Breaking News
Home / खबरे / ਮੁੰਬਈ ਵਿੱਚ ਚੱਲ ਰਿਹਾ ਸੀ ਇਹ ਸ਼ਰਮਨਾਕ ਕੰਮ ਖ਼ਬਰ ਦੇਖ ਤੁਹਾਡੇ ਵੀ ਉੱਡ ਜਾਣਗੇ ਹੋਸ਼ ।

ਮੁੰਬਈ ਵਿੱਚ ਚੱਲ ਰਿਹਾ ਸੀ ਇਹ ਸ਼ਰਮਨਾਕ ਕੰਮ ਖ਼ਬਰ ਦੇਖ ਤੁਹਾਡੇ ਵੀ ਉੱਡ ਜਾਣਗੇ ਹੋਸ਼ ।

ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਖ਼ਬਰਾਂ ਵੀ ਦੇਖਣ ਨੂੰ ਮਿਲਦੀਆਂ ਹਨ ਜੋ ਬਹੁਤ ਜ਼ਿਆਦਾ ਸ਼ਰਮਨਾਕ ਹੁੰਦੀਆਂ ਹਨ ।ਹਰ ਰੋਜ਼ ਸੋਸ਼ਲ ਮੀਡੀਆ ਤੇ ਇਕ ਨਵੀਂ ਖਬਰ ਦੇਖਣ ਨੂੰ ਮਿਲਦੀ ਹੈ ।ਤੁਹਾਨੂੰ ਪਤਾ ਹੀ ਹੈ ਕਿ ਕਈ ਦੇਸ਼ਾਂ ਦੇ ਵਿਚ ਦੇਹ ਵਪਾਰ ਦਾ ਧੰਦਾ ਗੈਰਕਾਨੂੰਨੀ ਹੈ ਤੇ ਕਈ ਦੇਸ਼ਾਂ ਦੇ ਵਿਚ ਕਾਨੂੰਨੀ ਤੌਰ ਤੇ ਚੱਲ ਰਿਹਾ ਹੈ ।ਭਾਰਤ ਦੇ ਵਿੱਚ ਮੁੰਬਈ ਸ਼ਹਿਰ ਕਈ ਲੋਕਾਂ ਦੇ ਲਈ

ਸੁਪਨਿਆਂ ਦਾ ਸ਼ਹਿਰ ਹੈ ਉੱਥੇ ਬਹੁਤ ਸਾਰੇ ਵੱਡੇ ਵੱਡੇ ਕਲਾਕਾਰ ਬਣ ਕੇ ਨਿਕਲਦੇ ਹਨ ਪਰ ਮੁੰਬਈ ਵਿੱਚ ਹੀ ਕੁਝ ਸ਼ਰਮਨਾਕ ਘਟਨਾ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਇੱਕ ਘਟਨਾ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਹ ਘਟਨਾ ਮੁੰਬਈ ਦੀ ਹੀ ਦੱਸੀ ਜਾ ਰਹੀ ਹੈ ਜਿਸ ਵਿੱਚ ਸਤਾਰਾਂ ਬਾਰ ਡਾਂਸਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।ਇਸ ਬਾਰ ਦਾ ਨਾਂ ਦੀਪਾ ਵਾਰ ਦੱਸਿਆ ਜਾ ਰਿਹਾ ਹੈ ।

ਇਹ ਸਤਾਰਾਂ ਬਾਰ ਡਾਂਸਰਾਂ ਇਕ ਤਹਿਖਾਨੇ ਦੇ ਵਿੱਚ ਬੰਦ ਸਨ ।ਜਦੋਂ ਇਨ੍ਹਾਂ ਬਾਰੇ ਮੁੰਬਈ ਪੁਲੀਸ ਨੂੰ ਪਤਾ ਲੱਗਦਾ ਹੈ ਤਾਂ ਮੁੰਬਈ ਪੁਲਸ ਉੱਥੇ ਜਾ ਕੇ ਛਾਪੇਮਾਰੀ ਕਰਦੀ ਹੈ ਛਾਪੇਮਾਰੀ ਦੌਰਾਨ ਇਕ ਤਹਿਖਾਨੇ ਦੇ ਅੰਦਰੋਂ ਸਤਾਰਾਂ ਬਾਰ ਡਾਂਸਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ।ਇਨ੍ਹਾਂ ਸਤਾਰਾਂ ਬਾਰ ਡਾਂਸਰਾਂ ਦੀ ਉਮਰ ਬਹੁਤ ਘੱਟ ਦੱਸੀ ਜਾ ਰਹੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਸ

ਤਹਿਖਾਨੇ ਵਿੱਚ ਹੀ ਸਤਾਰਾਂ ਬਾਰ ਡਾਸਰਾ ਬੰਦ ਸਨ ਉਹ ਇੱਕ ਬਹੁਤ ਛੋਟਾ ਜਿਹਾ ਤਹਿਖਾਨਾ ਸੀ ਉਹਦੇ ਅੰਦਰ ਇੱਕ ਏਸੀ ਵੀ ਲੱਗਿਆ ਹੋਇਆ ਸੀ ਉਸ ਤਹਿਖਾਨੇ ਦੇ ਅੰਦਰ ਬਿਸਤਰ ਵੀ ਵਿਸੇ ਹੋਏ ਸਨ।ਪੁਲੀਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਤਹਿਖਾਨੇ ਦੇ ਬਾਹਰ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਸਨ ਜਦੋਂ ਪੁਲਸ ਏਰੀਏ ਅੰਦਰ ਆਉਂਦੀ ਸੀ ਤਾਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ

ਉਨ੍ਹਾਂ ਨੂੰ ਦੇਖ ਕੇ ਬਾਰ ਨੂੰ ਬੰਦ ਕੀਤਾ ਜਾਂਦਾ ਸੀ । ਉਸ ਬਾਰ ਦੇ ਮਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਸ ਤੇ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ।ਉਸ ਮਾਲਕ ਦੇ ਉੱਪਰ ਕੋਰੋਨਾ ਟਾਈਮ ਦੇ ਵਿੱਚ ਬਾਰ ਖੋਲ੍ਹਣ ਦੇ ਮੁਕੱਦਮੇ ਵੀ ਦਰਜ ਕੀਤੇ ਜਾ ਰਹੇ ਹਨ ।ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਹਨ ਜੋ ਅਕਸਰ ਹੀ ਸੋਸ਼ਲ

ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਇਸ ਤਰ੍ਹਾਂ ਦੇ ਗ਼ੈਰਕਾਨੂੰਨੀ ਧੰਦਿਆਂ ਨੂੰ ਰੋਕਣ ਦੇ ਲਈ ਸਰਕਾਰ ਨੂੰ ਸਖ਼ਤ ਤੋਂ ਸਖ਼ਤ ਕਦਮ ਚੁੱਕਣਾ ਚਾਹੀਦਾ ਹੈ ਪਰ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਇਸ ਦੇਸ਼ ਦੇ ਅੰਦਰ ਰੁਜ਼ਗਾਰ ਲੈ ਕੇ ਆਵੇ ਤਾਂ ਜੋ ਲਡ਼ਕੀਆਂ ਇਸ ਤਰ੍ਹਾਂ ਦੇ ਕੰਮ ਛੱਡ ਕੇ ਜੌਬ ਕਰ ਸਕਣ ।ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਤੇ ਕੁਮੈਂਟ ਜ਼ਰੂਰ ਕਰੋ ਧੰਨਵਾਦ ।

About admin2

Leave a Reply

Your email address will not be published. Required fields are marked *