Breaking News
Home / खबरे / ਕਿਡਨੈਪ ਹੋਏ ਬੱਚੇ ਦਾ ਪਹਿਲਾ ਇੰਟਰਵਿਊ ਮਾਸੂਮ ਨੇ ਦੱਸੀ ਕਿਡਨੈਪਿੰਗ ਦੀ ਖ਼ਤਰਨਾਕ ਕਹਾਣੀ

ਕਿਡਨੈਪ ਹੋਏ ਬੱਚੇ ਦਾ ਪਹਿਲਾ ਇੰਟਰਵਿਊ ਮਾਸੂਮ ਨੇ ਦੱਸੀ ਕਿਡਨੈਪਿੰਗ ਦੀ ਖ਼ਤਰਨਾਕ ਕਹਾਣੀ

ਹੁਸ਼ਿਆਰਪੁਰ ਦਾ ਬਲਨੂਰ ਜੋ ਕਿ ਪੁਲੀਸ ਨੇ ਬਰਾਮਦ ਕਰ ਲਿਆ ਹੈ ਪੁਲੀਸ ਦੇ ਵੱਲੋਂ ਪੰਜ ਛੇ ਦਿਨਾਂ ਦੇ ਵਿੱਚ ਬਲੂਰ ਨੂੰ ਬਰਾਮਦ ਕੀਤਾ ਗਿਆ ਹੈ ਬਲਨੂਰ ਦੇ ਵੱਲੋਂ ਹੁਣ ਬਾਹਰ ਆ ਕੇ ਮੀਡੀਆ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਦੱਸਿਆ ਗਿਆ ਕਿ ਉਹ ਪਹਿਲੇ ਦਿਨ ਹੋਟਲ ਦੇ ਵਿਚ ਰਿਹਾ ਜਿੱਥੇ ਉਹ ਆਪਣੀ ਮਾਤਾ ਦੇ ਨਾਲ ਸੀ ਅਤੇ ਫਿਰ ਦੂਜੇ ਦਿਨ ਕਿਸੇ ਹੋਰ ਹੋਟਲ ਦੇ ਵਿਚ ਦੇ ਤੀਸਰੇ ਦਿਨ

ਕਿਸੇ ਹੋਰ ਬੁੱਕਲ ਦੇ ਵਿੱਚ ਚੌਥੇ ਦਿਨ ਉਹ ਢੱਡਰੀਆਂ ਵਾਲੇ ਦੇ ਗੁਰਦੁਆਰੇ ਦੇ ਸਾਹਮਣੇ ਇੱਕ ਨਿਹੰਗ ਦੇ ਘਰ ਦੇ ਵਿੱਚ ਹੀ ਰੁਕਿਆ ਸੀ ਉਸ ਦਾ ਕਹਿਣਾ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਦਾ ਸੀ ਕਿ ਪੁਲਸ ਦੀ ਛਾਪੇਮਾਰੀ ਹੋ ਰਹੀ ਹੈ ਉਹ ਮੈਨੂੰ ਲੈ ਕੇ ਪਹਿਲਾਂ ਹੀ ਕਿਸੇ ਹੋਰ ਪਾਸੇ ਵੱਲ ਚਲੇ ਜਾਂਦੇ ਸੀ ਉਨ੍ਹਾਂ ਦੇ ਵੱਲੋਂ ਇੱਕ ਥਾਂ ਜਗ੍ਹਾ ਦੇ ਉੱਪਰ ਰੋਕ ਕੇ ਨਹੀਂ ਰਿਹਾ ਗਿਆ ਲਗਾਤਾਰ

ਉਹ ਜਗ੍ਹਾ ਬਦਲ ਰਹੇ ਸੀ ਬੱਚੀ ਦਾ ਕਹਿਣਾ ਹੈ ਕਿ ਉਸ ਦੀ ਮਾਂ ਨੇ ਵੱਲੋਂ ਉਸ ਨੂੰ ਕਿਹਾ ਗਿਆ ਸੀ ਕਿ ਜੇਕਰ ਉਹ ਆਪਣੀ ਮਾ ਦੇ ਕੋਲੋਂ ਭੱਜ ਜਾਵੇਗਾ ਭਿਓਂ ਕੇ ਜਾਵੇਗਾ ਉਸ ਤੋਂ ਬਿਨਾਂ ਕੋਈ ਵੀ ਨਹੀਂ ਹੋਵੇਗਾ ਉਸ ਦੇ ਕੋਲ ਕੋਈ ਵੀ ਫੋਨ ਨਹੀਂ ਹੁੰਦਾ ਸੀ ਕਿ ਉਹ ਆਪਣੇ ਪਿਤਾ ਦੇ ਨਾਲ ਸੰਪਰਕ ਕਰ ਸਕੇ ਪੁਲੀਸ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਇਹ

ਗੁਪਤ ਸੂਚਨਾ ਦੇ ਆਧਾਰ ਤੇ ਉੱਤੇ ਅਤੇ ਨਾਲ ਹੀ ਸੋਸ਼ਲ ਮੀਡੀਆ ਦੇਸ਼ ਨੈੱਟਵਰਕਿੰਗ ਚੈਨਲ ਦੇ ਰਾਹੀਂ ਬਲ ਨੂਰ ਨੂੰ ਟਰੈਕ ਕੀਤਾ ਜਾ ਰਿਹਾ ਸੀ ਪੁਲੀਸ ਨੇ ਦੱਸਿਆ ਕਿ ਇਸ ਸੰਬੰਧ ਵਿਚ ਵੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਜਿੱਥੇ ਇਹ ਬੱਚਾ ਮਿਲਿਆ ਹੈ ਤੇ ਇਹ ਬੱਚਾ ਉੱਥੇ ਕਿਵੇਂ ਪਹੁੰਚਿਆ ਅਤੇ ਕਿਸ ਦੇ ਨਾਲ ਸੀ ਇਸ ਸੰਬੰਧ ਵਿਚ ਪੁਲਸ ਨੇ ਹਰੇ ਦੱਸਣ ਤੋਂ ਗੁਰੇਜ਼ ਕੀਤਾ ਕਿ ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਸ ਦੇ ਕਰਕੇ ਉਹ ਚੀਜ਼ਾਂ ਸਾਰੀਆਂ ਨਹੀਂ ਦੱਸ ਸਕਦੇ ਪਰ ਉਨ੍ਹਾਂ ਦੇ ਵੱਲੋਂ ਬਨੂੜ ਅਤੇ ਉਸਦੀ ਮਾਂ ਅਤੇ ਹੋਰ ਬਾਕੀ ਉਸ ਦੇ ਸਾਥੀਆਂ ਨੂੰ ਪੁਲਸ ਥਾਣੇ ਲਿਆਂਦਾ ਗਿਆ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *