Breaking News
Home / खबरे / ਰੱਬ ਵਰਗੇ ਵੀਰ ਦੀ ਵੀਡੀਓ ਵੇਖ ਤੁਸੀਂ ਵੀ ਲੱਗ ਜਾਵੋਗੇ ਰੋਣ

ਰੱਬ ਵਰਗੇ ਵੀਰ ਦੀ ਵੀਡੀਓ ਵੇਖ ਤੁਸੀਂ ਵੀ ਲੱਗ ਜਾਵੋਗੇ ਰੋਣ

ਦੁਨੀਆਂ ਦੇ ਵਿੱਚ ਪਤਾ ਨਹੀਂ ਸਾਡੇ ਨਾਲ ਕਦੋਂ ਕਿਸ ਵਕਤ ਕੀ ਹੋ ਜਾਣਾ ਤੇ ਕਿਸ ਮੋੜ ਤੇ ਅਸੀਂ ਇਕੱਲੇ ਰਹਿ ਜਾਣਾ ਪਰ ਕਈ ਵਾਰ ਤਾਂ ਅਸੀਂ ਇਕੱਲੇ ਵੀ ਨਹੀਂ ਹੁੰਦੇ ਆਪਣੇ ਪਰਿਵਾਰ ਦੇ ਵਿੱਚ ਹੀ ਘੁੰਮਿਆ ਪਰ ਪਰਿਵਾਰ ਦੇ ਵਿੱਚ ਵੀ ਸਾਡੇ ਨਾਲੋਂ ਵਤੀਰਾ ਕੀਤਾ ਜਾਂਦਾ ਹੈ ਸ਼ਾਇਦ ਕੋਈ ਦੁਸ਼ਮਣਾਂ ਦੇ ਨਾਲ ਵੀ ਨਾ ਕਰੇ ਆਪਣੇ ਨਾਲ ਦੇ ਹੀ ਪਛਾਨਣੋਂ ਹਟ ਜਾਂਦੇ ਨੇ ਤੇ ਆਪਣੇ ਨਾਲ ਦੇ

ਹੀ ਸਾਨੂੰ ਬੇਗਾਨਾ ਦੱਸਦੇ ਨੇ ਇਸੇ ਹੀ ਤਰ੍ਹਾਂ ਦੇ ਨਾਲ ਅਸੀਂ ਅੱਜ ਤੁਹਾਨੂੰ ਇਕ ਬੀਬੀ ਦੀ ਮੰਗੀ ਦੁਖਾਉਣ ਜਾ ਰਹੀ ਹੈ ਜੋ ਕਿ ਬੇਬੇ ਕਾਫੀ ਜ਼ਿਆਦਾ ਮੰਦਾ ਚੰਗਾ ਵੀ ਬੋਲਦੀ ਹੈ ਪਰ ਮਨੁੱਖਤਾ ਦੀ ਸੇਵਾ ਦੇ ਵਿਚ ਸੇਵਾ ਨਿਭਾ ਰਹੇ ਇਸ ਗੁਰਪ੍ਰੀਤ ਸਿੰਘ ਵੀਰ ਦੇ ਵੱਲੋਂ ਫਿਰ ਵੀ ਮਾਤਾ ਨੂੰ ਆਪਣੇ ਗਲ ਨਾਲ ਲਾਇਆ ਜਾਂਦੈ ਉਸ ਦਾ ਮੱਥਾ ਚੁੰਮਿਆ ਜਾਂਦਾ ਉਸ ਮਾਂ ਨੂੰ ਕੁਝ ਵੀ

ਅਪਸ਼ਬਦ ਨਹੀਂ ਬੋਲੇ ਜਾਂਦੇ ਜੇਕਰ ਇਹੀ ਇਸਦੇ ਬੱਚੇ ਹੁੰਦੇ ਤਾਂ ਕਈ ਵਾਰ ਬੱਚਿਆਂ ਦੇ ਵੱਲੋਂ ਵੀ ਉਨ੍ਹਾਂ ਨੂੰ ਅਨਾਪ ਸ਼ਨਾਪ ਬੋਲਿਆ ਜਾਂਦਾ ਹੈ ਉਨ੍ਹਾਂ ਦੀ ਫ਼ਿਲਮ ਇਸ ਬੇਬੇ ਨਾਲ ਕਿਸ ਤਰ੍ਹਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਵੇਖ ਕੇ ਤੁਹਾਨੂੰ ਵੀ ਰੋਣਾ ਆ ਜਾਵੇਗਾ ਕਿ ਕਿਸ ਤਰ੍ਹਾਂ ਦੀਆਂ ਰੱਬੀ ਰੂਹਾਂ ਨੇ ਜੋ ਇਸ ਦੁਨੀਆਂ ਦੇ ਵਿੱਚ ਕਈਆਂ ਦਾ ਸਹਾਰਾ ਬਣਦੀਆਂ ਨੇ ਉਨ੍ਹਾਂ ਦੇ ਵਲੋਂ ਆਪਣੇ ਪਰਿਵਾਰ ਨੂੰ ਚਲਾਇਆ ਜਾਂਦਾ ਹੈ ਤੇ ਇਸ ਪਰਿਵਾਰ ਦੇ ਵਿੱਚ ਉਨ੍ਹਾਂ ਕੋਲ ਕਾਫ਼ੀ ਅਜਿਹੇ ਵੀ ਬਜ਼ੁਰਗ ਨੇ ਜੋ ਬਿਲਕੁਲ ਠੀਕ ਹੋ ਗਏ ਤੇ ਆਪਣੇ ਘਰਾਂ ਨੂੰ ਵਾਪਸ ਵੀ ਗਈ ਨਹੀਂ ਜੇਕਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਲਿਜਾਣਾ ਚਾਹੁੰਦੇ ਸੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *