Breaking News
Home / खबरे / ਯੋਗਰਾਜ ਸਿੰਘ ਤੇ ਰਣਜੀਤ ਬਾਵਾ ਨੇ ਸਟੇਜ ਤੇ ਭੰਗੜੇ ਪਾ ਕੱਢ ਦਿੱਤੇ ਵੱਟ

ਯੋਗਰਾਜ ਸਿੰਘ ਤੇ ਰਣਜੀਤ ਬਾਵਾ ਨੇ ਸਟੇਜ ਤੇ ਭੰਗੜੇ ਪਾ ਕੱਢ ਦਿੱਤੇ ਵੱਟ

ਯੋਗਰਾਜ ਸਿੰਘ ਜੋ ਕਿ ਪੰਜਾਬੀਆਂ ਦੇ ਮਸ਼ਹੂਰ ਐਕਟਰ ਵੀ ਨਹੀਂ ਸਗੋਂ ਉਹ ਲੋਕਾਂ ਦੇ ਲਈ ਇਕ ਮਸ਼ਹੂਰ ਅਜਿਹੇ ਆਦਮੀ ਨੇ ਜਿਨ੍ਹਾਂ ਦੀਆਂ ਗੱਲਾਂ ਲੋਕਾਂ ਦੇ ਦਿਲਾਂ ਵਿੱਚ ਘਰ ਕੀਤੀਆਂ ਹੋਈਆਂ ਨੇ ਉਨ੍ਹਾਂ ਨੂੰ ਪੰਜਾਬੀ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਯੋਗ ਰਾਜ ਦੇ ਵੱਲੋਂ ਆਪਣੀ ਪਰਸਨੈਲਿਟੀ ਦੇ ਨਾਲ ਆਪਣੀਆਂ ਫਿਲਮਾਂ ਦੇ ਰਾਹੀਂ ਲੋਕਾਂ ਦਾ ਦਿਲ ਜਿੱਤਿਆ ਗਿਆ ਹੈ ਉਨ੍ਹਾਂ ਦੇ ਵੱਲੋਂ ਕਈ

ਅਜਿਹੀਆਂ ਗੱਲਾਂ ਆਖੀਆਂ ਜਾਂਦੀਆਂ ਨੇ ਜੋ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਵੱਸ ਜਾਂਦੀਆਂ ਨੇ ਤੇ ਲੋਕ ਉਨ੍ਹਾਂ ਨੂੰ ਖੂਬ ਪਿਆਰ ਕਰਦੇ ਨੇ ਦੂਜੇ ਪਾਸੇ ਪੰਜਾਬੀ ਇੰਡਸਟਰੀ ਦੇ ਨਵੇਂ ਸਿਤਾਰੇ ਰਣਜੀਤ ਬਾਵਾ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਰਣਜੀਤ ਬਾਵਾ ਜੀ ਵੱਲੋਂ ਵੀ ਆਪਣੇ ਗੀਤਾਂ ਦੇ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਗਿਆ ਹੈ ਉਨ੍ਹਾਂ ਦੀ ਆਵਾਜ਼ ਨੂੰ ਲੋਕ ਇੰਨੀ ਜ਼ਿਆਦਾ ਪਸੰਦ ਕਰਦੇ ਨੇ

ਕੀ ਰਣਜੀਤ ਬਾਵਾ ਦਿਵਾਉਣ ਵਾਲੇ ਹਰੇਕ ਨਵੇਂ ਗਾਣੇ ਦੀ ਲੋਕਾਂ ਦੇ ਮੂੰਹ ਤੇ ਪ੍ਰਸ਼ੰਸਾ ਹੀ ਵੇਖੀਏ ਰਣਜੀਤ ਬਾਵਾ ਦੇ ਵੱਲੋਂ ਹਮੇਸ਼ਾ ਪੰਜਾਬੀ ਸੱਭਿਅਤਾ ਦੇ ਨਾਲ ਜੁੜੇ ਹੋਏ ਜ਼ਿਆਦਾਤਰ ਗੀਤ ਗਾਏ ਜਾਂਦੇ ਨੇ ਤੇ ਹੁਣ ਵੀ ਉਹ ਸਟੇਜ ਤੇ ਆਪਣੇ ਸੀਨੀਅਰ ਐਕਟਰ ਤੇ ਨਾਲ ਨੱਚ ਰਹੇ ਨੇ ਉਨ੍ਹਾਂ ਦੇ ਵਲੋਂ ਪੂਰੀ ਮੌਜ ਮਸਤੀ ਕੀਤੀ ਜਾਰੀ ਏ ਤੇ ਯੋਗਰਾਜ ਸਿੰਘ ਦੇ ਵੱਲੋਂ ਵੀ ਭੰਗੜਾ ਪਾਇਆ ਜਾ ਰਿਹਾ ਹੈ ਜਿਸ ਨੂੰ ਵੇਖ ਕੇ ਰਣਜੀਤ ਬਾਵਾ ਵੀ ਉਨ੍ਹਾਂ ਦਾ ਸਾਥ ਦਿੰਦਾ ਏ ਤੇ ਸਟੇਜ ਤੇ ਉਹ ਭੰਗੜਾ ਪਾਉਂਦੇ ਨੇ ਦੋਨਾਂ ਨੂੰ ਇਸ ਤਰ੍ਹਾਂ ਇਕੱਠਾ ਦੇਖ ਕੇ ਲੋਕ ਕਾਫੀ ਖੁਸ਼ ਹੁੰਦੇ ਨੇ ਤੇ ਲੋਕਾਂ ਦੇ ਦੁਆਰਾ ਇਸ ਦਾ ਖੂਬ ਆਨੰਦ ਮਾਣਿਆ ਜਾਂਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *