Breaking News
Home / खबरे / ਅੱਧੀ ਰਾਤ ਨੂੰ ਪੁਲਸੀ ਰੇ ਹੱਥੀਂ ਚੜ੍ਹੀ ਜਨਾਨੀ ਦੇਖੋ ਥਾਣੇ ਲਿਜਾ ਫਿਰ ਜੋ ਕੀਤਾ

ਅੱਧੀ ਰਾਤ ਨੂੰ ਪੁਲਸੀ ਰੇ ਹੱਥੀਂ ਚੜ੍ਹੀ ਜਨਾਨੀ ਦੇਖੋ ਥਾਣੇ ਲਿਜਾ ਫਿਰ ਜੋ ਕੀਤਾ

ਥਾਣੇ ਦੇ ਮੂਹਰੇ ਧਰਨਾ ਲਗਾਏ ਹੋਏ ਹਨ ਪਿੰਡ ਵਾਸੀਆਂ ਦੇ ਵੱਲੋਂ ਪੁਲਸ ਵਾਲਿਆਂ ਦੇ ਉੱਤੇ ਮਾਮਲਾ ਦਰਜ ਕਰਨ ਦੀ ਗੱਲ ਆਖੀ ਜਾ ਰਹੀ ਹੈ ਇਨ੍ਹਾਂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਿੰਡ ਦੀ ਔਰਤ ਜਸਬੀਰ ਕੌਰ ਜਿਸ ਦਾ ਵੱਡਾ ਮੁੰਡਾ ਇਟਲੀ ਅਤੇ ਛੋਟਾ ਦਸਵੀਂ ਵਿੱਚ ਪੜ੍ਹਦਾ ਹੈ ਅਤੇ ਉਸ ਦੇ ਘਰਵਾਲਾ ਜੋ ਥੋੜ੍ਹਾ ਸਿੱਧਾ ਜਾਈਏ ਉਸ ਦਲੀਲ ਨੂੰ ਕਦੇ ਰਿਕਸ਼ਾ ਅਤੇ ਕਦੇ

ਦਿਹਾੜੀ ਕਰਨ ਦੇ ਲਈ ਜਾਇਆ ਜਾਂਦਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਪੁਲੀਸ ਦੇ ਵੱਲੋਂ ਜਸਬੀਰ ਕੌਰ ਨਾਮ ਦੀ ਇਸ ਔਰਤ ਦੇ ਨਾਲ ਆ ਕੇ ਗਹਿਮਾ ਗਹਿਮੀ ਹੋ ਜਾਂਦੀ ਹੈ ਆਪਸ ਦੇ ਵਿੱਚ ਉਲਝਣ ਲੱਗੀ ਆਉਂਦੇ ਹਨ ਇਕੱਲੀ ਜ਼ਨਾਨੀ ਦੇ ਨਾਲ ਹੋ ਰਹੇ ਗਹਿਮਾ ਗਹਿਮੀ ਪੁਲਸ ਵਾਲਿਆਂ ਨੂੰ ਵੇਖ ਜਦੋਂ ਉਥੇ ਦੇ ਘਰਾਂ ਦੇ ਲੋਕ ਆਉਂਦੇ ਨੇ ਤਾਂ ਉਨ੍ਹਾਂ ਨੂੰ ਵੀ ਨੇੜੇ ਨਹੀਂ ਲੱਗਣ ਦਿੱਤਾ ਜਾਂਦਾ ਤੇ

ਜਸਬੀਰ ਕੌਰ ਨੂੰ ਗੱਡੀ ਵਿੱਚ ਬਿਠਾ ਕੇ ਪੁਲਸ ਥਾਣੇ ਲਿਆਂਦਾ ਜਾਂਦਾ ਹੈ ਜਿੱਥੇ ਪੁਲਸ ਥਾਣੇ ਆ ਕੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਅੌਰਤ ਦੇ ਸਰੀਰ ਦੇ ਉਪਰ ਨਾਜ਼ੁਕ ਅੱਗ ਉੱਪਰ ਕਰੰਟ ਲਾਇਆ ਗਿਆ ਜਿਸ ਕਰ ਕੇ ਔਰਤ ਦੀ ਹਾਲਤ ਕਾਫ਼ੀ ਜ਼ਿਆਦਾ ਨਾਜ਼ੁਕ ਹੋਵੇ ਅਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਦੇ ਵੱਲੋਂ ਕਿਹਾ ਗਿਆ ਕਿ ਉਸ ਦੇ ਵਿੱਚ ਹੁਣ

ਕੁਝ ਨਹੀਂ ਰਿਹਾ ਅਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਸ ਦੇ ਗੁਪਤ ਅੰਗ ਦੇ ਉੱਤੇ ਵੀ ਕਰੰਟ ਲਾਇਆ ਗਿਆ ਅਤੇ ਉਸ ਨੂੰ ਢਾਈ ਵਜੇ ਲਿਆਂਦਾ ਗਿਆ ਅਤੇ ਉਸਦੀ ਘੰਟੇ ਡੇਢ ਘੰਟੇ ਦੇ ਬਾਅਦ ਜਾਨ ਲੈ ਲਈ ਗਈ ਅਤੇ ਫੋਨ ਕਰ ਦਿੱਤਾ ਗਿਆ ਕਿ ਉਸ ਨੂੰ ਛੱਡ ਦਿੱਤਾ ਗਿਆ ਹੈ ਉਥੇ ਹੀ ਮੌਕੇ ਤੇ ਮੌਜੂਦ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜ ਪੁਲੀਸ ਅਧਿਕਾਰੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *