Breaking News
Home / खबरे / ਦੁਕਾਨ ਮਾਲਕਣ ਨੂੰ ਮੁੰਡੇ ਨੇ ਫਸਾ ਲਿਆ ਸੀ ਆਪਣੇ ਪਿਆਰ ਦੇ ਵਿੱਚ ਮੁੰਡੇ ਨੇ ਬਣਾਈ ਗਲਤ ਵੀਡੀਓ

ਦੁਕਾਨ ਮਾਲਕਣ ਨੂੰ ਮੁੰਡੇ ਨੇ ਫਸਾ ਲਿਆ ਸੀ ਆਪਣੇ ਪਿਆਰ ਦੇ ਵਿੱਚ ਮੁੰਡੇ ਨੇ ਬਣਾਈ ਗਲਤ ਵੀਡੀਓ

ਹਰ ਰੋਜ਼ ਇਸ ਦੁਨੀਆਂ ਦੇ ਅੰਦਰ ਇੱਕ ਨਵੀਂ ਘਟਨਾ ਦੇਖਣ ਨੂੰ ਮਿਲਦੀ ਹੈ ਕੁਝ ਘਟਨਾਵਾਂ ਬਹੁਤ ਜ਼ਿਆਦਾ ਸ਼ਰਮਨਾਕ ਹੁੰਦੀਆਂ ਹਨ ਇਨ੍ਹਾਂ ਘਟਨਾਵਾਂ ਦੇ ਵਿਚ ਕੁਝ ਲੋਕ ਆਪਣੇ ਨਿੱਜੀ ਫ਼ਾਇਦੇ ਦੇ ਲਈ ਕਿਸੇ ਦਾ ਗਲਤ ਫਾਇਦਾ ਵੀ ਉਠਾ ਲੈਂਦੇ ਹਨ ਅਜਿਹੀਆਂ ਘਟਨਾਵਾਂ ਜੋ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀਆਂ ਹਨ ਇਸ ਤਰ੍ਹਾਂ ਦੀ ਇੱਕ ਖ਼ਬਰ ਹੁਣ ਪੰਜਾਬ ਤੋਂ ਆ ਰਹੀ ਹੈ ਇਹ ਖ਼ਬਰ ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਦੀ ਹੈ ਇਹ ਖ਼ਬਰ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਔਰਤ ਆਪਣੇ

ਨਾਲ ਹੋਏ ਬ ਲਾ ਤ ਕਾ ਰ ਬਾਰੇ ਦੱਸ ਰਹੀ ਹੈ ਆਓ ਤੁਹਾਨੂੰ ਦੱਸਦੀਏ ਇਸ ਦੀ ਪੂਰੀ ਸੱਚਾਈ ਇਸ ਵੀਡੀਓ ਦੇ ਵਿਚ ਤੁਹਾਨੂੰ ਇਕ ਔਰਤ ਦਿਖਾਈ ਦੇ ਰਹੀ ਹੈ ਉਹ ਔਰਤ ਦੱਸ ਰਹੀ ਹੈ ਕਿ ਮੇਰਾ ਵਿਆਹ ਦੋ ਹਜਾਰ ਅੱਠ ਦੇ ਵਿੱਚ ਹੋਇਆ ਸੀ ਉਹ ਕਹਿ ਰਹੀ ਹੈ ਕਿ ਮੈਂ ਤਿੰਨ ਚਾਰ ਸਾਲ ਆਪਣੇ ਸਹੁਰੇ ਪਰਿਵਾਰ ਰਹੀ ਹਾਂ ਉਸ ਤੋਂ ਤਿੰਨ ਚਾਰ ਸਾਲ ਬਾਅਦ ਮੈਂ ਆਪਣੇ ਮਾਂ ਬਾਪ ਕੋਲ ਚਲੀ ਗਈ ਸੀ

ਕਿਉਂਕਿ ਮੇਰੇ ਮਾਂ ਬਾਪ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਸੀ ਇਸ ਕਰਕੇ ਮੈਂ ਆਪਣੇ ਪੇਕੇ ਚਲੀ ਗਈ ਸੀ ਉਹ ਔਰਤ ਦੱਸ ਰਿਹਾ ਹੈ ਕਿ ਸਾਡੇ ਘਰ ਇੱਕ ਦੁਕਾਨ ਹੁੰਦੀ ਸੀ ਤੇ ਦੁਕਾਨ ਨੂੰ ਅਸੀਂ ਇੱਕ ਲੜਕੇ ਕਿਰਾਏ ਤੇ ਦਿੱਤਾ ਸੀ ਉਸ ਤੋਂ ਬਾਅਦ ਉਹ ਲੜਕਾ ਸਾਡੇ ਘਰੇ ਹੋਣ ਜਾਣ ਲੱਗ ਪਿਆ ਉਹ ਔਰਤ ਦੱਸਦੀ ਹੁੰਦੀ ਹੈ ਕਿ ਇੱਕ ਦਿਨ ਮੈਨੂੰ ਉਸ ਲੜਕੇ ਨੇ ਕੋਲਡ ਡਰਿੰਕ ਦੇ ਵਿਚ ਕੁਝ ਮਿਲਾ ਕੇ ਪੀਲਾ ਦਿੱਤਾ

ਜਿਸ ਤੋਂ ਬਾਅਦ ਮੈਂ ਬੇਹੋਸ਼ ਹੋ ਗਈ ਤੇ ਉਸ ਲੜਕੇ ਨੇ ਮੇਰੀਆਂ ਕੁਝ ਗੰਦੀਆਂ ਫੋਟੋਆਂ ਤੇ ਵੀਡੀਓ ਬਣਾਈ ਉਸ ਤੋਂ ਬਾਅਦ ਉਹ ਲੜਕਾ ਮੈਨੂੰ ਬਲੈਕਮੇਲ ਕਰਨ ਲੱਗ ਪਿਆ ਤੇ ਮੇਰੇ ਨਾਲ ਰੇਪ ਕਰਨ ਲੱਗ ਪਿਆ ਉਹ ਔਰਤ ਦੱਸਦੀ ਸੀ ਕਿ ਮੈਨੂੰ ਇਸ ਲੜਕੇ ਨੇ ਬਹੁਤ ਟਾਈਮ ਤਕ ਇਸ ਤਰ੍ਹਾਂ ਹੀ ਮੈਨੂੰ ਪ੍ਰੇਸ਼ਾਨ ਕੀਤਾ ਜਦੋਂ ਮੈਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਹ ਲੜਕਾ ਮੈਨੂੰ ਬਲੈਕਮੇਲ ਕਰਦਾ ਸੀ

ਤੇ ਕਹਿੰਦਾ ਸੀ ਕਿ ਇਹ ਸਾਰੀਆਂ ਤੇਰੀਆਂ ਫ਼ੋਟੋਜ਼ ਮੈਂ ਤੇਰੇ ਪਤੀ ਨੂੰ ਭੇਜ ਦੇਵਾਂਗਾ ਤੇ ਤੇਰੀ ਸਿਸਟਰ ਨੂੰ ਵੀ ਭੇਜ ਦੇਵਾਂਗਾ ਇਸ ਤਰ੍ਹਾਂ ਇਹ ਲੜਕਾ ਮੇਰੇ ਤੇ ਮੇਰੇ ਨਾਲ ਨਿੱਜੀ ਸਬੰਧਾਂ ਬਣਾਉਂਦਾ ਰਿਹਾ ਉਹ ਔਰਤ ਦੱਸਦੀ ਸੀ ਕਿ ਇਹ ਲੜਕਾ ਮੇਰੇ ਤੋਂ ਪੈਸੇ ਵੀ ਮੰਗਦਾ ਸੀ ਤੇ ਮੇਰੇ ਨਾਲ ਕੁੱਟਮਾਰ ਵੀ ਕਰਦਾ ਸੀ ਉਹ ਔਰਤ ਦੱਸਦੀ ਹੈ ਕਿ ਮੈਨੂੰ ਇਸ ਦੀ ਸਾਰੀ ਜਾਣਕਾਰੀ ਪੁਲਸ ਨੂੰ ਦਿੱਤੀ ਪਰ ਪੁਲੀਸ

ਵੱਲੋਂ ਵੀ ਉਸ ਲੜਕੇ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਹੁਣ ਪੁਲੀਸ ਦੱਸਦੀ ਹੈ ਕਿ ਉਸ ਲੜਕੇ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਤੇ ਉਸ ਲੜਕੇ ਦੇ ਉਪਰ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਤੋਂ ਉੱਤੇ ਲੋਕ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ ਤੇ ਕੁਮੈਂਟਾਂ ਵਿੱਚ ਇਸ ਕੁੜੀ ਨੂੰ ਇਨਸਾਫ਼ ਦਿਵਾਉਣ ਦੇ ਲਈ ਕਹਿ ਰਹੇ ਹਨ ਇਸ ਤਰ੍ਹਾਂ ਦੀਆਂ ਵੀਡੀਓਜ਼ ਉਤੇ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇ ਤੁਹਾਨੂੰ ਇਹ ਸਾਰੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਕੁਮੈਂਟ ਜ਼ਰੂਰ ਕਰੋ ਧੰਨਵਾਦ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *