Breaking News
Home / खबरे / ਕਿਉਂ ਕੀਤਾ ਗਿਆ ਦਿਲਰਾਜ ਕੌਰ ਦਾ ਕਤਲ,ਜਾਣੋ ਅਸਲ ਵਜ੍ਹਾ!

ਕਿਉਂ ਕੀਤਾ ਗਿਆ ਦਿਲਰਾਜ ਕੌਰ ਦਾ ਕਤਲ,ਜਾਣੋ ਅਸਲ ਵਜ੍ਹਾ!

ਪਿਛਲੇ ਦਿਨਾਂ ਦੇ ਵਿੱਚ ਲੁਧਿਆਣਾ ਦੇ ਵਿਚ ਇਕ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਗਿਆ।ਇੱਕ ਤਿੰਨ ਸਾਲਾਂ ਦੀ ਮਾਸੂਮ ਬੱਚੀ ਨੂੰ ਬਹੁਤ ਹੀ ਜ਼ਿਆਦਾ ਬੇਰਹਿਮੀ ਦੇ ਨਾਲ ਮਾਰਿਆ ਗਿਆ ਇਸ ਬੱਚੀ ਨੂੰ ਅੱਧਮਰਾ ਕਰਕੇ ਮਿੱਟੀ ਦੇ ਵਿੱਚ ਦੱਬ ਦਿੱਤਾ ਗਿਆ ਜਿਸ ਤੋਂ ਬਾਅਦ ਕੁਝ ਸਮੇਂ ਤੋਂ ਪਿੱਛੋਂ ਇਸ ਦੀ ਜਾਨ ਚਲੀ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਗੁਆਂਢ ਵਿਚ ਰਹਿਣ ਵਾਲੀ ਅਤੇ ਰਿਸ਼ਤੇ ਦੇ ਵਿੱਚ ਉਸਦੀ ਭੂਆ ਲੱਗਣ ਵਾਲੀ ਔਰਤ ਨਹੀਂ ਇਸ ਨੂੰ ਜਾਨੋਂ ਮਾਰਿਆ ਹੈ ਇਸ ਬੱਚੀ ਨੂੰ ਮਾਰਨ ਦੀ ਵਜ੍ਹਾ ਜਾਣ ਕੇ ਵੀ ਤੁਸੀਂ ਹੈਰਾਨ ਹੋਵੋਗੇ ਦੱਸਿਆ ਜਾ ਰਿਹਾ ਹੈ ਕਿ ਇਸ ਔਰਤ ਦਾ ਬਿਆਨ ਸਾਹਮਣੇ ਆਇਆ ਹੈ

ਜਿਸ ਦੇ ਵਿੱਚ ਉਸ ਦਾ ਕਹਿਣਾ ਹੈ ਕਿ ਦਿਲਰਾਜ ਕੌਰ ਦਾ ਪਿਤਾ ਉਸ ਦੇ ਬੱਚਿਆਂ ਨੂੰ ਗਲੀ ਦੇ ਵਿੱਚ ਖੇਡਣ ਨਹੀਂ ਸੀ ਦਿੰਦਾ ਅਤੇ ਹਰ ਵਕਤ ਉਸ ਦੇ ਬੱਚਿਆਂ ਦੇ ਨਾਲ ਰੁੱਖੇ ਸੁਭਾਅ ਦੇ ਵਿੱਚ ਗੱਲ ਕਰਦਾ ਸੀ ਇਸ ਤੋਂ ਇਲਾਵਾ ਇਨ੍ਹਾਂ ਦੇ ਨਾਲ ਵੀ ਵਧੀਆ ਵਿਵਹਾਰ ਨਹੀਂ ਕਰਦਾ ਸੀ ਇਸਦੇ ਨਾਲ ਹੀ ਜਦੋਂ ਇਹ ਆਪਣੀ ਸਕੂਟਰੀ ਗਲੀ ਦੇ ਵਿੱਚ ਪੜ੍ਹਾਉਂਦੀ ਸੀ ਤਾਂ ਉਸ ਸਮੇਂ ਜਾਣ ਬੁੱਝ ਕੇ ਇਹ ਕਿਹਾ ਜਾਂਦਾ ਸੀ ਕਿ ਇਹ ਆਪਣੀ ਗੱਡੀ ਨੂੰ ਇੱਥੋਂ ਲਿਜਾਣਾ ਚਾਹੁੰਦੇ ਹਨ ਜਿਸ ਕਾਰਨ ਸਕੂਟਰੀ ਪਾਸੇ ਕਰ ਦਿੱਤੀ ਜਾਵੇ ਭਾਵ ਜਾਣਬੁੱਝ ਕੇ ਇਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਸੀ ਜਿਸ ਕਾਰਨ ਇਸ ਨੇ

ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਭਾਵੇਂ ਵਜ੍ਹਾ ਕੋਈ ਵੀ ਹੋਵੇ ਪਰ ਇਸ ਔਰਤ ਨੇ ਜੋ ਹਰਕਤ ਕੀਤੀ ਹੈ ਉਸ ਦੀ ਸਜ਼ਾ ਫਾਂਸੀ ਹੀ ਹੋਣੀ ਚਾਹੀਦੀ ਹੈ। ਕਿਉਂਕਿ ਬੱਚੀ ਨੂੰ ਬਹੁਤ ਹੀ ਜ਼ਿਆਦਾ ਦਰਦ ਦੇ ਕੇ ਮਾਰਿਆ ਗਿਆ ਹੈ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਹੋ ਸਕਦਾ ਹੈ ਇਸ ਔਰਤ ਨੂੰ ਕਿਸੇ ਹੋਰ ਨੇ ਇਹ ਕੰਮ ਕਰਨ ਦੇ ਲਈ ਕਿਹਾ ਹੋਵੇ ਇਸ ਲਈ ਪੁਲੀਸ ਮੁਲਾਜ਼ਮਾਂ ਨੂੰ ਇਸ ਮਾਮਲੇ ਦੀ ਚੰਗੇ ਤਰੀਕੇ ਨਾਲ ਛਾਣਬੀਣ ਕਰਨੀ ਚਾਹੀਦੀ ਹੈ

ਤਾਂ ਜੋ ਦਿਲ ਰੋਜ਼ ਕੌਰ ਦੇ ਪਰਿਵਾਰਕ ਮੈਬਰਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿਚ ਕਿਸੇ ਵੀ ਪ੍ਰਕਾਰ ਦਾ ਕੋਈ ਖਤਰਾ ਨਾ ਹੋਵੇ ਕਿਉਂਕਿ ਇਸ ਮਾਮਲੇ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਦਿਲਰਾਜ ਕੌਰ ਦੇ ਪਿਤਾ ਇੱਕ ਪੁਲੀਸ ਮੁਲਾਜ਼ਮ ਹਨ ਉਨ੍ਹਾਂ ਦਾ ਕਿਸੇ ਦੇ ਨਾਲ ਕੋਈ ਨਾ ਕੋਈ ਰੰਜਿਸ਼ ਹੋ ਸਕਦੀ ਹੈ ਸੋ ਇੱਥੇ ਪੁਲੀਸ ਪ੍ਰਸ਼ਾਸਨ ਨੂੰ ਇਸ ਮਾਮਲੇ ਦੇ ਵਿੱਚ ਸਖ਼ਤ ਤੋਂ ਸਖ਼ਤ ਅਤੇ ਚੰਗੇ ਤਰੀਕੇ ਨਾਲ ਛਾਣਬੀਣ ਕਰਨੀ ਚਾਹੀਦੀ ਹੈ।ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published. Required fields are marked *