Breaking News
Home / खबरे / ਪੁਲੀਸ ਚ ਸਿਪਾਹੀ ਬਣੇ ਇਸ ਆਦਮੀ ਨੂੰ ਪਿਆ ਅਜਿਹਾ ਚਸਕਾ ਕਿ ਦੇਖੋ ਕਰ ਬੈਠਿਆ ਕਿ

ਪੁਲੀਸ ਚ ਸਿਪਾਹੀ ਬਣੇ ਇਸ ਆਦਮੀ ਨੂੰ ਪਿਆ ਅਜਿਹਾ ਚਸਕਾ ਕਿ ਦੇਖੋ ਕਰ ਬੈਠਿਆ ਕਿ

ਅੰਮ੍ਰਿਤਸਰ ਦੇ ਅਧੀਨ ਪੈਂਦੇ ਮਜੀਠਾ ਤੋਂ ਮਾਮਲਾ ਨਵਾਂ ਸਾਹਮਣੇ ਆਇਆ ਹੈ ਜਿਥੇ ਕਿ ਪੰਜਾਬ ਪੁਲੀਸ ਵਿਚ ਸਿਪਾਹੀ ਦੀ ਭਰਤੀ ਹੋਈ ਨੌਜਵਾਨ ਨੂੰ ਇੱਕ ਅਜਿਹਾ ਗੰਦਾ ਚਸਕਾ ਪੈਂਦਾ ਏ ਕਿ ਉਹ ਆਪਣੇ ਇਸ ਚਸਕੇ ਤੋਂ ਰਹਿ ਨਹੀਂ ਜਾਂਦਾ ਅਤੇ ਉਹ ਆਪਣੀ ਨੌਕਰੀ ਛੱਡ ਦਿੰਦਾ ਏ ਤੇ ਗ਼ਲਤ ਕੰਮਾਂ ਵਿੱਚ ਪੈ ਜਾਂਦਾ ਹੈ ਅਸਲ ਵਿੱਚ ਇਸ ਦੇ ਵਲੋਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਮਿਲ ਕੇ

ਕਬਾਡ਼ੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਉਸਦੇ ਵੱਲੋਂ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਕਬਾਡ਼ੀਆਂ ਨੂੰ ਨਿਸ਼ਾਨਾ ਬਣਾਉਂਦੇ ਸਮੇਂ ਆਪਣੇ ਪੁਲਿਸ ਦੀ ਵਰਦੀ ਪਾ ਲਈ ਜਾਂਦੀ ਸੀ ਅਤੇ ਫਿਰ ਉਨ੍ਹਾਂ ਤੋਂ ਨਕਦ ਕੈਸ਼ ਦੇ ਸਣੇ ਹੋਰ ਵੀ ਚੀਜ਼ਾਂ ਲੁੱਟ ਲਈਆਂ ਜਾਂਦੀਆਂ ਸਨ ਇੱਕ ਵਾਰ ਕਬਾੜੀਏ ਨੂੰ ਫੋਨ ਕੀਤਾ ਜਾਂਦਾ ਸਕਰੈਪ ਖਰੀਦਣ ਦੀ ਗੱਲ ਹੁੰਦੀ ਹੈ ਜਿਸ ਥਾਂ ਤੇ ਬੁਲਾਇਆ ਜਾਂਦਾ ਹੈ

ਕਬਾੜੀ ੳੁਥੇ ਜਾ ਕੇ ਵੇਖਦਾ ਏ ਹੀ ਉਸਨੂੰ ਦੋ ਪੁਲਿਸ ਇੰਸਪੈਕਟਰ ਅਤੇ ਬਾਕੀ ਸਿਵਲ ਵਿੱਚ ਨਜ਼ਰ ਆਉਂਦੇ ਨੇ ਤਾਂ ਉਸ ਨੂੰ ਬਹਿਲਾ ਫੁਸਲਾ ਕੇ ਗੱਡੀ ਵਿੱਚ ਬਿਠਾ ਲਿਆ ਜਾਂਦਾ ਸੀ ਤੇ ਉਸ ਦੇ ਕੋਲ ਜਿੰਨੇ ਪੈਸੇ ਹੁੰਦੇ ਉਸ ਨੂੰ ਲੁੱਟ ਲਿਆ ਜਾਂਦਾ ਸੀ ਹੌਲੀ ਹੌਲੀ ਇਹ ਮਾਮਲਾ ਪੁਲੀਸ ਦੇ ਕੁਝ ਸਾਹਮਣੇ ਆਇਆ ਇਸ ਦੇ ਨਾਲ ਪੁਲਸ ਦੀ ਵੀ ਬਦਨਾਮੀ ਸੀ

ਕਿਉਂਕਿ ਪੁਲੀਸ ਦੀ ਵਰਦੀ ਇਸ ਵਿੱਚ ਪਾਈ ਜਾ ਰਹੀ ਸੀ ਅਤੇ ਨਾਲ ਹੀ ਇਕ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਇਨ੍ਹਾਂ ਦੋਸ਼ੀਆਂ ਦੇ ਕੋਲੋਂ ਹਥਿਆਰ ਹਨ ਤੇ ਨਾ ਨਕਦ ਕੈਸ਼ ਅਤੇ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ ਜਿਨ੍ਹਾਂ ਦੇ ਵੱਲੋਂ ਇਕ ਗਰੋਹ ਦੇ ਵਿੱਚ ਇਹ ਕੰਮ ਕੀਤਾ ਜਾਂਦਾ ਅਤੇ ਕਬਾੜੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਸੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *