Breaking News
Home / खबरे / ਬੱਚਿਆਂ ਦਾ ਚੱਲ ਰਿਹਾ ਸੀ ਸਕੂਲ ਵਿੱਚ ਪੇਪਰ ਦੇਖੋ ਕੀਨੇ ਜੜ੍ਹ ਦਿੱਤੇ ਸਕੂਲ ਮਾਸਟਰ ਦੇ ਮੂੰਹ ਉਪਰ ਥੱਪੜ

ਬੱਚਿਆਂ ਦਾ ਚੱਲ ਰਿਹਾ ਸੀ ਸਕੂਲ ਵਿੱਚ ਪੇਪਰ ਦੇਖੋ ਕੀਨੇ ਜੜ੍ਹ ਦਿੱਤੇ ਸਕੂਲ ਮਾਸਟਰ ਦੇ ਮੂੰਹ ਉਪਰ ਥੱਪੜ

ਪੰਜਾਬ ਦੇ ਅੰਦਰ ਹਾਦਸੇ ਤੇ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਰ ਰੋਜ਼ ਪੰਜਾਬ ਦੇ ਅੰਦਰ ਇੱਕ ਨਵੀਂ ਘਟਨਾ ਦੇਖਣ ਨੂੰ ਮਿਲਦੀ ਹੈ ਕੁਝ ਘਟਨਾਵਾਂ ਲੋਕਾਂ ਵੱਲੋਂ ਅਜਿਹੀਆਂ ਕੀਤੀਆਂ ਜਾਂਦੀਆਂ ਨੇ ਕਿ ਬਹੁਤ ਸ਼ਰਮਨਾਕ ਹੁੰਦੀਆਂ ਹਨ ਸਕੂਲ ਦੇ ਟੀਚਰਾਂ ਨੂੰ ਲੋਕ ਰੱਬ ਦਾ ਰੂਪ ਮੰਨਦੇ ਹਨ ਕਿਉਂਕਿ ਉਨ੍ਹਾਂ ਦੇ ਪੜ੍ਹਾਏ ਹੋਏ ਬੱਚੇ ਬਹੁਤ ਵੱਡੇ ਵੱਡੇ ਅਫ਼ਸਰ ਵੀ ਬਣਦੇ ਹਨ ਇਸ ਦੁਨੀਆਂ ਦੇ

ਅੰਦਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਟੀਚਰਾਂ ਦੀ ਇੱਜ਼ਤ ਕਰਨਾ ਨਹੀਂ ਜਾਂਦੇ ਅਜਿਹਾ ਹੀ ਇਕ ਮਾਮਲਾ ਹੁਣ ਪੰਜਾਬ ਤੋਂ ਆ ਰਿਹਾ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਹੈੱਡਮਾਸਟਰ ਨੂੰ ਸਰਪੰਚ ਦੁਆਰਾ ਥੱਪੜ ਮਾਰੇ ਜਾਂਦੇ ਹਨ ਇਹ ਘਟਨਾ ਮੋਗਾ ਦੇ ਪਿੰਡ ਦੀ ਦੱਸੀ ਜਾ ਰਹੀ ਹੈ ਇਸ ਘਟਨਾ ਵਿਚ ਜਦੋਂ ਹੈੱਡਮਾਸਟਰ ਆਪਣੇ ਸਕੂਲ ਦੇ

ਬੱਚਿਆਂ ਦਾ ਪੇਪਰ ਲੈ ਰਿਹਾ ਸੀ ਤਾਂ ਉਸੇ ਪਿੰਡ ਦਾ ਸਰਪੰਚ ਸਕੂਲ ਵਿੱਚ ਆਉਂਦਾ ਹੈ ਤੇ ਹੈੱਡਮਾਸਟਰ ਦੇ ਨਾਲ ਆ ਕੇ ਹੱਥੋਪਾਈ ਕਰਨ ਲੱਗ ਜਾਂਦਾ ਹੈ ਤੇ ਹੈੱਡਮਾਸਟਰ ਨੂੰ ਧਰਤੀ ਦੇ ਉੱਪਰ ਸੁੱਟ ਦਿੰਦਾ ਤੇ ਇਸ ਨਾਲ ਉਸ ਦੀ ਪੱਗ ਵੀ ਲਹਿ ਜਾਂਦੀ ਹੈ ਜਿਸ ਤੋਂ ਬਾਅਦ ਸਰਪੰਚ ਵੱਲੋਂ ਹੈੱਡਮਾਸਟਰ ਦੇ ਥੱਪੜ ਵੀ ਮਾਰੇ ਜਾਂਦੇ ਹਨ ਸਕੂਲ ਦਾ ਹੈੱਡਮਾਸਟਰ ਦੱਸ ਰਿਹਾ ਹੁੰਦਾ ਹੈ ਇਸ ਸਰਪੰਚ ਦੇ ਨਾਲ

ਇੱਕ ਬੰਦਾ ਹੋਰ ਵੀ ਸੀ ਇਹ ਸਾਰੀ ਘਟਨਾ ਸਕੂਲ ਦੇ ਵਿਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੁੰਦੀ ਹੈ ਇਸ ਤੋਂ ਬਾਅਦ ਇਸ ਘਟਨਾ ਦੀ ਜਾਣਕਾਰੀ ਪਿੰਡ ਵਾਲਿਆਂ ਨੂੰ ਦਿੱਤੀ ਜਾਂਦੀ ਹੈ ਤੇ ਸਾਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਤੇ ਪੁਲੀਸ ਨੇ ਸਰਪੰਚ ਦੇ ਉਪਰ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਪੁਲਸ ਵੱਲੋਂ ਸਰਪੰਚ ਦੇ ਕੋਲੋਂ ਪੁੱਛਗਿੱਛ ਕੀਤੀ ਜਾ

ਰਹੀ ਹੈ ਪਿੰਡ ਦੇ ਲੋਕ ਵੀ ਹੈੱਡਮਾਸਟਰ ਸਾਥ ਦੇ ਰਹੇ ਹਨ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਉੱਤੇ ਲੋਕ ਆਪਣੇ ਵਿਚਾਰ ਵੀ ਦੇ ਰਹੇ ਹਨ ਇਸ ਵੀਡੀਓ ਦੇ ਉੱਪਰ ਲੋਕ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਵੀ ਕਰ ਰਹੇ ਹਨ ਦਸ ਕੁ ਮਿੰਟਾਂ ਵਿੱਚ ਉਸ ਸਰਪੰਚ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਲਈ ਵੀ ਕਹਿ ਰਹੇ ਹਨ

ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਹਨ ਜੋ ਅਕਸਰ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਪੰਜਾਬ ਦੇ ਅੰਦਰ ਇਸ ਤਰ੍ਹਾਂ ਦੇ ਮਾਮਲੇ ਬਹੁਤ ਜ਼ਿਆਦਾ ਵਧ ਗਏ ਹਨ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਦੇ ਉੱਪਰ ਠੱਲ੍ਹ ਪਾਈ ਜਾਵੇ ਅਸੀਂ ਤੁਹਾਡੇ ਲਈ ਅਜਿਹੀਆਂ ਵੀਡੀਓ ਤੇ ਜਾਣਕਾਰੀ ਲੈ ਕੇ ਆਉਂਦੇ ਹਾਂ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਕੁਮੈਂਟ ਜ਼ਰੂਰ ਕਰੋ ਧੰਨਵਾਦ

About admin2

Leave a Reply

Your email address will not be published. Required fields are marked *