Breaking News
Home / खबरे / ਸੂਰਜ ਡੁੱਬਣ ਤੋਂ ਬਾਅਦ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਪੰਜਾਬ ਦੇ ਅੰਦਰ ਇਸ ਜਗ੍ਹਾ ਤੇ ਲੱਗੀ ਪਾਬੰਦੀ ।

ਸੂਰਜ ਡੁੱਬਣ ਤੋਂ ਬਾਅਦ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਪੰਜਾਬ ਦੇ ਅੰਦਰ ਇਸ ਜਗ੍ਹਾ ਤੇ ਲੱਗੀ ਪਾਬੰਦੀ ।

ਇਸ ਦੁਨੀਆਂ ਦੇ ਅੰਦਰ ਕੁਝ ਅਜਿਹੇ ਲੋਕ ਵੀ ਹਨ ਜੋ ਬਾਬਿਆਂ ਤੇ ਡੇਰਾਵਾਦ ਦੇ ਚੱਕਰ ਵਿੱਚ ਪੈ ਗਏ ਹਨ। ਖ਼ਾਸਕਰ ਭਾਰਤ ਵਿਚ ਡੇਰਾਬਾਦ ਬਹੁਤ ਵਧ ਗਿਆ ਹੈ ।ਇਨ੍ਹਾਂ ਡੇਰਿਆਂ ਦੇ ਵਿੱਚ ਰਹਿੰਦੇ ਬਾਬਿਆਂ ਵੱਲੋਂ ਲੋਕਾਂ ਨੂੰ ਵਹਿਮਾਂ ਵਿੱਚ ਪਾਇਆ ਜਾ ਰਿਹਾ ਹੈ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਲੋਕ ਇਨ੍ਹਾਂ ਵਹਿਮਾਂ ਵਿੱਚ ਪੈ ਜਾਂਦੇ ਹਨ ।ਸਿਆਣੇ ਲੋਕ ਕਹਿੰਦੇ ਵੀ ਹਨ ਜੇ ਕੋਈ ਵਹਿਮ ਵਿੱਚ ਪੈ ਜਾਵੇ ਤਾਂ

ਉਸ ਦਾ ਕੋਈ ਇਲਾਜ ਨਹੀਂ ਹੁੰਦਾ ਜਿਸ ਵਿਅਕਤੀ ਨੂੰ ਇਹ ਵਹਿਮ ਨਾਮ ਦਾ ਰੋਗ ਲੱਗ ਜਾਂਦਾ ਹੈ ਉਸ ਨੂੰ ਇਹ ਰੋਗ ਅੰਦਰੋਂ ਅੰਦਰੀ ਖਾਣਾ ਸ਼ੁਰੂ ਕਰ ਦਿੰਦਾ ਹੈ ।ਇੱਕ ਵੀ ਵਹਿਮ ਜਦੋਂ ਕਿਸੇ ਵਿਅਕਤੀ ਨੂੰ ਲੱਗਦਾ ਹੈ ਤਾਂ ਦੇਖੋ ਦੇਖੀ ਹੋਰ ਵਹਿਮੀ ਵਿਅਕਤੀ ਹੋਰ ਵਹਿਮਾਂ ਤੇ ਵੀ ਯਕੀਨ ਕਰਨਾ ਸ਼ੁਰੂ ਕਰ ਦਿੰਦਾ ਹੈ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਚੀਜ਼ ਬਾਰੇ ਦੱਸਾਂਗੇ ਜਿਸ ਨੂੰ ਤੁਸੀਂ

ਸੁਣ ਕੇ ਹੈਰਾਨ ਰਹਿ ਜਾਵੋਗੇ ।ਜਿਸ ਨੂੰ ਤੁਸੀਂ ਸੁਣ ਕੇ ਕਹੋਗੇ ਕਿ ਅਜਿਹਾ ਵਹਿਮ ਕਿਵੇਂ ਹੋ ਸਕਦਾ ਹੈ ਇਸ ਤਰ੍ਹਾਂ ਦੀ ਇੱਕ ਖ਼ਬਰ ਪੰਜਾਬ ਦੇ ਬਰਨਾਲਾ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਜਿਸ ਵਿੱਚ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਅੰਦਰ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪੰਜਾਬ ਦੇ ਅੰਦਰ ਸੂਰਜ ਡੁੱਬਣ ਤੋਂ ਬਾਅਦ ਤੇ ਸੂਰਜ ਚੜ੍ਹਨ ਤੋਂ ਪਹਿਲਾਂ ਇਹ ਪਾਬੰਦੀ ਲੱਗ ਜਾਂਦੀ ਹੈ ।ਇਹ ਪਾਬੰਦੀ ਇਹ

ਹੈ ਕਿ ਹੁਣ ਬਰਨਾਲਾ ਸ਼ਹਿਰ ਦੇ ਅੰਦਰ ਇਸ ਟਾਈਮ ਤੋਂ ਬਾਅਦ ਢੋਆ ਢੁਆਈ ਤੇ ਪੂਰਨ ਤੌਰ ਤੇ ਪਾਬੰਦੀ ਲੱਗੀ ਗਈ ਹੈ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਤੇ ਸੂਰਜ ਚੜ੍ਹਨ ਤੋਂ ਪਹਿਲਾਂ ਗਊਵੰਸ਼ ਦੀ ਢੋਆ ਢੁਆਈ ਤੇ ਪੂਰਨ ਤੌਰ ਤੇ ਪਾਬੰਦੀ ਲੱਗ ਗਈ ਹੈ ਜੀ ਹਾਂ ਜਿੰਨ੍ਹਾਂ ਲੋਕ ਲੋਕਾਂ ਕੋਲ ਗਊਆਂ ਵੰਸ਼ ਦੇ ਬਿਨਾਂ ਦਸਤਾਵੇਜ਼ ਦੇ ਕਰਵਾਏ ਹੋਏ ਪਸ਼ੂ ਰੱਖੇ ਗਏ ਹਨ ਉਨ੍ਹਾਂ ਨੂੰ ਸੂਰਜ

ਚੜ੍ਹਨ ਤੋਂ ਪਹਿਲਾਂ ਅਤੇ ਸੂਰਜ ਡੁੱਬਣ ਤੋਂ ਬਾਅਦ ਇਸ ਉੱਤੇ ਪਾਬੰਦੀ ਲਗਾਈ ਗਈ ਹੈ। ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਖ਼ਬਰਾਂ ਹਨ ਜੋ ਅਕਸਰ ਹੀ ਸੋਸ਼ਲ ਮੀਡੀਆ ਤੇ ਛਾਈਆਂ ਰਹਿੰਦੀਆਂ ਹਨ।ਸਾਨੂੰ ਤੇ ਸਾਨੂੰ ਆਪਣੇ ਬੱਚਿਆਂ ਨੂੰ ਇਨ੍ਹਾਂ ਡੇਰਾਵਾਦ ਤੋਂ ਦੂਰ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਾਣਕਾਰੀਆਂ ਹਨ ਜੋ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਜੇ ਤੁਹਾਨੂੰ ਸਾਡੀ ਜਾਣਕਾਰੀ ਚੰਗੀ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਕੁਮੈਂਟ ਜ਼ਰੂਰ ਕਰੋ ਧੰਨਵਾਦ।

About admin2

Leave a Reply

Your email address will not be published. Required fields are marked *