Breaking News
Home / खबरे / ਪਾਇਲਟ ਦੇ ਕੈਮਰੇ ਨੇ ਕੈਦ ਕਰ ਲਿਆ ਕੁਝ ਜਿਹਾ ਕਿ ਲੋਕ ਦੇਖ ਕੇ ਹੋ ਗੇ ਹੈਰਾਨ। ਵੀਡੀਓ ਹੋ ਰਿਹਾ ਹੈ ਵਾਇਰਲ

ਪਾਇਲਟ ਦੇ ਕੈਮਰੇ ਨੇ ਕੈਦ ਕਰ ਲਿਆ ਕੁਝ ਜਿਹਾ ਕਿ ਲੋਕ ਦੇਖ ਕੇ ਹੋ ਗੇ ਹੈਰਾਨ। ਵੀਡੀਓ ਹੋ ਰਿਹਾ ਹੈ ਵਾਇਰਲ

ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਜੋ ਅਕਸਰ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਕੁਝ ਵੀਡੀਓ ਜਿਹੀਆਂ ਹੁੰਦੀਆਂ ਹਨ ਜੋ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੰਦੀਆਂ ਹਨ ।ਵਿਗਿਆਨੀਆਂ ਦਾ ਕਹਿਣਾ ਹੈ ਕਿ ਧਰਤੀ ਦੇ ਬਾਹਰ ਵੀ ਇੱਕ ਦੁਨੀਆਂ ਵੱਸਦੀ ਹੈ।ਇਨਸਾਨ ਤਕਨੀਕ ਨਾਲ ਇਨ੍ਹਾਂ ਅੱਗੇ ਵਧ ਗਿਆ ਹੈ ਕਿ ਧਰਤੀ ਦੇ ਬਾਹਰ ਜੋ ਗ੍ਰਹਿ ਹਨ ਉਨ੍ਹਾਂ ਤੇ ਵੀ ਦੇਖ

ਸਕਦਾ ਹੈ ਕਿ ਉੱਥੇ ਕੀ ਹੋ ਰਿਹਾ ਹੈ।ਖੋਜਕਾਰ ਦਾਅਵਾ ਕਰਦੇ ਹਨ ਕਿ ਧਰਤੀ ਦੇ ਬਾਹਰ ਜੋ ਗ੍ਰਹਿ ਹਨ ਉਨ੍ਹਾਂ ਤੇ ਵੀ ਇਨਸਾਨਾਂ ਵਾਂਗ ਕੁਝ ਜੀਵ ਜੰਤੂ ਰਹਿੰਦੇ ਹਨ ।ਜਿਨ੍ਹਾਂ ਨੂੰ ਖੋਜਕਾਰਾਂ ਨੇ ਏਲੀਅਨ ਦਾ ਨਾਮ ਦਿੱਤਾ ਹੈ ।ਇਸ ਤਰ੍ਹਾਂ ਦਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਇਸ ਵੀਡੀਓ ਵਿਚ ਇਕ ਪਾਇਲਟ ਆਪਣੇ ਕੈਮਰੇ ਨਾਲ ਕੁਝ ਫੋਟੋਆਂ ਖਿੱਚ

ਰਿਹਾ ਹੁੰਦਾ ਹੈ ਤੇ ਵੀਡੀਓ ਵੀ ਬਣਾ ਰਿਹਾ ਹੁੰਦਾ ਹੈ ।ਜਦੋਂ ਫੋਟੋਆਂ ਜਾਂ ਵੀਡੀਓ ਖਿੱਚਣ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਦੇਖਦਾ ਹੈ ਤਾਂ ਉਸ ਨੂੰ ਉਨ੍ਹਾਂ ਫ਼ੋਟੋ ਜਾਂ ਵੀਡੀਓ ਵਿੱਚ ਕੁਝ ਅਜੀਬ ਦਿੰਦਾ ਹੈ।ਉਹ ਪਾਇਲਟ ਇਹ ਵੀਡੀਓ ਧਰਤੀ ਤੋਂ ਉਣਤਾਲ਼ੀ ਹਜ਼ਾਰ ਫਿੱਟ ਤੇ ਬਣਾ ਰਿਹਾ ਹੁੰਦਾ ਹੈ ।ਪਾਇਲਟ ਨੂੰ ਆਸਮਾਨ ਦੇ ਵਿਚ ਕੁਝ ਚਮਕਦੀ ਚੀਜ਼ ਦਿਖਾਈ ਦਿੰਦੀ ਹੈ ਪਾਇਲਟ ਕਹਿ ਰਿਹਾ ਹੁੰਦਾ

ਹੈ ਕਿ ਮੈਨੂੰ ਨਹੀਂ ਪਤਾ ਕਿ ਉਹ ਚਮਕਦੀ ਚੀਜ਼ ਕੀ ਸੀ ।ਪਾਇਲਟ ਕਹਿੰਦਾ ਹੈ ਕਿ ਉਹ ਤਿੰਨ ਜਗ੍ਹਾ ਤੇ ਚਾਰ ਲਾਈਟਾਂ ਦਾ ਸਮੂਹ ਸੀ।ਇਹ ਵੀਡੀਓ ਟਵਿੱਟਰ ਉਤੇ ਸ਼ੇਅਰ ਕੀਤਾ ਗਿਆ ਸੀ।ਟਵਿੱਟਰ ਉਤੇ ਇਸ ਵੀਡਿਓ ਉੱਪਰ ਬਹੁਤ ਜ਼ਿਆਦਾ ਕੁਮੈਂਟ ਆ ਰਹੇ ਹਨ ਕੁਝ ਕਮੇਟਾ ਵਿੱਚ ਲੋਕ ਲਿਖ ਰਹੇ ਹਨ ਕਿ ਇਹ ਏਲੀਅਨ ਦੇ ਵੀਮਾਨ ਹਨ।ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਲੋਕ ਤਰ੍ਹਾਂ ਤਰ੍ਹਾਂ ਦੀ ਜਾਣਕਾਰੀ ਦੇ ਰਹੇ ਹਨ ।ਇਸ ਤਰ੍ਹਾਂ ਦੀ ਹੋਰ ਵੀਡੀਓਜ ਹਨ ਜੋ ਸੋਸ਼ਲ ਮੀਡੀਆ ਤੇ ਅਕਸਰ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗ ਸ਼ੇਅਰ ਤੇ ਕੁਮੈਂਟ ਜ਼ਰੂਰ ਕਰੋ ਧੰਨਵਾਦ।

About admin2

Leave a Reply

Your email address will not be published. Required fields are marked *