ਹੋ ਗਿਆ ਇਹ ਕੰਮ ਮਾਮਲਾ ਭਖਿਆ

ਪੰਜਾਬ ਦੇ ਅੰਦਰ ਦੋ ਹਜਾਰ ਬਾਈ ਦੀਆਂ ਚੋਣਾਂ ਦੇ ਵਿੱਚ ਸਮਾਂ ਬਹੁਤ ਜ਼ਿਆਦਾ ਘੱਟ ਰਹਿ ਗਿਆ ਹੈ ਉੱਥੇ ਹੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਵਿੱਚ ਸਿਆਸਤ ਬਹੁਤ ਜ਼ਿਆਦਾ ਗਰਮਾਈ ਹੋਈ ਹੈ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੋ ਹਜਾਰ ਬਾਈ ਦੀ ਚੋਣ ਦੀ ਜਿੱਤ ਨੂੰ ਪੱਕਾ ਕਰਨ ਦੇ ਲਈ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਹਨ ਉੱਥੇ ਹੀ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਬਹੁਤ

ਸਾਰੀਆਂ ਖ਼ਬਰਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਬਹੁਤ ਜ਼ਿਆਦਾ ਹੈਰਾਨੀ ਵੀ ਹੁੰਦੀ ਹੈ ਤੁਸੀਂ ਸਬ ਜਾਣਦੇ ਹੀ ਹੋ ਕਿ ਪੰਜਾਬ ਦੇ ਅੰਦਰ ਹੁਣ ਮੌਜੂਦਾ ਸਰਕਾਰ ਕਾਂਗਰਸ ਦੀ ਹੈ ਜਿਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਨ ਤੇ ਉਨ੍ਹਾਂ ਦੇ ਵੱਲੋਂ ਹਰ ਰੋਜ਼ ਇੱਕ ਵੱਡੇ ਐਲਾਨ ਕੀਤੇ ਜਾਂਦੇ ਹਨ ਹੁਣ ਇਕ ਨਵੀਂ ਖਬਰ ਪੰਜਾਬ ਦੇ ਅੰਦਰੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣ ਮੁੱਖ ਮੰਤਰੀ

ਚਰਨਜੀਤ ਸਿੰਘ ਚੰਨੀ ਦੇ ਸਖ਼ਤ ਚਿਤਾਵਨੀ ਦੇ ਬਾਅਦ ਵੀ ਇੱਥੇ ਇਹ ਕੰਮ ਹੋ ਗਿਆ ਜਿਸਦੇ ਚਰਚੇ ਸਿਆਸੀ ਪਾਰਟੀਆਂ ਦੇ ਵਿਚ ਹੋ ਰਹੇ ਹਨ ਇਸ ਸਮੇਂ ਪੰਜਾਬ ਦੀ ਸਿਆਸਤ ਵਿੱਚ ਬਹੁਤ ਕੁਝ ਦੇਖਿਆ ਜਾ ਰਿਹਾ ਹੈ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਇੱਕ ਦੂਜੇ ਦੇ ਉੱਪਰ ਆਰੋਪ ਵੀ ਲਗਾ ਰਹੀਆਂ ਹਨ ਤੇ ਇੱਕ ਦੂਜੇ ਨੂੰ ਲੰਮੇ ਹੱਥੀਂ ਵੀ ਲੈ ਰਹੀਆਂ ਹਨ ਇਸ ਤਰ੍ਹਾਂ ਦੀ ਹੀ ਇੱਕ

