Breaking News
Home / खबरे / ਕੋਠੀ ਤੇ ਚੁੱਕੇ ਹੋਏ ਬੱਚੇ ਦੀ ਆਈ ਵੱਡੀ ਅਪਡੇਟ ਸਾਹਮਣੇ ਪੁਲਸ ਨੇ ਚੁੱਕ ਕੇ ਮਾਂ ਸਮੇਤ ਸਾਰੇ ਕਿਡਨੈਪਰ

ਕੋਠੀ ਤੇ ਚੁੱਕੇ ਹੋਏ ਬੱਚੇ ਦੀ ਆਈ ਵੱਡੀ ਅਪਡੇਟ ਸਾਹਮਣੇ ਪੁਲਸ ਨੇ ਚੁੱਕ ਕੇ ਮਾਂ ਸਮੇਤ ਸਾਰੇ ਕਿਡਨੈਪਰ

ਬੀਤੇ ਦਿਨੀਂ ਇਕ ਬੱਚੇ ਦੀ ਘਰੋਂ ਲਾਪਤਾ ਹੋ ਜਾਣ ਦੀ ਖਬਰ ਸਾਹਮਣੇ ਆਉਂਦੀ ਹੈ ਅਤੇ ਇਹ ਬੱਚਾ ਹੁਸ਼ਿਆਰਪੁਰ ਦੇ ਵੈਰੋਵਾਲ ਛੰਨੀਆਂ ਦਾ ਰਹਿਣ ਵਾਲਾ ਸੀ ਛੰਨੀਆਂ ਦਾ ਰਹਿਣ ਵਾਲਾ ਬਲਨੂਰ ਜਿਸ ਨੂੰ ਉਸ ਦੀ ਮਾਂ ਦੇ ਵਲੋਂ ਹੀ ਕਿਡਨੈਪ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੇ ਵਿੱਚ ਬਨੂੜ ਦੀ ਮਾਂ ਦੀ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਵਿੱਚ ਉਹ ਦੱਸਦਾ ਹੈ ਕਿ ਉਹ ਆਪਣੇ

ਦਾਦਾ ਦਾਦੀ ਕੋਲ ਰਹਿੰਦਾ ਸੀ ਉਸ ਦੀ ਮਾਂ ਨਾਲ ਗੱਲ ਨਹੀਂ ਕਰਵਾਈ ਜਾਂਦੀ ਸੀ ਜਿਸ ਕਰਕੇ ਹੁਣ ਉਹ ਆਪਣੀ ਮਾਂ ਦੇ ਕੋਲ ਹੈ ਤੇ ਹੁਣ ਉਹ ਸੁਰੱਖਿਅਤ ਹੈ ਜਿਸ ਤੋਂ ਬਾਅਦ ਦਾਦਾ ਦਾਦੀ ਦੇ ਵੱਲੋਂ ਬਲਨੂਰ ਦੀ ਆਪਣੀ ਮਾਂ ਦੇ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੈ ਉਹ ਵੀ ਆਡੀਓ ਸਾਂਝੀ ਕੀਤੀ ਗਈ ਸੀ ਹੁਣ ਪੁਲੀਸ ਵੱਲੋਂ ਉਪ ਲੋਰ ਨੂੰ ਬਰਾਮਦ ਕਰ ਲਿਆ ਗਿਆ ਹੈ ਬਲਨੂਰ

ਦਾ ਰੈਸਕਿਊ ਹੋ ਗਿਆ ਹੈ ਅਤੇ ਉਸਦੇ ਨਾਲ ਉਸਦੀ ਮਾਂ ਵੀ ਫੜ ਲਈ ਗਈ ਅਤੇ ਕਿਡਨੈਪਰਾਂ ਦਾ ਵੀ ਇਸ ਦੇ ਵਿੱਚ ਗ੍ਰਿਫ਼ਤਾਰ ਹੋਣ ਦਾ ਮਾਮਲਾ ਸਾਹਮਣੇ ਆ ਰਹੇ ਪੁਲੀਸ ਦੇ ਵੱਲੋਂ ਇਸ ਮਾਮਲੇ ਵਿਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾਰੀ ਪਰ ਦੱਸਿਆ ਜਾ ਰਿਹਾ ਹੈ ਕਿ ਦੱਸ ਤਰੀਕ ਦਾ ਗੁੰਮ ਹੋਇਆ ਇਸ ਬੱਚੇ ਨੂੰ ਪੁਲੀਸ ਦੇ ਵੱਲੋਂ ਪੁਲਸ ਥਾਣੇ ਲਿਆਂਦਾ ਗਿਆ ਇਹ ਸ਼ਾਇਦ

ਉਸਦੇ ਬਿਆਨ ਵਗੈਰਾ ਹੋ ਕੇ ਫੇਰ ਸ਼ਾਇਦ ਪੁਲੀਸ ਪ੍ਰੈੱਸ ਕਾਨਫਰੰਸ ਕਰੇਗੀ ਪਰ ਅਜੇ ਤੱਕ ਪੁਲਸ ਨੇ ਮੀਡੀਆ ਨੂੰ ਇਸ ਸੰਬੰਧ ਵਿਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਬਨੂੜ ਦੀ ਮਾਂ ਆਪਣੇ ਪੇਕੇ ਘਰ ਰਹਿੰਦੀ ਸੀ ਅਤੇ ਬਲ ਨੂੰ ਆਪਣੇ ਪਿਤਾ ਦੇ ਕੋਲ ਰਹਿ ਰਿਹਾ ਸੀ ਜਿਸ ਤੋਂ ਬਾਅਦ ਮਾਲੇ ਵੱਲੋਂ ਬਲੂ ਨਿਊ ਆਪਣੇ ਨਾਲ ਲੈ ਕੇ ਜਾਣ ਦੀ ਗੱਲ ਦੇ ਉੱਤੇ ਧਿਆਨ ਦਿੱਤਾ ਗਿਆ ਤੇ ਉਸਨੇ ਬਲਨੂਰ ਨੂੰ ਘਰੋਂ ਚੁੱਕਵਾ ਦਿੱਤਾ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *