Breaking News
Home / खबरे / ਜਵਾਕ ਨੂੰ ਕਿਡਨੈਪ ਕਰਨ ਵਾਲੀ ਗ੍ਰਿਫਤਾਰ ਹੋਈ ਮਾਂ ਜਵਾਕ ਨੇ ਦੱਸਿਆ ਕਿੱਥੇ ਲੈ ਕੇ ਗਈ ਸੀ

ਜਵਾਕ ਨੂੰ ਕਿਡਨੈਪ ਕਰਨ ਵਾਲੀ ਗ੍ਰਿਫਤਾਰ ਹੋਈ ਮਾਂ ਜਵਾਕ ਨੇ ਦੱਸਿਆ ਕਿੱਥੇ ਲੈ ਕੇ ਗਈ ਸੀ

ਪੰਜਾਬ ਦੇ ਅੰਦਰ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਰ ਰੋਜ਼ ਪੰਜਾਬ ਦੇ ਅੰਦਰ ਇੱਕ ਨਵੀਂ ਵਾਰਦਾਤ ਦੇਖਣ ਨੂੰ ਮਿਲਦੀ ਹੈ ਜਿੱਥੇ ਕਿ ਬੱਚਿਆਂ ਨੂੰ ਅਗਵਾ ਕਰਨਾ ਚੋਰੀ ਅਤੇ ਡਕੈਤੀ ਕਿਸੇ ਦਾ ਕਤਲ ਕਰ ਦੇਣਾ ਇਹ ਇੱਕ ਆਮ ਜਿਹੀ ਗੱਲ ਬਣ ਗਈ ਹੈ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਘਰ ਵਿੱਚ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਕਿਉਂਕਿ ਉਨ੍ਹਾਂ ਨੂੰ ਏਦਾਂ ਲੱਗਦਾ ਹੈ ਕਿ ਸਾਡੇ ਘਰ ਦੇ ਬਾਹਰ ਹੀ ਇਕ ਕਾਤਲ ਬੈਠਾ ਹੈ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਵੀ ਕਤਰਾਉਂਦੇ ਹਨ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਬੱਚਿਆਂ ਨੂੰ ਅਗਵਾ ਕਰਨ ਦੀਆਂ ਵਾਰਦਾਤਾਂ ਬਹੁਤ ਜ਼ਿਆਦਾ ਵਧ ਗਈਆਂ ਹਨ
ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇਕ ਅਜਿਹੀ ਖ਼ਬਰ ਜੋ ਬਹੁਤ

ਵਾਇਰਲ ਹੋਈ ਸੀ ਜਿਸ ਵਿੱਚ ਇੱਕ ਬੱਚੇ ਨੂੰ ਉਸਦੇ ਘਰੋਂ ਹੋਈ ਅਗਵਾ ਕਰ ਲਿਆ ਜਾਂਦਾ ਹੈ ਉਸ ਬੱਚੇ ਦਾ ਨਾਂ ਬਲਨੂਰ ਸਿੰਘ ਹੁੰਦਾ ਹੈ ਇਹ ਸਾਰੀ ਘਟਨਾ ਉਸ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿਚ ਰਿਕਾਰਡ ਹੁੰਦੀ ਹੈ ਸੀਸੀਟੀਵੀ ਕੈਮਰੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਲਨੂਰ ਨੂੰ ਚਾਰ ਅਣਪਛਾਤੇ ਬੰਦਿਆਂ ਵੱਲੋਂ ਉਸ ਦੇ ਘਰੋਂ ਹੀ ਚੁੱਕ ਕੇ ਗੱਡੀ ਦੇ ਵਿੱਚ ਬਿਠਾ ਕੇ ਉਥੋਂ ਲੈ ਜਾਂਦੇ ਹਨ ਇਸ ਤੋਂ

ਬਾਅਦ ਇਸ ਘਟਨਾ ਦੀ ਜਾਣਕਾਰੀ ਬੁਲ ਨੂਰ ਦੇ ਪਰਿਵਾਰਕ ਮੈਂਬਰ ਪੁਲਸ ਨੂੰ ਦਿੰਦੇ ਹਨ ਪੁਲਿਸ ਸੀਸੀਟੀਵੀ ਕੈਮਰੇ ਦੀ ਵੀਡੀਓ ਦੇ ਆਧਾਰ ਤੇ ਉਨ੍ਹਾਂ ਅਪਰਾਧੀਆਂ ਦੀ ਭਾਲ ਕਰਦੀ ਹੈ ਇਸ ਤੋਂ ਬਾਅਦ ਸ਼ਹਿਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾਂਦੀ ਹੈ ਪੁਲਸ ਉਨ੍ਹਾਂ ਅਪਰਾਧੀਆਂ ਦੀ ਭਾਲ ਵਿਚ ਹੁੰਦੀ ਹੈ ਪਰ ਕੁਝ ਦਿਨ ਬਾਅਦ ਪੁਲੀਸ ਨੂੰ ਕਿਸੇ ਵਿਅਕਤੀ ਦੇ ਦੁਬਾਰਾ ਦੱਸਿਆ

ਜਾਂਦਾ ਹੈ ਕਿ ਬੱਚੇ ਨੂੰ ਦੀਨਾਨਗਰ ਦੇ ਕੋਲ ਇਕ ਹੋਟਲ ਵਿਚ ਰੱਖਿਆ ਗਿਆ ਹੈ ਉਸ ਤੋਂ ਵੱਧ ਪੁਲਸ ਛਾਪੇਮਾਰੀ ਕਰਦੀ ਹੈ ਤੇ ਬੱਚੇ ਨੂੰ ਬਰਾਮਦ ਕਰ ਲੈਂਦੀ ਹੈ ਬੱਚਾ ਬਰਾਮਦ ਹੋਣ ਤੋਂ ਬਾਅਦ ਬੱਚੇ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਤੈਨੂੰ ਕਿਸ ਨੇ ਕਿਡਨੈਪ ਕੀਤਾ ਸੀ ਤਾਂ ਬੱਚਾ ਦੱਸਦਾ ਹੈ ਕਿ ਮੈਨੂੰ ਮੇਰੀ ਮਾਂ ਨੇ ਹੀ ਕਿਡਨੈਪ ਕਰਵਾਇਆ ਸੀ ਉਸ ਬੱਚੇ ਦੀ ਮਾਂ ਦਾ ਨਾਮ ਹਰਮੀਤ ਕੌਰ ਹੈ ਪੁਲੀਸ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ

ਹਰਮੀਤ ਕੌਰ ਦੇ ਨਾਲ ਉਸਦਾ ਇੱਕ ਸਾਥੀ ਵੀ ਸੀ ਜਿਸ ਦਾ ਨਾਂ ਰਣਵੀਰ ਸਿੰਘ ਹੈ ਇਨ੍ਹਾਂ ਦੋਨਾਂ ਨੇ ਮਿਲ ਕੇ ਇਸ ਬੱਚੇ ਨੂੰ ਕਿਡਨੈਪ ਕੀਤਾ ਸੀ ਬੱਚਾ ਬਰਾਮਦ ਹੋਣ ਤੋਂ ਬਾਅਦ ਉਸ ਦੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਸਦੇ ਸਾਥੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪੁਲਸ ਦਾ ਕਹਿਣਾ ਹੈ ਕਿ ਇਸ ਦੇ ਨਾਲ ਚਾਰ ਹੋਰ ਵੀ ਵਿਅਕਤੀ ਸਨ ਜੋ ਇਸ ਵਾਰਦਾਤ ਵਿੱਚ ਸ਼ਾਮਲ ਸਨ ਉਨ੍ਹਾਂ ਨੂੰ ਵੀ ਜਲਦ

ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਪੱਤਰਕਾਰਾਂ ਨੇ ਬੱਚੇ ਦੇ ਨਾਲ ਗੱਲਬਾਤ ਕਰਦੇ ਉਸ ਨੂੰ ਪੁੱਛਿਆ ਕਿ ਤੈਨੂੰ ਕਿੱਥੇ ਰੱਖਿਆ ਗਿਆ ਸੀ ਤਾਂ ਬੱਚਾ ਦੱਸ ਰਿਹਾ ਹੁੰਦਾ ਹੈ ਕਿ ਮੈਨੂੰ ਮੁਕੇਰੀਆਂ ਦੇ ਇਕ ਹੋਟਲ ਵਿਚ ਰੱਖਿਆ ਗਿਆ ਉਸ ਤੋਂ ਬਾਅਦ ਮੈਨੂੰ ਦੀਨਾਨਗਰ ਲਿਜਾ ਕੇ ਉੱਥੇ ਵੀ ਹੋਟਲ ਵਿੱਚ ਹੀ ਰੱਖਿਆ ਗਿਆ ਤੇ ਮੇਰੀ ਮਾਂ ਨੇ ਮੇਰੇ ਤੋਂ ਇਕ ਧੱਕੇ ਨਾਲ ਵੀਡੀਓ ਵੀ

ਬਣਾਈ ਸੀ ਹੁਣ ਉਸ ਬੱਚੇ ਨੂੰ ਕੋਰਟ ਨੇ ਉਸ ਦੇ ਪਿਤਾ ਦੇ ਹਵਾਲੇ ਕਰ ਦਿੱਤਾ ਗਿਆ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਹਨ ਜੋ ਅਕਸਰ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਸੀਂ ਤੁਹਾਡੇ ਲਈ ਜਿਹੀਆਂ ਵੀਡੀਓ ਤੇ ਜਾਣਕਾਰੀ ਲੈ ਕੇ ਆਉਂਦੇ ਹਾਂ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਕੁਮੈਂਟ ਜ਼ਰੂਰ ਕਰੋ ਧੰਨਵਾਦ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *