Breaking News
Home / खबरे / ਮਾਂ ਨੂੰ ਆਪਣੇ ਹੀ ਬੱਚੇ ਤੇ ਨਹੀਂ ਆਇਆ ਤਰਸ

ਮਾਂ ਨੂੰ ਆਪਣੇ ਹੀ ਬੱਚੇ ਤੇ ਨਹੀਂ ਆਇਆ ਤਰਸ

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਅਸੀਂ ਪੰਜਾਬ ਦੇ ਅੰਦਰ ਬਹੁਤ ਹੀ ਘਟਨਾਵਾਂ ਦੇਖਦੇ ਹਾਂ। ਇਸੇ ਤਰ੍ਹਾਂ ਹੀ ਅਸੀਂ ਵੇਖਦੇ ਹਾਂਕਈ ਵਾਰ ਮਾਂ ਪਿਓ ਆਪਣੇ ਛੋਟੇ ਬੱਚੇ ਨੂੰ ਛੱਡ ਕੇ ਚਲੇ ਜਾਂਦੇ ਹਨ ਜਾਂ ਉਨ੍ਹਾਂ ਨੂੰ ਕਿਸੇ ਕੂੜੇ ਕਰਕਟ ਵਿੱਚ ਸੁੱਟ ਜਾਂਦੇ ਹਨ ਇਸੇ ਤਰਾਂ ਦੀਅਾਂ ਘਟ ਨਾਵਾਂ ਦੇਖਣ ਨੂੰ ਆਮ ਮਿਲਦੀਆਂ ਹਨ। ਇਸੇ ਤਰ੍ਹਾਂ ਦੀ ਹੀ ਅਸੀਂ ਇੱਕ ਖ਼ਬਰ ਲੈ ਕੇ ਤੁਹਾਡੇ ਅੱਗੇ

ਹਾਜ਼ਰ ਹੋਇਆ ਜੋ ਕਿ ਅਮੋਲਕ ਥਾਣਾ ਕਸ਼ੇਤਰ ਸਿਰਸੌਦ ਸਿੰਧ ਦੀ ਹੈ ਜਿੱਥੇ ਕਿ ਇਕ ਬੱਚੇ ਨੂੰ ਜੋ ਪਏ ਉਸ ਦੇ ਮਾਂ ਪਿਓ ਉਸ ਨੂੰ ਬੱਸ ਅੱਡੇ ਵਿੱਚ ਛੱਡ ਗਏ। ਉਹ ਕੁਪੋਸ਼ਣ ਸੀ ਉਸ ਨੂੰ ਉਸ ਦੇ ਹੱਥ ਪੈਰ ਕੰਮ ਨਹੀਂ ਕਰਦੇ ਸਨ ਇਸ ਲਈ ਉਹ ਉਸ ਨੂੰ ਬੱਸ ਅੱਡੇ ਵਿੱਚ ਛੱਡ ਕੇ ਚਲੇ ਗਏ ਅਤੇ ਉਸ ਦੇ ਖਾਣ ਦਿਲੀ ਇੱਕ ਬਿਸਕੁਟ ਦਾ ਪੈਕੇਟ ਅਤੇ ਉਸ ਦੇ ਉੱਪਰ ਠੰਢ ਤੋਂ ਬਚਣ ਲਈ

ਕੰਬਲ ਦੇ ਕੇ ਉਸ ਨੂੰ ਚਲੇ ਗਏ। ਜਦੋਂ ਉਹ ਰੋਂਦਾ ਸੀ ਤਾਂ ਆਲੇ ਦੁਆਲੇ ਦੇ ਲੋਕ ਉਸ ਨੂੰ ਬਿਸਕੁਟ ਖਵਾ ਦਿੰਦੇ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੇ ਪੁਲੀਸ ਨੂੰ ਫੋਨ ਕਰ ਦਿੱਤਾ। ਪੁਲੀਸ ਨੇ ਆ ਕੇ ਦੱਸਿਆ ਕਿ ਉਹ ਪੋਲੀਓ ਦਾ ਸ਼ਿਕਾਰ ਸੀ ਅਤੇ ਉਸ ਨੂੰ ਦਵਾਈ ਨਾ ਦੇਣ ਕਰ ਕੇ ਉਸ ਦੇ ਅੰਗ ਪੈਰ ਕੰਮ ਨਹੀਂ ਕਰਦੇ ਸਨ ਇਸ ਲਈ ਉਸ ਦੇ ਮਾਤਾ ਪਿਤਾ ਉਸ ਨੂੰ ਛੱਡ ਕੇ ਬੱਸ

ਅੱਡੇ ਵਿੱਚ ਚਲੇ ਗਏ। ਅਸੀਂ ਦੇਖਦੇ ਹਾਂ ਕਿ ਅੱਜਕੱਲ੍ਹ ਤਾਂ ਮਾਂ ਪਿਉ ਵੀ ਬੱਚੇ ਉੱਤੇ ਤਰਸ ਨਹੀਂ ਕਰਦੇ ਕਈ ਇਸ ਤਰ੍ਹਾਂ ਦੀਆਂ ਵੀ ਮਾਵਾਂ ਹੁੰਦੀਆਂ ਹਨ ਜੋ ਉਸ ਨੂੰ ਛੱਡ ਕੇ ਚਲੀ ਗਈ ਅਤੇ ਬਾਅਦ ਵਿੱਚ ਬੱਚਾ ਰੋਂਦਾ ਰਿਹਾ। ਪੁਲਸ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ । ਉਸ ਦਾ ਇਲਾਜ ਲਈ ਉਸ ਨੂੰ ਠੀਕ ਕਰਨ ਦੇ ਲਈ ਹਸਪਤਾਲ

ਵਿਚ ਭਰਤੀ ਕਰਵਾਇਆ ਗਿਆ। ਹਾਂ ਜੀ ਦੋ ਸੌ ਅੱਸੀ ਇਸ ਤਰ੍ਹਾਂ ਹੀ ਬਹੁਤ ਸਨ ਇੱਕ ਡਰਾਮਾ ਅਕਸਰ ਸੁਣਦੇ ਆਏ ਹਾਂ ਧੋ ਕੇ ਮਾਂ ਪਿਓ ਕਈ ਵਾਰ ਆਪਣੇ ਬੱਚਿਆਂ ਨੂੰ ਉਸ ਤਰ੍ਹਾਂ ਹੀ ਛੱਡ ਜਾਂਦੇ ਹਨ ਉਨ੍ਹਾਂ ਦਾ ਪਾਲਣ ਪੋਸ਼ਣ ਕਰਨ ਦੀ ਬਜਾਏ ਉਨ੍ਹਾਂ ਨੂੰ ਕਈ ਕੂੜੇ ਕਰਕਟ ਵਿੱਚ ਸੁੱਟ ਜਾਂਦੇ ਹਨ ਅਤੇ ਬਾਅਦ ਵਿੱਚ ਬੱਚਾ ਸਾਰੀ ਜ਼ਿੰਦਗੀ ਰੁਲਦਾ ਰਹਿੰਦਾ ਹੈ।

ਪਤਾ ਨਹੀਂ ਕਦੋਂ ਪੰਜਾਬ ਦੇ ਅੰਦਰ ਇਸ ਤਰ੍ਹਾਂ ਦੀਆਂ ਘਟ ਨਾਵਾਂ ਤੇ ਰੋਕ ਪਾਈ ਜਾਵੇਗੀ। ਪੰਜਾਬ ਦੇ ਅੰਦਰ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਇਸ ਤਰ੍ਹਾਂ ਦੀਆਂ ਘਟ ਨਾਵਾਂ ਰੋਜ਼ ਦੇਖਣ ਨੂੰ ਮਿਲਦੀਆਂ ਹਨ।ਹਾਂ ਜੀ ਦੋਸਤੋ ਤੁਹਾਨੂੰ ਸਾਡੀ ਖ਼ਬਰ ਕਿੱਦਾਂ ਦੀ ਲੱਗੀ ਤੁਸੀਂ ਆਪਣੇ ਵਿਚਾਰ ਸਾਡੇ ਕੁਮੈਂਟ ਇਨ ਬਾਕਸ ਵਿਚ ਜ਼ਰੂਰ ਦਿਓ ਤਾਂ ਕਿ ਅਸੀਂ ਤੁਹਾਡੇ ਅੱਗੇ ਇਸੇ ਤਰ੍ਹਾਂ ਦੀਆਂ ਹੀ ਖ਼ਬਰਾਂ ਲੈ ਕੇ ਹਾਜ਼ਰ ਹੁੰਦੇ ਰਹੀਏ। ਤੁਸੀਂ ਆਪਣੇ ਵਿਚਾਰ ਸਾਡੇ ਕਮੈਂਟ ਇਨ ਬਾਕਸ ਵਿਚ ਦੇਣਾ ਨਾ ਭੁੱਲਣਾ।

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *