Breaking News
Home / खबरे / ਬੌਲੀਵੁੱਡ ਸਟਾਰਾਂ ਦੇ ਘਰ ਹੋਏ ਸੀਲ ਵਜ੍ਹਾ ਜਾਣਕੇ ਉੱਡ ਜਾਣਗੇ ਹੋਸ਼ ।

ਬੌਲੀਵੁੱਡ ਸਟਾਰਾਂ ਦੇ ਘਰ ਹੋਏ ਸੀਲ ਵਜ੍ਹਾ ਜਾਣਕੇ ਉੱਡ ਜਾਣਗੇ ਹੋਸ਼ ।

ਅਸੀਂ ਸਭ ਜਾਣਦੇ ਹੀ ਹਾਂ ਕਿ ਕੁਝ ਸਮਾਂ ਪਹਿਲਾਂ ਇਕ ਕੋਰੋਨਾ ਨਾਮ ਦੀ ਬਿਮਾਰੀ ਨੇ ਦੁਨੀਆਂ ਦੇ ਵਿੱਚ ਦਸਤਕ ਦਿੱਤੀ ਸੀ ਇਸ ਕੋਰੋਨਾ ਨਾ ਦੀ ਬਿਮਾਰੀ ਨਾਲ ਬਹੁਤ ਸਾਰੇ ਦੇਸ਼ ਪ੍ਰਭਾਵਤ ਹੋਏ ਸਨ ।ਇਸ ਬਿਮਾਰੀ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਚਲੀ ਗਈ ਸੀ ।ਇਸ ਬਿਮਾਰੀ ਨਾਲ ਬਹੁਤ ਸਾਰੇ ਦੇਸ਼ਾਂ ਵਿੱਚ ਬਹੁਤ ਵੱਡੇ ਵੱਡੇ ਲਾਕਡਾਊਨ ਵੀ ਲੱਗੇ ਸਨ ਜਿਸ ਕਾਰਨ ਕਰਕੇ ਬਹੁਤ ਸਾਰੇ ਲੋਕ

ਬੇਰੁਜ਼ਗਾਰ ਹੋ ਗਏ ਹਨ ।ਜੇ ਇਹ ਬੀਮਾਰੀ ਕਿਸੇ ਨੂੰ ਲੱਗ ਜਾਂਦੀ ਸੀ ਤਾਂ ਉਸ ਨੂੰ ਕੋਰੇਂਟਿਨ ਕਰ ਦਿੱਤਾ ਜਾਂਦਾ ਸੀ ।ਇਸ ਬਿਮਾਰੀ ਦੇ ਕਾਰਨ ਆਮ ਲੋਕਾਂ ਦੀ ਜਾਨ ਤਾਂ ਗਈ ਹੀ ਸੀ ਤੇ ਇਸ ਬਿਮਾਰੀ ਦੇ ਨਾਲ ਬਹੁਤ ਵੱਡੇ ਵੱਡੇ ਕਲਾਕਾਰਾਂ ਦੀ ਜਾਨ ਵੀ ਚਲੀ ਗਈ ਸੀ।ਇਸ ਬਿਮਾਰੀ ਦੇ ਕਾਰਨ ਬਹੁਤ ਵੱਡੇ ਸ਼ਹਿਰਾਂ ਦੀ ਅਰਥ ਵਿਵਸਥਾ ਵੀ ਖ਼ਰਾਬ ਹੋ ਗਈ ਸੀ ।ਇਸ ਤਰ੍ਹਾਂ ਦੀ ਹੀ ਇੱਕ ਹੋਰ ਖ਼ਬਰ ਜੋ

ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਬੌਲੀਵੁੱਡ ਦੇ ਨਾਮੀ ਕਲਾਕਾਰਾਂ ਦੇ ਘਰਾਂ ਨੂੰ ਸੀਲ ਕੀਤਾ ਗਿਆ ਹੈ।ਉਨ੍ਹਾਂ ਕਲਾਕਾਰਾਂ ਦੇ ਘਰਾਂ ਨੂੰ ਇਸ ਲਈ ਸੀਲ ਕੀਤਾ ਗਿਆ ਹੈ ਕਿ ਕਿਉਂਕਿ ਉਨ੍ਹਾਂ ਦੇ ਸਰੀਰ ਦੇ ਅੰਦਰ ਕੋਰੋਨਾ ਦੇ ਲੱਛਣ ਪਾਏ ਗਏ ਹਨ।ਪੱਤਰਕਾਰਾਂ ਦੇ ਦੱਸਣ ਦੇ ਮੁਤਾਬਕ ਕਰੀਨਾ ਕਪੂਰ ਖ਼ਾਨ ਅਤੇ ਅੰਮ੍ਰਿਤਾ ਦੇ ਕੋਰੋਨਾ ਪੌਜ਼ੀਟਿਵ

ਹੋਣ ਤੋਂ ਬਾਅਦ ਹੁਣ ਮਹੀਵ ਕਪੂਰ ਅਤੇ ਸੀਮਾ ਖਾਨ ਨੂੰ ਕੋਰੋਨਾ ਪੋਜ਼ੀਟਿਵ ਪਾਇਆ ਗਿਆ ਹੈ ਜਿਸ ਕਰਕੇ ਉਨ੍ਹਾਂ ਦੇ ਘਰਾਂ ਨੂੰ ਪੁਲਸ ਵੱਲੋਂ ਤਾਲੇ ਲਗਾ ਦਿੱਤੇ ਗਏ ਹਨ ।ਸੂਤਰਾਂ ਦੇ ਮੁਤਾਬਕ ਪਤਾ ਲੱਗ ਰਿਹਾ ਹੈ ਕਿ ਕਰਨ ਜੌਹਰ ਦੇ ਦੁਬਾਰਾ ਇੱਕ ਪਾਰਟੀ ਦਿੱਤੀ ਗਈ ਸੀ ਜਿਸ ਵਿਚ ਕਰੀਨਾ ਕਪੂਰ ਖ਼ਾਨ ਅਤੇ ਅੰਮ੍ਰਿਤਾ ਵੀ ਗਏ ਸਨ ਤੇ ਉਨ੍ਹਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਕਲਾਕਾਰ ਵੀ ਇਸ ਪਾਰਟੀ

ਵਿੱਚ ਸ਼ਾਮਲ ਸਨ ।ਇਸ ਪਾਰਟੀ ਵਿੱਚ ਜਾਣ ਤੋਂ ਬਾਅਦ ਹੀ ਕਰੀਨਾ ਕਪੂਰ ਅਤੇ ਅੰਮ੍ਰਿਤਾ ਨੂੰ ਕਰੋਨਾ ਦੇ ਲੱਛਣ ਦਿਖਾਈ ਦਿੱਤੇ।ਉਸ ਤੋਂ ਬਾਅਦ ਕਰੀਨਾ ਕਪੂਰ ਅਤੇ ਅੰਮ੍ਰਿਤਾ ਨੇ ਆਪਣੇ ਆਪ ਨੂੰ ਕੋਰੇਂਟਿਨ ਕਰ ਲਿਆ ਤੇ ਆਪਣੇ ਆਪ ਨੂੰ ਆਪਣੇ ਘਰ ਵਿਚ ਬੰਦ ਕਰ ਲਿਆ ਸੀ ਇਹ ਸਾਰੀ ਜਾਣਕਾਰੀ ਉਸ ਨੇ ਟਵਿੱਟਰ ਅਕਾਊਂਟ ਤੇ ਦਿੱਤੀ।ਉਸ ਤੋਂ ਬਾਅਦ ਉਸ ਪਾਰਟੀ ਦੇ ਵਿਚ ਹੋਰ ਗਏ

ਕਲਾਕਾਰਾਂ ਨੇ ਆਪਣੇ ਕੋਰੋਨਾ ਦੇ ਟੈਸਟ ਕਰਾਏ ਸਨ ਤਾਂ ਉਨ੍ਹਾਂ ਨੂੰ ਵੀ ਕੋਰੋਨਾ ਵਾਇਰਸ ਪਾਇਆ ਗਿਆ ।ਜਿਸ ਕਰ ਕੇ ਉਨ੍ਹਾਂ ਦੇ ਘਰਾਂ ਨੂੰ ਤਾਲੇ ਲਗਾਏ ਗਏ ਸਨ ।ਜਿਸ ਕਰਕੇ ਪੁਲੀਸ ਨੇ ਉਨ੍ਹਾਂ ਕਲਾਕਾਰਾਂ ਨੂੰ ਘਰੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ ।ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਹਨ ਜੋ ਅਕਸਰ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ

ਰਹਿੰਦੀਆਂ ਹਨ ।ਕੋਰੋਨਾ ਦੇ ਬਹੁਤ ਸਾਰੇ ਕੇਸ ਹਾਲੇ ਵੀ ਕਈ ਦੇਸ਼ਾਂ ਵਿੱਚ ਪਾਏ ਗਏ ਹਨ ।ਸਰਕਾਰਾਂ ਵੱਲੋਂ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ਸਾਨੂੰ ਖੁਦ ਵੀ ਇਸ ਬਿਮਾਰੀ ਤੋਂ ਬਚਣ ਦੀ ਲੋੜ ਹੈ ਤੇ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਬੀਮਾਰੀ ਕਿਸੇ ਵੀ ਵੱਡੇ ਛੋਟੇ ਨੂੰ ਨਹੀਂ ਦੇਖ ਰਹੀ ।ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਕੁਮੈਂਟ ਜ਼ਰੂਰ ਕਰੋ ਧੰਨਵਾਦ ।

About admin2

Leave a Reply

Your email address will not be published. Required fields are marked *