Breaking News
Home / खबरे / ਇਕ ਔਰਤ ਨੂੰ ਜੇਲ੍ਹ ਚ ਬੰਦ ਕੈਦੀ ਨਾਲ ਹੋਇਆ ਪਿਆਰ ਉਸ ਤੋਂ ਬਾਦ ਜੋ ਹੋਇਆ ਦੇਖ ਸਬ ਦੇ ਉੱਡ ਜਾਣਗੇ ਹੋਸ਼।

ਇਕ ਔਰਤ ਨੂੰ ਜੇਲ੍ਹ ਚ ਬੰਦ ਕੈਦੀ ਨਾਲ ਹੋਇਆ ਪਿਆਰ ਉਸ ਤੋਂ ਬਾਦ ਜੋ ਹੋਇਆ ਦੇਖ ਸਬ ਦੇ ਉੱਡ ਜਾਣਗੇ ਹੋਸ਼।

ਇਸ ਦੁਨੀਆਂ ਦੇ ਵਿੱਚ ਬਹੁਤ ਜ਼ਿਆਦਾ ਰੰਗ ਬਰੰਗੇ ਲੋਕ ਰਹਿੰਦੇ ਹਨ ।ਇਸ ਦੁਨੀਆਂ ਵਿੱਚ ਕਿਸ ਕੋਨੇ ਤੇ ਕੀ ਹੋ ਰਿਹਾ ਹੈ ਕੁਝ ਵੀ ਪਤਾ ਨਹੀਂ ਲੱਗਦਾ ।ਪਰ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜਿਸ ਉੱਤੇ ਹਰ ਰੋਜ਼ ਇੱਕ ਨਵੀਂ ਜਾਣਕਾਰੀ ਦੇਖਣ ਨੂੰ ਮਿਲਦੀ ਹੈ ।ਕੁਝ ਲੋਕ ਆਪਣੇ ਪ੍ਰੇਮ ਸਬੰਧਾਂ ਨੂੰ ਲੈ ਕੇ ਅਕਸਰ ਹੀ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਰਹਿੰਦੇ ਹਨ ।

ਲੋਕ ਕਹਿੰਦੇ ਹਨ ਕਿ ਪਿਆਰ ਕੋਈ ਜਾਤ ਪਾਤ ਤੇ ਰੰਗ ਰੂਪ ਨਹੀਂ ਦੇਖਦਾ ।ਪਿਆਰ ਕਿਸੇ ਵੀ ਇਨਸਾਨ ਨੂੰ ਹੋ ਸਕਦਾ ਹੈ ।ਅੱਜ ਆਨਲਾਈਨ ਦੇ ਜ਼ਮਾਨੇ ਵਿੱਚ ਲੋਕ ਆਪਣਾ ਪਿਆਰ ਲੱਭਣ ਦੇ ਲਈ ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹੱਟਸਐਪ ਦਾ ਇਸਤੇਮਾਲ ਕਰਦੇ ਹਨ।ਇਸ ਤਰ੍ਹਾਂ ਦਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ

ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਔਰਤ ਨੂੰ ਜੇਲ੍ਹ ਚ ਬੰਦ ਕੈਦੀ ਦੇ ਨਾਲ ਪਿਆਰ ਹੋ ਜਾਂਦਾ ਹੈ ।ਉਸ ਔਰਤ ਦਾ ਨਾਂ ਕੈਥੀ ਦੱਸਿਆ ਜਾ ਰਿਹਾ ਹੈ ਤੇ ਜਿਸ ਨਾਲ ਉਸ ਨੂੰ ਪਿਆਰ ਹੁੰਦਾ ਹੈ ਉਸ ਦਾ ਨਾਮ ਡੈਨੀ ਦੱਸਿਆ ਜਾ ਰਿਹਾ ਹੈ । ਉਸ ਔਰਤ ਦੇ ਦੱਸਣ ਮੁਤਾਬਕ ਉਸ ਔਰਤ ਨੂੰ ਉਹ ਆਦਮੀ ਇਕ ਸੋਸ਼ਲ ਮੀਡੀਆ ਐਪ ਰਾਹੀਂ ਮਿਲਿਆ ਸੀ ।ਉਸ ਤੋਂ ਬਾਅਦ ਔਰਤ ਉਸ ਐਪ ਰਾਹੀਂ ਉਸ ਕੈਦੀ ਨੂੰ ਇੱਕ ਖ਼ਤ ਲਿਖਦੀ ਹੈ

ਫਿਰ ਉਹ ਕੈਦੀ ਵੀ ਉਸ ਔਰਤ ਨੂੰ ਖ਼ਤ ਦਾ ਰਿਪਲਾਈ ਕਰਦਾ ਹੈ ਬਹੁਤ ਟਾਈਮ ਤਕ ਦੋਨਾਂ ਦਾ ਏਦਾਂ ਹੀ ਚੱਲ ਰਿਹਾ ਹੁੰਦਾ ਹੈ ।ਔਰਤ ਨੂੰ ਉਸ ਕੈਦੀ ਦੇ ਨਾਲ ਪਿਆਰ ਹੋ ਜਾਂਦਾ ਹੈ ਉਹ ਔਰਤ ਬ੍ਰਿਟੇਨ ਦੀ ਰਹਿਣ ਵਾਲੀ ਹੁੰਦੀ ਹੈ ।ਫਿਰ ਉਹ ਔਰਤ ਉਸ ਕੈਦੀ ਨੂੰ ਮਿਲਣ ਦੇ ਲਈ ਹਜ਼ਾਰਾਂ ਕਿਲੋਮੀਟਰ ਪਾਰ ਕਰ ਕੇ ਅਮਰੀਕਾ ਪਹੁੰਚਦੀ ਹੈ ਕਿਉਂਕਿ ਉਹ ਕੈਦੀ ਅਮਰੀਕਾ ਦੀ ਇੱਕ ਜੇਲ੍ਹ ਵਿੱਚ ਬੰਦ ਹੁੰਦਾ ਹੈ ।

ਉਸ ਔਰਤ ਨੂੰ ਅਮਰੀਕਾ ਪਹੁੰਚ ਕੇ ਹੀ ਪਤਾ ਲੱਗਦਾ ਹੈ ਕਿ ਉਸ ਨੂੰ ਅੱਠ ਸਾਲ ਦੀ ਸਜ਼ਾ ਹੈ ਤੇ ਉਹ ਅੱਠ ਸਾਲ ਦੀ ਸਜ਼ਾ ਵਿੱਚੋਂ ਪੰਜ ਸਾਲ ਦੀ ਸਜ਼ਾ ਕੱਟ ਚੁੱਕਿਆ ਹੈ ।ਉਸ ਕੈਦੀ ਨੂੰ ਸਜਾ ਇਸ ਕਰਕੇ ਹੋਈ ਸੀ ਕਿਉਂਕਿ ਉਹ ਆਪਣੇ ਘਰ ਚੋਰੀ ਦੇ ਹਥਿਆਰ ਰੱਖਦਾ ਸੀ।ਉਸ ਔਰਤ ਨੇ ਜੇਲ੍ਹ ਵਿਚ ਪਹੁੰਚਣ ਤੋਂ ਬਾਅਦ ਉਸ ਕੈਦੀ ਦੇ ਨਾਲ ਚਾਰ ਘੰਟੇ ਤੱਕ ਸਮਾਂ ਬਤੀਤ ਕੀਤਾ ।

ਵੀਡੀਓ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਕੈਦੀ ਜੇਲ੍ਹ ਵਿੱਚ ਵਾਪਸ ਆਵੇਗਾ ਤਾਂ ਕੈਥੀ ਤੇ ਡੈਨੀ ਇੱਕ ਦੂਜੇ ਦੇ ਨਾਲ ਵਿਆਹ ਕਰਵਾਉਣਗੇ ।ਵੀਡੀਓ ਵਿੱਚ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਕੈਥੀ ਤੇ ਡੈਨੀ ਇੱਕ ਦੂਜੇ ਨੂੰ ਵੀਡੀਓ ਕਾਲ ਵੀ ਕਰਦੇ ਸਨ।ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਹਨ ਜੋ ਅਕਸਰ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਸ਼ੇਅਰ ਤੇ ਕੁਮੈਂਟ ਜ਼ਰੂਰ ਕਰੋ ਧੰਨਵਾਦ

About admin2

Leave a Reply

Your email address will not be published. Required fields are marked *