Breaking News
Home / खबरे / ਇੱਕ ਬੰਦੇ ਨੇ ਬੰਦੇ ਨੂੰ ਹੀ ਮਾਰ ਦਿੱਤਾ ਵਜ੍ਹਾ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਪਰਿਵਾਰ ਰੋ ਰੋ ਕੇ ਮੰਗ ਰਿਹਾ ਇਨਸਾਫ।

ਇੱਕ ਬੰਦੇ ਨੇ ਬੰਦੇ ਨੂੰ ਹੀ ਮਾਰ ਦਿੱਤਾ ਵਜ੍ਹਾ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਪਰਿਵਾਰ ਰੋ ਰੋ ਕੇ ਮੰਗ ਰਿਹਾ ਇਨਸਾਫ।

ਪੰਜਾਬ ਦੇ ਅੰਦਰ ਹਾਦਸੇ ਤੇ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਰ ਰੋਜ਼ ਪੰਜਾਬ ਦੇ ਅੰਦਰ ਇੱਕ ਨਵੀਂ ਘਟਨਾ ਦੇਖਣ ਨੂੰ ਮਿਲਦੀ ਹੈ।ਪੰਜਾਬ ਦੇ ਅੰਦਰ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ।ਕਿਉਂਕਿ ਪੰਜਾਬ ਦੇ ਅੰਦਰ ਬੱਚਿਆਂ ਨੂੰ ਅਗਵਾ ਕਰਨਾ ਕਿਸੇ ਨੂੰ ਗੋ ਲੀ ਮਾਰ ਕੇ ਕ ਤ ਲ ਕਰ ਦੇਣਾ ਲੁੱਟ ਖੋਹਾਂ,

ਡਕੈਤੀ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਨ ਵਾਲੇ ਅਪਰਾਧੀਆਂ ਦੇ ਹੌਸਲੇ ਬੁਲੰਦ ਹੋ ਗਏ ਹਨ।ਇਸ ਤਰ੍ਹਾਂ ਦੀ ਇੱਕ ਹੋਰ ਖ਼ਬਰ ਹੁਣ ਪੰਜਾਬ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਇਹ ਖ਼ਬਰ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ ਇਸ ਖ਼ਬਰ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਕ ਸੁਨਿਆਰੇ ਨੂੰ ਇਕ ਬੰਦੇ ਵੱਲੋਂ ਉਸ ਨੂੰ ਤੇ ਜ਼ਾ ਬ ਪਿਲਾ ਕੇ ਉਸ ਦਾ ਕ ਤ ਲ ਕਰ ਦਿੱਤਾ ਗਿਆ ।ਕੁਝ ਲੋਕਾਂ ਦਾ ਦੱਸਣਾ ਹੈ ਕਿ

ਅੰਮ੍ਰਿਤਸਰ ਵਿਚ ਕੁਝ ਲੋਕਾਂ ਵੱਲੋਂ ਇਕ ਸੁਨਿਆਰੇ ਦੀ ਦੁਕਾਨ ਦੇ ਉੱਪਰ ਗਹਿਣੇ ਬਣਾਉਣ ਲਈ ਆਰਡਰ ਕੀਤੇ ਗਏ ਸਨ ।ਪਰ ਉਸ ਸੁਨਿਆਰੇ ਵੱਲੋਂ ਗਹਿਣੇ ਟਾਇਮ ਤੇ ਤਿਆਰ ਨਹੀਂ ਕੀਤੇ ਗਏ ਜਿਸ ਕਰਕੇ ਆਰਡਰ ਕਰਨ ਵਾਲੇ ਬੰਦਿਆਂ ਵੱਲੋਂ ਸੁਨਿਆਰੇ ਨੂੰ ਤੇਜ਼ਾਬ ਪਿਲਾ ਕੇ ਉਸ ਦੀ ਦੁਕਾਨ ਤੋਂ ਭੱਜ ਜਾਂਦੇ ਹਨ । ਜਿਸ ਤੋਂ ਬਾਅਦ ਉਸ ਸੁਨਿਆਰੇ ਨੂੰ ਹਸਪਤਾਲ ਵਿੱਚ ਦਾਖ਼ਲ ਕੀਤਾ ਜਾਂਦਾ ਹੈ

ਪਰ ਤੇਜ਼ਾਬ ਅੰਦਰ ਜਾਣ ਦੇ ਕਾਰਨ ਉਸ ਦੀ ਮੌ ਤ ਹੋ ਜਾਂਦੀ ਹੈ ।ਜਦੋਂ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤਾਂ ਪੁਲੀਸ ਨੇ ਮੌਕੇ ਤੇ ਜਾ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਤੇ ਲਾਸ਼ ਦਾ ਪੋਸਟਮਾਰਟਮ ਕਰਨ ਲਈ ਹਸਪਤਾਲ ਵਿਚ ਭੇਜ ਦਿੱਤੀ ।ਪੁਲਿਸ ਦੱਸ ਰਹੀ ਹੈ ਕਿ ਉਹ ਚਾਰ ਬੰਦੇ ਸਨ ਜਿਨ੍ਹਾਂ ਨੇ ਸੁਨਿਆਰੇ ਨੂੰ ਤੇਜ਼ਾਬ ਪਿਲਾਇਆ ।ਪੁਲੀਸ ਇਹ ਵੀ ਕਹਿ ਰਹੀ ਹੈ ਕਿ

ਉਨ੍ਹਾਂ ਚਾਰ ਬੰਦਿਆਂ ਚੋਂ ਇੱਕ ਬੰਦੇ ਨੂੰ ਫੜ ਲਿਆ ਗਿਆ ਹੈ ਤੇ ਤਿੰਨ ਬੰਦੇ ਅਣਪਛਾਤੇ ਹਨ ਉਨ੍ਹਾਂ ਨੂੰ ਵੀ ਜਲਦ ਫੜ ਲਿਆ ਜਾਵੇਗਾ ਤੇ ਉਨ੍ਹਾਂ ਦੇ ਉੱਪਰ ਕਾਰਵਾਈ ਵੀ ਕੀਤੀ ਜਾਵੇਗੀ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਵੀ ਦਿੱਤੀ ਜਾਵੇਗੀ ਪੁਲਸ ਆਪਣੀ ਅਗਲੀ ਕਾਰਵਾਈ ਕਰ ਰਹੀ ਹੈ ।ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਘਟਨਾਵਾਂ ਵਾਲੀਆਂ ਵੀਡੀਓਜ਼ ਹਨ ਜੋ ਅਕਸਰ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਹਨ।
ਪੰਜਾਬ ਦੇ ਅੰਦਰ ਇਸ ਤਰ੍ਹਾਂ ਮਾਮਲੇ

ਬਹੁਤ ਜ਼ਿਆਦਾ ਵਧ ਗਏ ਹਨ ਜਿਨ੍ਹਾਂ ਵਿੱਚ ਇੱਕ ਆਮ ਇਨਸਾਨ ਨੂੰ ਬਿਨਾਂ ਮਤਲਬ ਤੋਂ ਉਸ ਨੂੰ ਮਾਰ ਦਿੱਤਾ ਜਾਂਦਾ ਹੈ ।ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਜਲਦ ਤੋਂ ਜਲਦ ਰੋਕਿਆ ਜਾਵੇ ਤਾਂ ਜੋ ਲੋਕ ਆਪਣੇ ਘਰਾਂ ਵਿਚ ਸੁਰੱਖਿਅਤ ਰਹਿਣ ।ਜੇ ਤੁਹਾਨੂੰ ਹੀ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਕੁਮੈਂਟ ਜ਼ਰੂਰ ਕਰੋ ਧੰਨਵਾਦ ।

About admin2

Leave a Reply

Your email address will not be published. Required fields are marked *