Breaking News
Home / खबरे / ਹਰਨਾਜ਼ ਕੌਰ ਸੰਧੂ ਦੀ ਕੀਤੀ ਸਪੋਰਟ

ਹਰਨਾਜ਼ ਕੌਰ ਸੰਧੂ ਦੀ ਕੀਤੀ ਸਪੋਰਟ

ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਚੰਡੀ ਗੜ੍ਹ ਦੀ ਹਰਨਾਜ਼ ਕੌਰ ਸੰਧੂ ਨੇ ਮਿਸ ਵਰਲਡ ਵਿਚ ਜਿੱਤ ਕੇ ਬਹੁਤ ਹੀ ਜ਼ਿਆਦਾ ਨਾਮ ਰੌਸ਼ਨ ਕਰ ਦਿੱਤਾ ਹੈ ਤੇ ਸਾਰੇ ਪੰਜਾਬ ਦਾ ਉਸ ਨੇ ਨਾਮ ਰੌਸ਼ਨ ਕੀਤਾ ਹੈ। ਉਥੇ ਉਸ ਨਾਲ ਹੋਰ ਵੀ ਕਈ ਦੇਸ਼ਾਂ ਦੀਆਂ ਕੁੜੀਆਂ ਸਨ ਜਿਨ੍ਹਾਂ ਨੇ ਕੰਪੀ ਟੀਸ਼ਨ ਚ ਭਾਗ ਲਿਆ ਸੀ ਪਰ ਹਰਨਾਜ਼ ਕੌਰ ਸੰਧੂ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਅਤੇ

ਉਨ੍ਹਾਂ ਸਾਰਿਆਂ ਤੋਂ ਜਿੱਤ ਗਈ। ਉਸ ਨੂੰ ਹੋਰ ਵੀ ਕਈ ਤਰ੍ਹਾਂ ਦੇ ਸਵਾਲ ਪੁੱਛੇ ਗਏ ਜੋ ਕਿ ਉਸ ਦੀ ਜਰਨਲ ਨੌਲਿਜ ਵਾਲੇ ਅਤੇ ਹੋਰ ਵੀ ਕਈ ਪ੍ਰਕਾਰ ਦੇ ਸਨ ਉਸ ਨੇ ਹਮੇਸ਼ਾਂ ਹੀ ਬੈਸਟ ਅਨਸਰ ਦਿੱੱਤਾ ਸੀ। ਹਰ ਨਾਜ਼ ਕੌਰ ਸੰਧੂ ਨੂੰ ਉਨ੍ਹਾਂ ਨੇ ਪੰਜ ਮਿਲੀ ਅਨ ਡਾਲਰ ਦਿੱਤਾ ਹੈ ਜੋ ਕਿ ਇੰਡੀਆ ਦਾ ਸੈਂਤੀ ਕਰੋੜ ਰੁਪਿਆ ਬਣਦਾ ਹੈ। ਜੋ ਉਸ ਨੂੰ ਸਿਰ ਵਿਚ ਤਾਜ ਪਾਇਆ ਹੈ ਉਸਦੇ ਵਿੱਚ ਸਤਾਰਾਂ ਸੌ

ਹੀਰਾ ਜੜਿਆ ਹੋਇਆ ਹੈ। ਜਿਨ੍ਹਾਂ ਦੀ ਕੀਮਤ ਸੈਂਤੀ ਕਰੋੜ ਰੁਪਿਆ ਹੈ। ਕਈ ਲੋਕ ਉਸ ਨੂੰ ਸਾਹ ਵੱਸ ਵੀ ਦੇ ਰਹੇ ਹਨ ਅਤੇ ਕਈ ਉਸ ਦੀ ਨਿੰਦਿਆ ਵੀ ਕਰ ਰਹੇ ਹਨ ਕਿ ਉਸ ਨੇ ਛੋਟੇ ਕੱਪੜੇ ਪਾਏ ਅਤੇ ਇਸ ਤਰ੍ਹਾਂ ਉਸ ਨੂੰ ਕਈ ਨਿੰਦ ਵੀ ਰਹੇ ਹਨ। ਪਰ ਇੱਕ ਐਨ ਆਰ ਆਈ ਨੇ ਲਾਈਵ ਹੋ ਕੇ ਉਸ ਨੂੰ ਸਾਬਾਸ਼ ਦਿੱਤੀ ਹੈ ਅਤੇ ਕਿਹਾ ਹੈ ਕਿ ਸਾਡੇ ਦੇਸ਼ ਦੀਆਂ ਧੀਆਂ ਜੇਕਰ ਤਰੱਕੀ ਕਰਦੀਆਂ

ਹਨ ਤਾਂ ਸਾਡੇ ਦੇਸ਼ ਦੇ ਲੋਕ ਹੀ ਉਸ ਨੂੰ ਕਰਨ ਨਹੀਂ ਦਿੰਦੇ ਅਤੇ ਜੇਕਰ ਉਸ ਨੇ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਤਾਂ ਉਨ੍ਹਾਂ ਨੂੰ ਉਸਦੀ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਨਾ ਕਿ ਉਸ ਤੇ ਗੰਦੇ ਕੁਮੈਂਟ ਕਰਨੇ ਚਾਹੀਦੇ ਹਨ। ਹਰਨਾਜ਼ ਕੌਰ ਸੰਧੂ ਚੰਡੀਗੜ੍ਹ ਦੀ ਰਹਿਣ ਵਾਲੀ ਹੈ।ਹਰਨਾਜ਼ ਕੌਰ ਸੰਧੂ ਬਹੁਤ ਹੀ ਜ਼ਿਆਦਾ ਮਿਹਨਤੀ ਅਤੇ ਨਾ ਹਾਰਨ ਵਾਲੀ ਇਕ ਲੜਕੀ ਹੈ। ਜਿੱਥੇ ਕਿ ਉਸ ਨੇ ਆਪਣੀ

ਮਿਹਨਤ ਨਾਲ ਸਾਰੇ ਹੀ ਵਰਲਡ ਵਿਚ ਜਿੱਤ ਕੇ ਪੰਜਾਬ ਦਾ ਨਾਮ ਉੱਚਾ ਕਰ ਦਿੱਤਾ ਹੈ। ਇਸੇ ਤਰ੍ਹਾਂ ਹੀ ਸਾਨੂੰ ਜੇਕਰ ਕੋਈ ਸਾਡੇ ਪੰਜਾਬ ਵਿੱਚ ਚਾਹੇ ਉਹ ਕੁੜੀ ਹੋਵੇ ਜਾਂ ਮੁੰਡਾ ਕੋਈ ਤਰੱਕੀ ਕਰਦਾ ਹੈ ਤਾਂ ਉਸ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਨਾ ਕਿ ਉਸ ਦੀ ਬਦਨਾਮੀ ਕਰਨੀ ਚਾਹੀਦੀ ਹੈ। ਪੰਜ ਦੋ ਤੋਂ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਤੁਸੀਂ ਆਪਣੇ ਵਿਚਾਰ ਸਾਡੇ ਕਮੈਂਟ ਇਨ ਬਾਕਸ ਵਿਚ ਦੇ ਸਕਦੇ ਹੋ ਜੇਕਰ ਤੁਸੀਂ ਵੀ ਇਸ ਜਿੱਤ ਤੋਂ ਖ਼ੁਸ਼ ਹੋ ਤਾਂ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ।

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *