Breaking News
Home / खबरे / ਪੰਜਾਬ ਦੇ ਅੰਦਰ ਔਰਤਾਂ ਦਾ ਰਹਿਣਾ ਹੋਇਆ ਮੁਸ਼ਕਿਲ ਇਸ ਔਰਤ ਨਾਲ ਹੋਈ ਬਹੁਤ ਜ਼ਿਆਦਾ ਮਾੜੀ

ਪੰਜਾਬ ਦੇ ਅੰਦਰ ਔਰਤਾਂ ਦਾ ਰਹਿਣਾ ਹੋਇਆ ਮੁਸ਼ਕਿਲ ਇਸ ਔਰਤ ਨਾਲ ਹੋਈ ਬਹੁਤ ਜ਼ਿਆਦਾ ਮਾੜੀ

ਇਸ ਦੁਨੀਆਂ ਦੇ ਅੰਦਰ ਔਰਤ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਪਰ ਇਸ ਦੁਨੀਆਂ ਦੇ ਵਿਚ ਕੁਝ ਲੋਕ ਅਜਿਹੇ ਵੀ ਹਨ ਜੋ ਇਨ੍ਹਾਂ ਔਰਤਾਂ ਦੇ ਉੱਪਰ ਅੱਤਿਆਚਾਰ ਕਰਦੇ ਹਨ ਔਰਤਾਂ ਦੇ ਉੱਪਰ ਅੱਤਿਆਚਾਰ ਕਰਨ ਵਾਲਾ ਇੱਕ ਸਹੁਰਾ ਪਰਿਵਾਰ ਵੀ ਹੋ ਸਕਦਾ ਹੈ ਇਕ ਪਤੀ ਹੋ ਸਕਦਾ ਹੈ ਇੱਕ ਦੋਸਤ ਹੋ ਸਕਦਾ ਹੈ ਤੇ ਜਾਂ ਕੋਈ ਰਿਸ਼ਤੇਦਾਰ ਵੀ ਹੋ ਸਕਦਾ ਹੈ ਪੰਜਾਬ ਦੇ ਅੰਦਰ ਕੁੱਲ ਜਿਹੀਆਂ ਘਟਨਾਵਾਂ ਹਨ

ਜੋ ਜ਼ਮੀਨੀ ਵਿਵਾਦ ਨੂੰ ਲੈ ਕੇ ਜਾ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੁੰਦੀਆਂ ਹਨ ਪਰ ਇਨ੍ਹਾਂ ਦਾ ਨਿਸ਼ਾਨਾ ਕੁਝ ਭੋਲੇ ਭਾਲੇ ਲੋਕ ਬਣ ਜਾਂਦੇ ਹਨ ਇਸ ਤਰ੍ਹਾਂ ਦਾ ਹੀ ਇਕ ਮਾਮਲਾ ਹੁਣ ਪੰਜਾਬ ਤੋਂ ਸਾਹਮਣੇ ਆ ਰਿਹਾ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਕ ਔਰਤ ਜੋ ਕੁਰਸੀ ਦੇ ਉਪਰ ਬੈਠੀ ਹੈ ਜਿਸ ਨੂੰ ਕੋਈ ਹੋਸ਼ ਵੀ ਨਹੀਂ

ਆਓ ਤੁਹਾਨੂੰ ਅਸੀ ਦੱਸਦਿਆਂ ਇਸ ਵੀਡੀਓ ਦੀ ਪੂਰੀ ਸੱਚਾਈ ਬਾਰੇ ਇਸ ਔਰਤ ਨੂੰ ਕੋਈ ਅਨਜਾਣ ਵਿਅਕਤੀ ਇਕ ਸੰਸਥਾ ਦੇ ਬਾਰੇ ਛੱਡ ਜਾਂਦਾ ਹੈ ਇਸ ਸੰਸਥਾ ਦਾ ਨਾਮ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਜਿਸ ਦੇ ਮੁੱਖ ਮੈਂਬਰ ਗੁਰਪ੍ਰੀਤ ਸਿੰਘ ਹਨ ਜਦੋਂ ਕੋਈ ਅਨਜਾਣ ਵਿਅਕਤੀ ਸੌਰਭ ਨੂੰ ਇਸ ਸੰਸਥਾ ਦੇ ਮੂਹਰੇ ਛੱਡ ਜਾਂਦਾ ਹੈ ਤਾਂ ਇਹ ਅੋਰਤ ਉਸ ਸੰਸਥਾ ਦੇ ਗੇਟ ਉੱਪਰ ਚਲੀ ਜਾਂਦੀ ਹੈ ਗੇਟ

ਦੇ ਉਪਰ ਜਾਣ ਤੋਂ ਬਾਅਦ ਸੰਸਥਾ ਦੇ ਕੁਝ ਮੈਂਬਰ ਜੋ ਇਸ ਔਰਤ ਨੂੰ ਅੰਦਰ ਲੈ ਜਾਂਦੇ ਹਨ ਤੇ ਇਹ ਮੈਂਬਰ ਇਸ ਔਰਤ ਤੋਂ ਪੁੱਛਗਿੱਛ ਵੀ ਕਰਦੇ ਹਨ ਪਰ ਔਰਤ ਨੂੰ ਕੋਈ ਨਸ਼ੀਲੀ ਚੀਜ਼ ਦਿੱਤੀ ਹੁੰਦੀ ਹੈ ਜਿਸ ਕਰਕੇ ਔਰਤ ਬੋਲ ਵੀ ਨਹੀਂ ਪਾਉਂਦੀ ਜਦੋਂ ਸਵੇਰੇ ਔਰਤ ਤੋਂ ਉਸਦਾ ਪਿੰਡ ਪੁੱਛਿਆ ਜਾਂਦਾ ਹੈ ਤਾਂ ਇਹ ਔਰਤ ਆਪਣੇ ਪਿੰਡ ਦਾ ਨਾਮ ਸਿਕੰਦਰਪੁਰਾ ਦੱਸ ਰਹੀ ਹੁੰਦੀ ਹੈ ਜੋ ਮਲੇਰਕੋਟਲੇ ਦੇ

ਨੇੜੇ ਹੈ ਫਿਰ ਸਿਕੰਦਰਪੁਰਾ ਤੋਂ ਉਸ ਔਰਤ ਦੀ ਕੁੜੀ ਨੂੰ ਬੁਲਾਇਆ ਜਾਂਦਾ ਹੈ ਫਿਰ ਉਸ ਔਰਤ ਦੀ ਕੁੜੀ ਦੱਸਦੀ ਹੈ ਕਿ ਅਸੀਂ ਕਿਸੇ ਤੋਂ ਪੈਸੇ ਲੈਣੇ ਸਨ ਪੈਸੇ ਲੈਣ ਲਈ ਇਹ ਘਰੋਂ ਗਏ ਸਨ ਉਸ ਤੋਂ ਬਾਅਦ ਇਹ ਘਰੇ ਨਹੀਂ ਆਏ ਜਿਸ ਦੀ ਰਿਪੋਰਟ ਅਸੀਂ ਪੁਲਸ ਨੂੰ ਦਿੱਤੀ ਉਸ ਤੋਂ ਬਾਅਦ ਪੁਲਸ ਨੇ ਮੇਕ ਉਰਲੇ ਦੇ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਕੀਤੀ ਜਿਸ ਤੋਂ ਬਾਅਦ ਇਹ ਔਰਤ ਇੱਕ

ਬੱਸ ਵਿੱਚ ਬੈਠਦੀ ਹੈ ਬੱਸ ਵਿੱਚ ਬੈਠਣ ਤੋਂ ਬਾਅਦ ਇਸ ਔਰਤ ਦੀ ਕੋਈ ਵੀ ਜਾਣਕਾਰੀ ਨਹੀਂ ਮਿਲੀ ਉਸ ਤੋਂ ਬਾਅਦ ਇਹ ਅੋਰਤ ਸਿੱਧਾ ਇਸ ਸੰਸਥਾ ਦੇ ਗੇਟ ਦੇ ਅੱਗੇ ਤਿੰਨ ਮਹੀਨੇ ਬਾਅਦ ਮਿਲਦੀ ਹੈ। ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਿਟੀ ਥਾਣੇ ਵਿੱਚ FIR ਦਰ ਕਰਵਾਈ ਇਹ FIR ਬੇਨਾਮ ਬੰਦਿਆਂ ਤੇ ਕਰਵਾਈ ਗਈ ਸੀ ਇਸ ਔਰਤ ਨੂੰ ਕੁਝ

ਅਣਪਛਾਤੇ ਬੰਦਿਆਂ ਵੱਲੋਂ ਤਿੰਨ ਮਹੀਨੇ ਤਕ ਕੈਦ ਕਰਕੇ ਰੱਖਿਆ ਗਿਆ ਤੇ ਇਸ ਔਰਤ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਇਸ ਤਰ੍ਹਾਂ ਦੀ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹਨ ਜੋ ਅਕਸਰ ਹੀ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਦੇ ਹਨ ਜੇ ਤੁਹਾਨੂੰ ਹੀ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਕੁਮੈਂਟ ਜ਼ਰੂਰ ਕਰੋ ਧੰਨਵਾਦ।

About admin2

Leave a Reply

Your email address will not be published. Required fields are marked *