Breaking News
Home / खबरे / ਮਹਾਰਾਸ਼ਟਰ ਵਿੱਚ ਇਕੱਲੇ ਬੰਦੇ ਨੇ ਪੁੱਟਿਆ ਖੂਹ

ਮਹਾਰਾਸ਼ਟਰ ਵਿੱਚ ਇਕੱਲੇ ਬੰਦੇ ਨੇ ਪੁੱਟਿਆ ਖੂਹ

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਆਏ ਤੋਂ ਆਏ ਦਿਨ ਸੋਸ਼ਲ ਮੀਡੀਆ ਤੇ ਵੀਡੀਓ ਸਾਨੂੰ ਦੇਖਣ ਨੂੰ ਮਿਲਦੀਆਂ ਹਨ। ਇਸੇ ਤਰ੍ਹਾਂ ਦੀ ਹੀ ਵੀਡਿਓ ਲੈ ਕੇ ਅਸੀਂ ਤੁਹਾਡੇ ਹਾਂ ਅੱਗੇ ਹਾਜ਼ਰ ਹੋਇਆ ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਹਾਰਾਸ਼ਟਰ ਵਿੱਚ ਅੱਜਕੱਲ੍ਹ ਪਾਣੀ ਦੀ ਬਹੁਤ ਹੀ ਜ਼ਿਆਦਾ ਕਮੀ ਹੈ ਉੱਥੋਂ ਦੇ ਲੋਕ ਪਾਣੀ ਪੀਣ ਦੇ ਲਈ ਹੀ ਤਰਸਦੇ ਹਨ

ਅਤੇ ਉੱਥੇ ਪਾਣੀ ਦੀ ਬਹੁਤ ਹੀ ਜ਼ਿਆਦਾ ਘਾਟ ਹੈ। ਲੋਕ ਉਥੇ ਖੂਹਾਂ ਦੇ ਵਿੱਚੋਂ ਹੀ ਪਾਣੀ ਭਰਦੇ ਹਨ। ਆਓ ਤੁਹਾਨੂੰ ਖ਼ਬਰ ਦੱਸਦਿਆਂ ਇਹ ਖ਼ਬਰ ਮਹਾਰਾਸ਼ਟਰ ਦੀ ਹੈ ਜਿੱਥੇ ਕਿ ਇਕ ਔਰਤ ਨੂੰ ਖੂਹ ਵਿੱਚ ਪਾਣੀ ਭਰਨ ਤੋਂ ਰੋਕ ਦਿੱਤਾ ਗਿਆ। ਘਰ ਵਿੱਚ ਆ ਕੇ ਉਸ ਦੀ ਪਤਨੀ ਨੇ ਉਸ ਨੂੰ ਸਾਰੀ ਗੱਲਬਾਤ ਦੱਸੀ ਕਿ ਉਸ ਨੂੰ ਪਾਣੀ ਨਹੀਂ ਭਰਨ ਦਿੱਤਾ ਗਿਆ। ਉਸ ਦੇ ਪਤੀ ਜਿਸ ਦਾ ਨਾਮ ਬਾਪੂ

ਰਾਮ ਹੈ ਉਸ ਨੂੰ ਇਸ ਗੱਲ ਦਾ ਬਹੁਤ ਹੀ ਜ਼ਿਆਦਾ ਬੁਰਾ ਲੱਗਿਆ। ਉਸ ਨੇ ਬਾਜ਼ਾਰੋਂ ਜਾ ਕੇ ਖੂਹ ਪੁੱਟਣ ਵਾਲੇ ਔਜ਼ਾਰ ਲਿਆਉਂਦੇ ਅਤੇ ਆਪਣੇ ਹੀ ਘਰ ਵਿੱਚ ਉਹ ਖੂਹ ਪੁੱਟਣ ਲੱਗ ਗਿਆ ਉਸ ਨੂੰ ਪਹਿਲਾਂ ਇਹ ਨਹੀਂ ਪਤਾ ਸੀ ਕਿ ਇੱਥੇ ਪਾਣੀ ਹੋਵੇਗਾ ਕਿ ਨਹੀਂ ਹੋਵਗਾ ਪਰ ਉਸ ਨੇ ਖੂਹ ਪੁੱਟਣਾ ਸ਼ੁਰੂ ਕਰ ਦਿੱਤਾ ਉਸ ਨੇ ਚਾਲੀ ਦਿਨਾਂ ਦੇ ਅੰਦਰ ਹੀ ਖ਼ੂਨ ਨੂੰ ਪੱਟ ਦਿੱਤਾ ਅਤੇ ਉਸ ਨੂੰ ਪਾਣੀ

ਨਿਕਲ ਆਇਆ ਜਿਸ ਕਾਰਨ ਉਹ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਅਤੇ ਉਸਨੇ ਆਪਣੀ ਪਤਨੀ ਦੇ ਲਈ ਹੀ ਇਸ ਖੂਹ ਨੂੰ ਪੁੱਟਿਆ ਅਤੇ ਕਿਹਾ ਕਿ ਉਸ ਨੂੰ ਬਾਹਰ ਜਾਣ ਦੀ ਲੋੜ ਨਹੀਂ ਹੁਣ ਆਪਣੇ ਘਰ ਵਿਚ ਹੀ ਪਾਣੀ ਭਰ ਸਕਦੀ ਹੈ। ਬਾਪੂ ਰਾਮ ਬਹੁਤ ਹੀ ਜ਼ਿਆਦਾ ਹਿੰਮਤੀ ਅਤੇ ਮਿਹਨਤੀ ਆਦਮੀ ਹੈ ਉਸਦੇ ਇਸ ਕੀਤੇ ਹੋਏ ਕੰਮ ਨੂੰ ਹਰ ਕੋਈ ਉਸ ਦੀ ਤਾਰੀਫ਼ ਕਰ ਰਿਹਾ ਹੈ ਅਤੇ ਉਸ ਨੂੰ

ਬਹੁਤ ਹੀ ਜ਼ਿਆਦਾ ਮਿਹਨਤੀ ਕਹਿ ਰਹੇ ਹਨ। ਉਸ ਨੂੰ ਉਸ ਨੂੰ ਆਪਣੀ ਪਤਨੀ ਦੇ ਬਾਹਰ ਖੂਹ ਤੋਂ ਪਾਣੀ ਭਰ ਨਾ ਦੇਣ ਕਰਕੇ ਹੀ ਉਸ ਨੂੰ ਬਹੁਤ ਜ਼ਿਆਦਾ ਬੁਰਾ ਲੱਗਿਆ ਅਤੇ ਤੰਗ ਕਰਕੇ ਉਸ ਨੇ ਆਪਣਾ ਹੀ ਖੂਹ ਪੁੱਟਣ ਦੇ ਲਈ ਫੈਸਲਾ ਕੀਤਾ। ਬਾਪੂ ਰਾਮ ਦੀ ਇਸ ਵੀਡੀਓ ਬਹੁਤ ਹੀ ਜ਼ਿਆਦਾ ਲੋਕ ਪਸੰਦ ਕਰ ਰਹੇ ਹਨ ਅਤੇ ਇਹ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ।

ਹਰ ਕੋਈ ਉਨ੍ਹਾਂ ਦੇ ਕੀਤੇ ਹੋਏ ਕੰਮ ਨੂੰ ਸ਼ਲਾਘਾ ਯੋਗ ਉਸ ਦੀ ਪ੍ਰਸੰਸਾ ਕਰ ਰਹੇ ਹਨ। ਹਾਂ ਜੀ ਦੋਸਤੋ ਤੁਸੀਂ ਆਪਣੀ ਕੀ ਰਾਇ ਦੇ ਸਕਦੇ ਹੋ ਕਿ ਬਾਪੂ ਰਾਮ ਬਹੁਤ ਹੀ ਜ਼ਿਆਦਾ ਮਿਹਨਤੀ ਬੰਦਾ ਹੈ ਤਾਂ ਉਹ ਤੁਸੀਂ ਆਪਣੇ ਵਿਚਾਰ ਸਾਡੇ ਕਮੈਂਟ ਇਨ ਬਾਕਸ ਵਿਚ ਦੇ ਸਕਦੇ ਹੋ । ਅਸੀਂ ਤੁਹਾਡੇ ਅੱਗੇ ਲੈ ਕੇ ਇਸੇ ਤਰ੍ਹਾਂ ਦੀਆਂ ਹੀ ਖ਼ਬਰਾਂ ਹਾਜ਼ਰ ਹੁੰਦੇ ਰਹਾਂਗੇ । ਤੁਸੀਂ ਵੀ ਆਪਣੇ ਵਿਚਾਰ ਸਾਡੇ ਕੁਮੈਂਟ ਇਨ ਬਾਕਸ ਵਿਚ ਦੇ ਸਕਦੇ ਹੋ।

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *