Breaking News
Home / खबरे / ਸੰਗਰੂਰ ਵਿੱਚੋਂ ਹੋਇਆ ਨੁਕਸਾਨ

ਸੰਗਰੂਰ ਵਿੱਚੋਂ ਹੋਇਆ ਨੁਕਸਾਨ

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਅੰਦਰ ਸਰ ਕਾਰਾਂ ਨੂੰ ਲੋਕ ਬਹੁਤ ਹੀ ਜ਼ਿਆਦਾ ਬੁਰਾ ਭਲਾ ਕਹਿੰਦੇ ਹਨ। ਉਨ੍ਹਾਂ ਵੱਲੋਂ ਕੋਈ ਵੀ ਕੰਮ ਪੱਕੇ ਤੌਰ ਤੇ ਨਹੀਂ ਕੀਤਾ ਜਾਂਦਾ ਤਾਂ ਕਿ ਜਿਵੇਂ ਕਿ ਖੇਤਾਂ ਵਿਚਦੀ ਲੰਘਦੀਆਂ ਹੋਈਆਂ ਨਹਿਰਾਂ ਨੂੰ ਵੀ ਪੱਕਾ ਨਹੀਂ ਕੀਤਾ ਜਾਂਦਾ। ਅਤੇ ਕਈ ਵਾਰ ਉਹ ਪਾਣੀ ਟੁੱਟ ਕੇ ਫਸਲਾਂ ਦਾ ਨੁਕ ਸਾਨ ਕਰ ਦਿੰਦੀ ਹੈ।ਇਸ ਤਰ੍ਹਾਂ ਦੀ ਹੀ ਇੱਕ ਖ਼ਬਰ ਹੈ

ਜਿੱਥੇ ਕਿ ਲੋਕ ਸਰ ਕਾਰ ਨੂੰ ਲਾਹ ਨਤਾਂ ਪਾਉਂਦੇ ਨਜ਼ਰ ਆ ਰਹੇ ਹਨ। ਆਓ ਤੁਹਾਨੂੰ ਖ਼ਬਰ ਵੱਲ ਲੈ ਚਲਦੇ ਹਾਂ ਇਹ ਖ਼ਬਰ ਸੰਗ ਰੂਰ ਦੇ ਪਿੰਡ ਖਨਾਲ ਦੀ ਹੈ ਜਿੱਥੇ ਕਿ ਖਨਾਲ ਵਿਚਦੀ ਇੱਕ ਲੰਘਦੀ ਹੋਈ ਨਹਿਰ ਟੁੱਟ ਜਾਂਦੀ ਹੈ ਅਤੇ ਖੇਤਾਂ ਵਿੱਚ ਉਸਦਾ ਪਾਣੀ ਚਲਾ ਜਾਂਦਾ ਹੈ। ਉੱਥੋਂ ਦੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਸਰ ਕਾਰ ਤੋਂ ਮਨ ਜ਼ੂਰੀ ਲਈ ਸੀ ਤੇ ਉਸ ਵਿਚ ਨਹਿਰ

ਵਿਚ ਗੰਦਾ ਪਾਣੀ ਥੋੜ੍ਹਾ ਕੱਢਿਆ ਸੀ ਅਤੇ ਬਾਅਦ ਵਿੱਚ ਕਿਸੇ ਨੇ ਉਹ ਪਾਣੀ ਮਗਰੋਂ ਛੱਡ ਦਿੱਤਾ ਅਤੇ ਜਦੋਂ ਹੀ ਉਨ੍ਹਾਂ ਨੂੰ ਸਵੇਰੇ ਚਾਰ ਵਜੇ ਪਤਾ ਲੱਗਾ ਤਾਂ ਉਸ ਵੇਲੇ ਹੀ ਉਹ ਬੰਨ੍ਹ ਲਾਉਣ ਤੇ ਜੁੱਟ ਗਏ। ਅਤੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵੀ ਜ਼ਿਆਦਾ ਭਾਰੀ ਨੁਕ ਸਾਨ ਤਾਂ ਨਹੀਂ ਹੋਇਆ ਕਿਉਂ ਕੀ ਨਹਿਰ ਦੇ ਨਾਲ ਇਕ ਗੰਦਾ ਨਾਲਾ ਲੰਘਦਾ ਹੈ ਤੇ ਨਹਿਰ ਦਾ ਪਾਣੀ ਉਸ ਵਿੱਚ ਪੈ ਗਿਆ।

ਉਨ੍ਹਾਂ ਨੇ ਦੱਸਿਆ ਕਿ ਸਿਰਫ ਪੰਜ ਸੱਤ ਕਿੱਲਿਆਂ ਵਿੱਚ ਹੀ ਪਾਣੀ ਗਿਆ ਹੈ ਕੋਈ ਜ਼ਿਆਦਾ ਨੁਕ ਸਾਨ ਨਹੀਂ ਹੋਇਆ। ਉੱਥੋਂ ਦੇ ਲੋਕਾਂ ਨੇ ਇੱਕ ਜੁੱਟ ਹੋ ਕੇ ਇਸ ਨੂੰ ਭਰਨ ਦੇ ਲਈ ਟਰੈਕਟਰ ਟਰਾਲੀਆਂ ਨਾਲ ਉਸ ਵਿੱਚ ਮਿੱਟੀ ਸੁੱਟ ਦਿੱਤੀ। ਅਤੇ ਬੰਨ੍ਹ ਨੂੰ ਮਜ਼ਬੂਤ ਕੀਤਾ ਗਿਆ। ਹਾਂ ਜੀ ਦੋਸਤੋ ਤੁਹਾਡੀ ਕੀ ਰਾਇ ਹੈ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਕੁਮੈਂਟ ਇਨ ਬਾਕਸ ਵਿਚ ਦੇ ਸਕਦੇ ਹੋ। ਤਾਂ ਕਿ ਅਸੀਂ ਹੋਰ ਵੀ ਖ਼ਬਰਾਂ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹੀਏ।

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *