Breaking News
Home / खबरे / ਸ਼ੁਰੂ ਹੋਇਆ ਅੰਦੋਲਨ ਦੋ ਹਜਾਰ ਬਾਈ ਦੇ ਵਿਚ ਹੋਵੇਗਾ ਵੱਡਾ ਧਮਾਕਾ

ਸ਼ੁਰੂ ਹੋਇਆ ਅੰਦੋਲਨ ਦੋ ਹਜਾਰ ਬਾਈ ਦੇ ਵਿਚ ਹੋਵੇਗਾ ਵੱਡਾ ਧਮਾਕਾ

ਦਿੱਲੀ ਵਿੱਚ ਅੰਦੋਲਨ ਖ਼ਤਮ ਹੋਏ ਤੋਂ ਬਾਅਦ ਜਿਥੇ ਕਿਸਾਨ ਆਪਣੇ ਘਰਾਂ ਨੂੰ ਪਰਤੇ ਨੇ ਉੱਥੇ ਹੀ ਹੁਣ ਜੱਥੇਬੰਦੀਆਂ ਦੇ ਵੱਲੋਂ ਆ ਕੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਨਾਂ ਨਾਲ ਪੰਜਾਬ ਦੇ ਵਿਚ ਹੋ ਰਹੇ ਗਲਤ ਕੰਮਾਂ ਨੂੰ ਰੋਕਣ ਦਾ ਵੀ ਪੂਰਾ ਜ਼ਿੰਮਾ ਲਿਆ ਹੈ ਅਤੇ ਉੱਥੇ ਹੀ ਹੁਣ ਜੱਥੇਬੰਦੀਆਂ ਦੇ ਵੱਲੋਂ ਟੋਲ ਪਲਾਜ਼ਿਆਂ ਤੇ ਹੋ ਰਹੀ ਲੁੱਟ ਨੂੰ ਰੋਕਣ ਦੇ ਲਈ ਟੋਲ ਪਲਾਜ਼ਿਆਂ ਤੇ ਧਰਨੇ ਲਗਾਉਣ ਦੀ ਗੱਲ ਵੀ ਆਖੀ ਗਈ ਹੈ

ਕਿਉਂਕਿ ਲਗਾਤਾਰ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਪੰਜਾਬੀ ਹੁਣ ਤੱਕ ਚੁੱਪ ਸੀ ਪਰ ਹੁਣ ਇਸ ਤੋਂ ਬਾਅਦ ਪੰਜਾਬ ਨੂੰ ਲੁੱਟ ਕੇ ਬਰਬਾਦ ਕਰਕੇ ਰੱਖ ਦਿੱਤਾ ਜਾਵੇਗਾ ਇਸੇ ਹੀ ਤਰ੍ਹਾਂ ਮੋਗਾ ਦੇ ਨੌਜਵਾਨ ਜੋ ਕਿ ਪਿੰਡ ਲੋਪੋ ਦਾ ਹਾਲ ਦਾ ਸ਼੍ਰੇਣੀ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਲੋਪੋਂ ਆ ਕੇ ਉੱਥੇ ਦੇ ਐਮਐਲਏ ਦੇ ਵੱਲੋਂ ਕਰਾ ਕੇ ਵੇਖਿਆ ਜਾਵੇ ਤਾਂ ਉਸਦੇ ਨਾਲ ਸਵਾਲ ਜਵਾਬ ਕਰੇ ਜਾਣ ਤੇ ਉਸ ਦੀ ਜਗ੍ਹਾ

ਵੀ ਵਿਖਾ ਦਿੱਤੀ ਜਾਵੇ ਉਸ ਦਾ ਕਹਿਣਾ ਹੈ ਕਿ ਮੋਦੀ ਦੇ ਆਕੜ ਵਾਲਾ ਕਿੱਲ ਉਦੋਂ ਨਿਕਲਿਆ ਜਦੋਂ ਬੱਤੀ ਜਥੇਬੰਦੀਆਂ ਦਾ ਆਪਣਾ ਸਬਰ ਨਹੀਂ ਟੁੱਟੇ ਉਨ੍ਹਾਂ ਨੇ ਸਬਰ ਸੰਤੋਖ ਦੇ ਨਾਲ ਇਹ ਜੰਗ ਜਿੱਤੀ ਅਤੇ ਅਜਿਹੀ ਸੋਚ ਹੁਣ ਸਾਡੇ ਘਰ ਘਰ ਹੋਣੀ ਚਾਹੀਦੀ ਹੈ ਸਾਨੂੰ ਸਾਡੇ ਮੁੱਖ ਮੰਤਰੀ ਤੱਕ ਕੋਈ ਵੀ ਫਰਕ ਨਹੀਂ ਪੈਣਾ ਚਾਹੀਦਾ ਮੁੱਖ ਮੰਤਰੀ ਚਾਹੇ ਜਿਵੇਂ ਦਾ ਮਰਜ਼ੀ ਹੋਵੇ ਪਰ

ਸਾਡੀ ਸਿਹਤ ਨੂੰ ਸਾਡੇ ਸਿਸਟਮ ਨੂੰ ਸਾਡਾ ਬੱਚਿਆਂ ਨੂੰ ਪੜ੍ਹਾਉਣ ਵਿੱਚ ਕੀ ਮਿਲ ਰਿਹਾ ਹੈ ਇਹ ਸਾਡੀ ਸੋਚ ਹੋਣੀ ਚਾਹੀਦੀ ਹੈ ਕਈਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਇੰਨੇ ਨੇ ਜ਼ਮੀਨ ਦਿੱਤੀ ਗਈ ਹੈ ਕਈਆਂ ਦੇ ਵਲੋਂ ਪੈਸਿਆਂ ਦਾ ਲਾਲਚ ਦਿੱਤਾ ਜਾ ਰਿਹਾ ਹੈ ਪਰ ਸਾਨੂੰ ਉਹ ਲਾਲਚ ਨਹੀਂ ਸਾਨੂੰ ਉਹ ਸਿਸਟਮ ਵਧੀਆ ਚਾਹੀਦਾ ਇਹ ਅਤੇ ਇਸ ਸਿਸਟਮ ਦੇ ਵਿਚ ਸਾਡਾ ਪੰਜਾਬ ਦਾ ਦੁਬਾਰਾ ਵਿਕਾਸ ਹੋ ਸਕੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *