Breaking News
Home / खबरे / ਫੁੱਲਾਂ ਵਰਗੀ ਧੀ ਵਿਆਹੀ ਸੀ ਮਹਿਲਾਂ ਵਰਗੇ ਘਰ

ਫੁੱਲਾਂ ਵਰਗੀ ਧੀ ਵਿਆਹੀ ਸੀ ਮਹਿਲਾਂ ਵਰਗੇ ਘਰ

ਇਸ ਦੁਨੀਆਂ ਦੇ ਅੰਦਰ ਘਰੇਲੂ ਝਗੜੇ ਇੰਨੇ ਜ਼ਿਆਦਾ ਵਧ ਜਾਂਦੇ ਹਨ ਕਿ ਕਿਸੇ ਦੀ ਮੌਤ ਦਾ ਕਾਰਨ ਵੀ ਬਣ ਜਾਂਦੇ ਹਨ ਕਿਉਂਕਿ ਬਹੁਤ ਸਾਰੇ ਲੋਕ ਇਨ੍ਹਾਂ ਘਰੇਲੂ ਝਗੜਿਆਂ ਕਰਕੇ ਹੀ ਖ਼ੁਦਕੁਸੀ ਕਰ ਲੈਂਦੇ ਹਨ ਇਹ ਘਰੇਲੂ ਝਗੜਾ ਇਕ ਪਤਨੀ ਦੇ ਦੁਬਾਰਾ ਇਕ ਪਤੀ ਦੀ ਦੁਬਾਰਾ ਵੀ ਹੋ ਸਕਦਾ ਹੈ ਜਾਂ ਸਹੁਰੇ ਪਰਿਵਾਰ ਦੀ ਇਕ ਕੁੜੀ ਤੋਂ ਦਹੇਜ ਦੀ ਮੰਗ ਵੀ ਇਸ ਝਗੜੇ ਦਾ ਕਾਰਨ ਬਣ ਸਕਦੀ ਹੈ

ਪੰਜਾਬ ਦੇ ਅੰਦਰ ਬਹੁਤ ਸਾਰੇ ਮਾਮਲੇ ਇਸ ਤਰ੍ਹਾਂ ਦੇ ਦੇਖੇ ਗਏ ਹਨ ਕਿ ਇਨ੍ਹਾਂ ਝਗੜਿਆਂ ਦੇ ਕਰਕੇ ਬਹੁਤ ਸਾਰੇ ਲੋਕ ਆਪਣੀ ਜਾਨ ਵੀ ਗਵਾ ਲੈਂਦੇ ਹਨ ਜਿਸ ਕਰ ਕੇ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਵੀ ਖ਼ਰਾਬ ਹੁੰਦੀ ਹੈ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਕੁਝ ਦਿਨ ਪਹਿਲਾਂ ਪੰਜਾਬ ਦੇ ਜਲੰਧਰ ਸ਼ਹਿਰ ਵਿਚ ਦੇਖਿਆ ਗਿਆ ਸੀ ਜਿਸ ਵਿੱਚ ਇੱਕ ਔਰਤ ਵੱਲੋਂ ਖੁਦਕੁਸ਼ੀ ਕੀਤੀ ਜਾਂਦੀ ਹੈ ਆਓ

ਤੁਹਾਨੂੰ ਦੱਸਦੇ ਹਾਂ ਇਸ ਖ਼ਬਰ ਦੀ ਪੂਰੀ ਸੱਚਾਈ ਦੇ ਬਾਰੇ ਸਤਾਰਾਂ ਸਾਲ ਪਹਿਲਾਂ ਲਵਲੀਨ ਛਾਬੜਾ ਦੇ ਵਿਅਕਤੀ ਦੇ ਨਾਲ ਪ੍ਰੀਆ ਛਾਬੜਾ ਦਾ ਵਿਆਹ ਹੁੰਦਾ ਹੈ ਲਵਲੀਨ ਛਾਬੜਾ ਜਲੰਧਰ ਦਾ ਰਹਿਣ ਵਾਲਾ ਸੀ ਲਵਲੀਨ ਛਾਬੜਾ ਵਿਆਹ ਤੋਂ ਕੁਝ ਟਾਇਮ ਬਾਅਦ ਹੀ ਆਪਣੀ ਪਤਨੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੰਦਾ ਹੈ ਉਹ ਵਿਅਕਤੀ ਆਪਣੀ ਪਤਨੀ ਨੂੰ ਇਸ ਹੱਦ ਤੱਕ ਤੰਗ ਕਰਦਾ ਹੈ ਕਿ

ਆਪਣੇ ਬੱਚਿਆਂ ਦੇ ਸਾਹਮਣੇ ਵੀ ਉਸ ਨੂੰ ਗੰਦੀਆਂ ਗੰਦੀਆਂ ਗਾਲ੍ਹਾਂ ਕੱਢਦਾ ਹੈ ਤੇ ਉਸ ਨੂੰ ਘਰੋਂ ਬਾਹਰ ਕੱਢਣ ਦੀਆਂ ਧਮਕੀਆਂ ਵੀ ਦਿੰਦਾ ਹੈ ਤੇ ਉਸ ਅੋਰਤ ਦੇ ਨਾਲ ਕੁੱਟਮਾਰ ਵੀ ਕਰਦਾ ਹੈ ਜਿਸ ਤੋਂ ਬਾਅਦ ਉਹ ਔਰਤ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿਣ ਲੱਗ ਜਾਂਦੀ ਹੈ ਤੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕਰਦੀ ਹੈ ਜਿਸ ਤੋਂ ਬਾਅਦ ਉਸ ਔਰਤ ਦੇ ਵੱਡੇ ਮੁੰਡੇ ਵੱਲੋਂ ਉਸ ਨੂੰ ਖ਼ੁਦਕੁਸ਼ੀ ਕਰਨ

ਤੋਂ ਰੋਕਿਆ ਜਾਂਦਾ ਹੈ ਪਰ ਉਸ ਦਾ ਪਤੀ ਉਸ ਔਰਤ ਨੂੰ ਇੰਨਾ ਜ਼ਿਆਦਾ ਤੰਗ ਕਰਦਾ ਹੈ ਕਿ ਉਹ ਔਰਤ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਲੈਂਦੀ ਹੈ ਤੇ ਇੱਕ ਕਮਰੇ ਦੇ ਵਿੱਚ ਖ਼ੁਦ ਨੂੰ ਫਾਂਸੀ ਲਗਾ ਲੈਂਦੀ ਹੈ ਜਿਸ ਦਾ ਪਤਾ ਸਭ ਤੋਂ ਪਹਿਲਾਂ ਉਹਦੇ ਮੁੰਡੇ ਨੂੰ ਲੱਗਦਾ ਹੈ ਕਿਉਂਕਿ ਉਸ ਦਾ ਮੁੰਡਾ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਆਪਣੀ ਮਾਂ ਦੇ ਕਮਰੇ ਵਿੱਚ ਜਾਂਦਾ ਹੈ ਤੇ ਕਮਰੇ ਦੇ ਵਿੱਚ ਜਾਂਦੇ ਹੀ

ਉਸ ਨੂੰ ਇਸ ਤਰ੍ਹਾਂ ਦਾ ਮੰਜ਼ਰ ਦਿਖਾਈ ਜ਼ਿੰਦਾ ਹੈ ਕੀ ਉਸ ਦੀ ਮਾਂ ਪੱਖੇ ਦੇ ਨਾਲ ਲਟਕ ਰਹੀ ਹੈ ਜਿਸ ਤੋਂ ਬਾਅਦ ਉਸ ਦਾ ਵੱਡਾ ਮੁੰਡਾ ਚੀਕਾਂ ਮਾਰਨ ਲੱਗ ਜਾਂਦਾ ਹੈ ਤੇ ਆਸ ਪਾਸ ਦੇ ਲੋਕ ਇਕੱਠੇ ਹੋ ਜਾਂਦੇ ਹਨ ਜਿਸ ਤੋਂ ਬਾਅਦ ਉਸ ਦਾ ਵੱਡਾ ਮੁੰਡਾ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਦਾ ਹੈ ਜਿਸ ਤੋਂ ਬਾਅਦ ਉਸ ਦੇ ਰਿਸ਼ਤੇਦਾਰ ਅਤੇ ਆਂਢੀ ਗੁਆਂਢੀ ਇਕੱਠੇ ਹੋ ਕੇ ਪੁਲਿਸ ਦੇ ਵਿਚ ਰਿਪੋਰਟ

ਦਰਜ ਕਰਵਾਉਂਦੇ ਹਨ ਜਿਸ ਤੋਂ ਬਾਅਦ ਪੁਲਸ ਆਪਣੀ ਕਾਰਵਾਈ ਕਰਨੀ ਸ਼ੁਰੂ ਕਰ ਦਿੰਦੀ ਹੈ ਜਿਸ ਤੋਂ ਬਾਅਦ ਉਸ ਔਰਤ ਦੇ ਪਤੀ ਦੇ ਖ਼ਿਲਾਫ਼ ਤੇ ਉਸ ਦੇ ਕੁਝ ਰਿਸ਼ਤੇਦਾਰਾਂ ਦੇ ਖ਼ਿਲਾਫ਼ ਪਰਚੇ ਦਰਜ ਕੀਤੇ ਜਾਂਦੇ ਹਨ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਲੋਕ ਇਸ ਤੇ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਵੀ ਕਰ ਰਹੇ ਹਨ ਤੇ ਕੁਝ ਕੁਮੇਟਾ ਦੇ ਵਿਚ ਲੋਕ

ਇਹ ਵੀ ਲਿਖ ਰਹੇ ਹਨ ਕਿ ਉਸ ਪਤੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਹਨ ਜੋ ਅਕਸਰ ਹੀ ਸੋਸ਼ਲ ਮੀਡੀਆ ਦੇ ਉੁੱਪਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਅੰਦਰ ਇਸ ਤਰ੍ਹਾਂ ਦੇ ਵਧ ਰਹੇ ਮਾਮਲਿਆਂ ਦੇ ਉੱਪਰ ਠੱਲ੍ਹ ਪਾਈ ਜਾਵੇ ਅਸੀਂ ਤੁਹਾਡੇ ਲਈ ਅਜਿਹੀ ਜਾਣਕਾਰੀ ਅਤੇ ਵੀਡਿਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਜੇ ਤੁਹਾਨੂੰ ਇਹ ਸਾਰੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਕੁਮੈਂਟ ਜ਼ਰੂਰ ਕਰੋ ਧੰਨਵਾਦ

About admin2

Leave a Reply

Your email address will not be published. Required fields are marked *