ਹੋਰ ਖ਼ਬਰ ਹੁਣ ਪੰਜਾਬ ਦੇ ਅੰਦਰੋਂ ਨਿਕਲ ਕੇ ਆ ਰਹੀ ਹੈ ਜਿਸ ਉੱਤੇ ਮੁੱਖ ਮੰਤਰੀ ਚੰਨੀ ਭੜਕ ਉੱਠੇ ਹਨ ਉੱਥੇ ਹੀ ਹੁਣ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਹਲਕੇ ਸ੍ਰੀ ਚਮਕੌਰ ਸਾਹਿਬ ਦੇ ਅਧੀਨ ਆਉਣ ਵਾਲੇ ਪਿੰਡ ਸੁਰਤਾਪੁਰ ਵਿਖੇ ਸਾਹਿਤ ਅਤੇ ਸਹੂਲਤਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਲਈ ਦਿੱਲੀ ਦੇ ਸਿਹਤ ਮੰਤਰੀ ਦੇ ਵੱਲੋਂ ਛਾਪਾ ਮਾਰਿਆ ਗਿਆ ਉੱਥੇ ਹੀ ਸੁਰਤਾਪੁਰ ਪਿੰਡ ਦੇ

ਸਰਕਾਰੀ ਡਿਸਪੈਂਸਰੀ ਦੇ ਵਿਚ ਦਿੱਤੀਆਂ ਜਾਣ ਵਾਲੀਆਂ ਮਾੜੀਆਂ ਸਹੂਲਤਾਂ ਦੀ ਪੋਲ ਉਸ ਸਮੇਂ ਖੁੱਲ੍ਹ ਗਈ ਜਦੋਂ ਸੁਰਤ ਪੁਰਾ ਦੀ ਡਿਸਪੈਂਸਰੀ ਨੂੰ ਤਾਲਾ ਲੱਗਾ ਮਿਲਿਆ ਉਸ ਤੋਂ ਬਾਅਦ ਦਿੱਲੀ ਦੇ ਸਿਹਤ ਮੰਤਰੀ ਨੇ ਉਸ ਪਿੰਡ ਦੇ ਲੋਕਾਂ ਤੋਂ ਇਸ ਡਿਸਪੈਂਸਰੀ ਦਾ ਜਾਇਜ਼ਾ ਲਿਆ ਜਿਸ ਤੋਂ ਬਾਅਦ ਇਸ ਡਿਸਪੈਂਸਰੀ ਦੀਆਂ ਸਹੂਲਤਾਂ ਦੀ ਪੋਲ ਖੁੱਲ੍ਹ ਗਈ ਜਿਸ ਤੋਂ ਬਾਅਦ ਮੁੱਖ ਮੰਤਰੀ

ਚੰਨੀ ਹੁਣ ਗੁੱਸੇ ਵਿੱਚ ਹਨ ਹੁਣ ਇਹ ਖ਼ਬਰ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਲੋਕ ਇਸ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਵੀ ਕਰ ਰਹੇ ਹਨ ਤੇ ਕੁਝ ਕੁਮੈਂਟਾਂ ਦੇ ਵਿੱਚ ਲੋਕ ਪੰਜਾਬ ਸਰਕਾਰ ਨੂੰ ਗਾਲ੍ਹਾਂ ਵੀ ਕੱਢ ਰਹੇ ਹਨ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਹਨ ਜੋ ਅਕਸਰ ਹੀ ਸੋਸ਼ਲ ਮੀਡੀਆ ਦੇ ਉੁੱਪਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਤੇ ਲੋਕਾਂ ਨੂੰ ਇਨ੍ਹਾਂ ਵੀਡੀਓ ਦੇ ਰਾਹੀਂ ਜਾਣਕਾਰੀ ਵੀ ਮਿਲਦੀ ਹੈ ਅਸੀਂ ਵੀ ਤੁਹਾਡੇ ਲਈ ਅਜਿਹੀਆਂ ਵੀਡੀਓਜ਼ ਅਤੇ ਜਾਣਕਾਰੀਆਂ ਲੈ ਕੇ ਆਉਂਦੇ ਹਾਂ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਅਤੇ ਕੁਮੈਂਟ ਨੂੰ ਜ਼ਰੂਰ ਕਰੋ ਧੰਨਵਾਦ

About admin2

Leave a Reply

Your email address will not be published. Required fields are marked *