Breaking News
Home / खबरे / ਇਸ ਸਿੰਘ ਨੇ ਦਿੱਤੀ ਦੋਸ਼ੀ ਨੂੰ ਸਜ਼ਾ

ਇਸ ਸਿੰਘ ਨੇ ਦਿੱਤੀ ਦੋਸ਼ੀ ਨੂੰ ਸਜ਼ਾ

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਹਰਿਮੰਦਰ ਸਾਹਿਬ ਵਿਖੇ ਇਕ ਦੋਸ਼ੀ ਵੱਲੋਂ ਗੁਰੂ ਸਾਹਿਬ ਦੀ ਬੇਅ ਦਬੀ ਕਰਨ ਤੇ ਉਸ ਨੂੰ ਮੌਕੇ ਤੇ ਹੀ ਫੜ ਲਿਆ ਗਿਆ ਅਤੇ ਬਹੁਤ ਹੀ ਵੱਡੀ ਘਟ ਨਾ ਹੋਣ ਤੋਂ ਰੋਕ ਲਈ। ਇਹ ਦੋਸ਼ੀ ਮੱਥਾ ਟੇਕਣ ਦੇ ਬਹਾਨੇ ਨਾਲ ਜੰਗਲਾ ਟੱਪ ਕੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਹੀ ਲੱਗਾ ਸੀ ਤਾਂ ਮੌਕੇ ਤੇ ਮੌਜੂਦ ਸੇਵਾਦਾਰਾਂ ਨੇ ਉਸ ਨੂੰ ਫੜ ਲਿਆ।

ਉਸ ਨੂੰ ਕੁੱਟਦੇ ਹੋਏ ਬਾਹਰ ਲੈ ਗਏ ਅਤੇ ਉੱਥੇ ਸੰਗਤਾਂ ਵਿਚ ਇੰਨਾ ਜ਼ਿਆਦਾ ਰੋਸ ਸੀ ਕਿ ਉਨ੍ਹਾਂ ਨੇ ਉਸ ਨੂੰ ਕੁੱਟ ਕੁੱਟ ਕੇ ਹੀ ਮਾਰ ਦਿੱਤਾ। ਉਸ ਤੋਂ ਪਹਿਲਾਂ ਇਸ ਦੋਸ਼ੀ ਤੋਂ ਸਭ ਕੁਝ ਪੁੱਛਿਆ ਗਿਆ ਕਿ ਉਹ ਕੌਣ ਹੈ ਤੇ ਕਿੱਥੋਂ ਆਇਆ ਹੈ ਪਰ ਉਸ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਨਾ ਹੀ ਉਸ ਕੋਲ ਕੋਈ ਸਬੂਤ ਸੀ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ। ਉਸ ਤੋਂ ਬਾਅਦ ਮੌਜੂਦ ਉਥੇ ਸੇਵਾ

ਦਾਰਾਂ ਨੇ ਉਸ ਨੂੰ ਚੰਗੀ ਤਰ੍ਹਾਂ ਕੁੱਟਿਆ ਅਤੇ ਉਸ ਦੀਆਂ ਉਂਗਲਾਂ ਵੀ ਤੋ ਡ਼ ਦਿੱਤੀਆਂ ਸੰਗਤਾਂ ਨੇ ਵੀ ਉਸ ਮੌਕੇ ਤੇ ਸੇਵਾ=ਦਾਰਾਂ ਨਾਲ ਉਸ ਦੀ ਕੁੱਟਮਾਰ ਕੀਤੀ। ਪਰ ਉਹ ਦੋਸੀ ਕੁੱਟਮਾਰ ਨਾ ਝੱਲਦਾ ਹੋਇਆ ਛੇਤੀ ਹੀ ਮਰ ਗਿਆ ਅਤੇ ਬਾਅਦ ਵਿਚ ਉਸ ਨੂੰ ਬਾਹਰ ਲਿਆ ਕੇ ਸੁੱਟ ਦਿੱਤਾ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਸ ਦੀ ਡੈੱਡ ਬਾਡੀ ਪੁਲੀਸ ਪ੍ਰਸ਼ਾ ਸਨ ਨੂੰ ਦੇ ਦਿੱਤੀ। ਸ਼੍ਰੋਮਣੀ

ਕਮੇਟੀ ਦੇ ਪ੍ਰਧਾਨ ਦਾ ਇਹ ਬਿਆਨ ਹੈ ਕਿ ਜੇਕਰ ਕੋਈ ਵੀ ਉਸੇ ਤਰ੍ਹਾਂ ਬੇਅਦਬੀ ਕਰੇਗਾ ਤਾਂ ਉਸ ਦਾ ਵੀ ਇਹੀ ਹਸ਼ਰ ਹੋਵੇਗਾ ਜੋ ਕਿ ਇਸ ਵਿਅਕਤੀ ਦਾ ਹੋਇਆ ਹੈ। ਉੱਥੇ ਸੰਗਤਾਂ ਵਿੱਚ ਏਨਾ ਜ਼ਿਆਦਾ ਗੁੱਸਾ ਸੀ ਕਿ ਉਨ੍ਹਾਂ ਨੇ ਉਸ ਨੂੰ ਬਹੁਤ ਹੀ ਜ਼ਿਆਦਾ ਕੁੱਟਿਆ ਅਤੇ ਉਸ ਨੂੰ ਕੁੱਟਦੇ ਹੋਏ ਬਾਹਰ ਲੈ ਆਏ। ਉਹ ਵਿਅਕਤੀ ਖੂਨ ਨਾਲ ਪੂਰਾ ਲਿੱਬੜ ਗਿਆ ਸੀ ਕਿਉਂਕਿ ਉਸ ਦਾ ਸਿਰ ਵਿੱਚ ਬਹੁਤੀ ਜਾਂ ਸੱਟਾਂ ਲੱਗੀਆਂ ਸਨ। ਸੰਗਤਾਂ ਅਤੇ ਉਥੋਂ ਦੇ ਸੇਵਾ ਦਾਰਾਂ ਨੇ ਉਸ ਦੋਸ਼ੀ ਨੂੰ ਉਸ ਦੀ ਬਣਦੀ ਸਜ਼ਾ ਦੇ ਦਿੱਤੀ।ਹਾਂ ਜੀ ਦੋਸਤੋ ਤੁਸੀਂ ਵੀ ਆਪਣੇ ਸਾਡੇ ਕਮੇਟੀ ਇਨ ਬਾਕਸ ਵਿਚ ਦੇ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਤੁਹਾਡੇ ਕਿ ਖ਼ਬਰਾਂ ਲੈ ਕੇ ਹਾਜ਼ਰ ਹੁੰਦੇ ਰਹੀਏ।

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *