Breaking News
Home / खबरे / ਨਿੱਕੀ ਸੋਹੀ ਨੇ ਲਈ ਦੋ ਭੈਣਾਂ ਦੇ ਭਰਾ ਦੀ ਜਾਨ ਪਰਿਵਾਰ ਵਾਲਿਆਂ ਨੇ ਕੀਤੇ ਵੱਡੇ ਖੁਲਾਸੇ

ਨਿੱਕੀ ਸੋਹੀ ਨੇ ਲਈ ਦੋ ਭੈਣਾਂ ਦੇ ਭਰਾ ਦੀ ਜਾਨ ਪਰਿਵਾਰ ਵਾਲਿਆਂ ਨੇ ਕੀਤੇ ਵੱਡੇ ਖੁਲਾਸੇ

ਬਰਨਾਲਾ ਜ਼ਿਲਾ ਦੇ ਚੂੰਗਾਂ ਪਿੰਡ ਦੇ ਵਸਨੀਕ ਗੁਰਿੰਦਰ ਸਿੰਘ ਨੌਜਵਾਨ ਦੇ ਨਾਲ ਅੱਜ ਉਹ ਭਾਣਾ ਵਾਪਰ ਗਿਆ ਜਿਸ ਨੂੰ ਲਗਾਤਾਰ ਵੇਖ ਕੇ ਪੰਜਾਬ ਬਰਬਾਦ ਹੋ ਰਿਹਾ ਹੈ ਕਿਉਂਕਿ ਅੱਜ ਕੱਲ੍ਹ ਦੇ ਨੌਜਵਾਨ ਜੋ ਕਿ ਕਾਫੀ ਵਧੀਆ ਖਿਡਾਰੀ ਵੀ ਨੇ ਉਹ ਵੀ ਆਪਣੀ ਅਮਲ ਦੀ ਆਦਤ ਤੇ ਕਰ ਕੇ ਇਸ ਜਹਾਨ ਤੋਂ ਅਲਵਿਦਾ ਆਖ ਰਹੇ ਨੇ ਇਸੇ ਹੀ ਤਰ੍ਹਾਂ ਚੂੰਗਾਂ ਪਿੰਡ ਦਾ ਰਹਿਣ ਵਾਲਾ ਗੁਰਵਿੰਦਰ ਸਿੰਘ ਕਬੱਡੀ

ਦਾ ਕਾਫੀ ਵਧੀਆ ਖਿਡਾਰੀ ਸੀ ਜਿਸ ਦੀ ਉਮਰ ਸਿਰਫ ਮਹਿਜ਼ ਵੀਹ ਸਾਲ ਦੀ ਸੀ ਬੀ ਇਸ ਸਾਲ ਦੇ ਵਿੱਚ ਹੀ ਉਹ ਕਬੱਡੀ ਦਾ ਸ਼ਾਨਦਾਰ ਖਿਡਾਰੀ ਸੀ ਅਤੇ ਪਿੰਡ ਦੇ ਲੋਕ ਉਸ ਦੀਆਂ ਕਾਫੀ ਸਿਫ਼ਤਾਂ ਕਰਦੇ ਸੀ ਪਰ ਅਮਲ ਇੱਕ ਅਜਿਹੀ ਚੀਜ਼ ਹੈ ਜੋ ਨੌਜਵਾਨਾਂ ਨੂੰ ਇੱਕ ਵਾਰ ਲੱਗ ਜਾਂਦੀ ਹੈ ਜਿਸ ਤੋਂ ਛੁਟਕਾਰਾ ਪਾਉਣਾ ਕਾਫੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਏ ਤਾਂ ਫਿਰ ਗੁਰਵਿੰਦਰ

ਅੱਠ ਨੌੰ ਲੱਖ ਰੁਪਏ ਦਾ ਕਰਜ਼ਈ ਹੋ ਜਾਂਦਾ ਏ ਕਰਜ਼ੇ ਦੀ ਮਾਰ ਹੇਠ ਅਤੇ ਨੌਕਰੀ ਨਾ ਮਿਲਣ ਕਰਕੇ ਲਗਾਤਾਰ ਉਹ ਨ ਸ਼ੇ ਵਿਚ ਧੁੱਤ ਰਹਿੰਦਾ ਹੈ ਪਿੰਡ ਦੇ ਵਸਨੀਕਾਂ ਨੇ ਵੀ ਦੱਸਿਆ ਕਿ ਗੁਰਵਿੰਦਰ ਕਾਫ਼ੀ ਚੰਗਾ ਸੀ ਖੇਡਾਂ ਦੇ ਵਿਚ ਵੀ ਉਹ ਅੱਵਲ ਆਉਣ ਵਾਲਾ ਮੁੰਡਾ ਸੀ ਉੱਥੇ ਹੀ ਉਸ ਦੇ ਪਿੰਡ ਦੇ ਸਰਪੰਚ ਜਿਸਦੇ ਵੱਲੋਂ ਗੁਰਵਿੰਦਰ ਨੂੰ ਆਪਣਾ ਭਤੀਜਾ ਦੱਸਿਆ ਗਿਆ ਕਿਹਾ ਗਿਆ ਕਿ

ਜਦੋਂ ਵੀ ਉਹ ਉਸ ਨੂੰ ਕਹਿੰਦੇ ਕਿ ਇਹ ਨਾ ਖਾਇਆ ਕਰੇ ਇਸ ਦੇ ਨਾਲ ਉਹ ਬਰਬਾਦ ਹੋ ਜਾਵੇਗਾ ਤੋਂ ਕਹਿੰਦਾ ਸੀ ਕਿ ਜੇਕਰ ਸਰਕਾਰਾਂ ਵੱਲੋਂ ਸਾਨੂੰ ਨੌਕਰੀ ਦੇ ਦਿੱਤੀ ਜਾਵੇ ਤਾਂ ਅਸੀਂ ਖ਼ੁਦ ਇਹ ਛੱਡਾਂਗੇ ਤੇ ਜੇਕਰ ਇਹ ਨਾ ਮਿਲੇ ਤਾਂ ਵੀ ਅਸੀਂ ਨਾ ਖਾਈਏ ਜਦੋਂ ਮਿਲਦਾ ਹੈ ਤਾਂ ਸਾਥੋਂ ਰਿਹਾ ਨਹੀਂ ਜਾਂਦਾ ਅਤੇ ਸਾਦਾ ਖਾਣ ਨੂੰ ਜੀਅ ਕਰਦਾ ਹੈ ਜਿਸ ਤੋਂ ਬਾਅਦ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰਾਂ ਨੇ ਇਹ ਵਾਅਦੇ ਪੂਰੇ ਨਾ ਕੀਤੇ ਅਤੇ ਇਹ ਨ ਸ਼ਾ ਇਸੇ ਤਰ੍ਹਾਂ ਹੀ ਵਿਕਦਾ ਰਿਹਾ ਤਾਂ ਹੋਰ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਕਰਕੇ ਇਹ ਘਰ ਉੱਜੜ ਜਾਣਗੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *