Breaking News
Home / खबरे / ਇਸ ਮਾਮਲੇ ਨੇ ਦਹਿਲਾ ਦਿੱਤਾ ਸਾਰਿਆਂ ਦਾ ਦਿਲ,ਦੇਖੋ ਕਿਵੇਂ ਮਾਸੂਮ ਬੱਚੀ ਨਾਲ ਕਮਾਇਆ ਕਹਿਰ

ਇਸ ਮਾਮਲੇ ਨੇ ਦਹਿਲਾ ਦਿੱਤਾ ਸਾਰਿਆਂ ਦਾ ਦਿਲ,ਦੇਖੋ ਕਿਵੇਂ ਮਾਸੂਮ ਬੱਚੀ ਨਾਲ ਕਮਾਇਆ ਕਹਿਰ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿਚ ਦਿਲਰਾਜ ਕੌਰ ਨਾਮ ਦੀ ਇਕ ਮਾਸੂਮ ਬੱਚੀ ਨੂੰ ਬਹੁਤ ਹੀ ਜ਼ਿਆਦਾ ਬੇਰਹਿਮੀ ਦੇ ਨਾਲ ਜਾਨੋਂ ਮਾਰ ਦਿੱਤਾ ਗਿਆ।ਉਸ ਦੇ ਗੁਆਂਢ ਵਿਚ ਰਹਿਣ ਵਾਲੀ ਅਤੇ ਰਿਸ਼ਤੇ ਦੇ ਵਿੱਚ ਉਸਦੀ ਭੂਆ ਲੱਗਣ ਵਾਲੀ ਔਰਤ ਨੇ ਹੀ ਉਸ ਨੂੰ ਜਾਨੋਂ ਮਾਰਿਆ ਦੱਸਿਆ ਜਾ ਰਿਹਾ ਹੈ ਕਿ ਇਸ ਔਰਤ ਦਾ ਨਾਮ ਨੀਲਮ ਹੈ ਜਿਸ ਨੇ ਇਸ ਬੱਚੀ ਦੇ ਨਾਲ ਇਹ ਕਹਿਰ ਕਮਾਇਆ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਔਰਤ ਨੇ ਆਪਣਾ ਗੁਨਾਹ ਕਬੂਲ ਕਰਦੇ ਹੋਏ ਇਹ ਗੱਲ ਕਹੀ ਕਿ ਦਿਲਰਾਜ ਕੌਰ ਦੇ ਪਿਤਾ ਪੁਲੀਸ ਅਫ਼ਸਰ ਹਨ

ਜਿਨ੍ਹਾਂ ਵੱਲੋਂ ਇਨ੍ਹਾਂ ਦੇ ਬੱਚਿਆਂ ਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਭਾਵ ਇਸ ਦੇ ਬੱਚਿਆਂ ਨੂੰ ਗਲੀ ਦੇ ਵਿੱਚ ਖੇਡਣ ਨਹੀਂ ਦਿੱਤਾ ਜਾਂਦਾ ਸੀ ਇਸ ਤੋਂ ਇਲਾਵਾ ਇਨ੍ਹਾਂ ਦੇ ਨਾਲ ਵੀ ਬਹੁਤ ਰੁੱਖੇ ਸੁਭਾਅ ਦੇ ਨਾਲ ਗੱਲਬਾਤ ਕੀਤੀ ਜਾਂਦੀ ਸੀ ਭਾਵੇਂ ਉਨ੍ਹਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਜਿਸ ਕਾਰਨ ਇਸ ਦਾ ਗੁੱਸਾ ਵੱਧਦਾ ਗਿਆ ਅਤੇ ਹੁਣ ਇਸ ਨੇ ਇਹ ਕਦਮ ਚੁੱਕਿਆ ਹੈ।ਇਸ ਦੇ ਇਨ੍ਹਾਂ ਬਿਆਨਾਂ ਤੋਂ ਵੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ

ਕਿ ਇਸ ਔਰਤ ਨੂੰ ਆਪਣੇ ਕੀਤੇ ਉੱਤੇ ਕੋਈ ਪਛਤਾਵਾ ਨਹੀਂ ਹੈ ਭਾਵੇਂ ਕਿ ਦਿਲਰਾਜ ਕੌਰ ਦੇ ਮਾਂ ਬਾਪ ਨੇ ਕੋਈ ਗਲਤੀ ਕੀਤੀ ਸੀ ਜਾਂ ਫਿਰ ਨਹੀਂ ਕੀਤੀ ਸੀ ਉਸ ਦਾ ਗੁੱਸਾ ਇਸ ਔਰਤ ਨੂੰ ਉਸ ਮਾਸੂਮ ਬੱਚੀ ਦੇ ਨਾਲ ਨਹੀਂ ਕੱਢਣਾ ਚਾਹੀਦਾ ਸੀ ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਇਸ ਬੱਚੀ ਨੂੰ ਮਾਰਿਆ ਗਿਆ ਹੈ ਉਸ ਨੂੰ ਦੇਖ ਸੁਣ ਕੇ ਹਰ ਕਿਸੇ ਦੀ ਰੂਹ ਕੰਬ ਜਾਂਦੀ ਹੈ ਇਸ ਦੇ ਨਾਲ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ ਅਤੇ ਕਦੇ ਵੀ ਨਾ ਭੁਲਾਇਆ ਜਾਣ ਵਾਲਾ ਦੁੱਖ ਇਨ੍ਹਾਂ ਨੂੰ ਝੱਲਣਾ ਪੈ ਰਿਹਾ ਹੈ।ਭਾਵੇਂ ਕਿ ਇੱਥੇ ਦਿਲਰਾਜ ਕੌਰ ਜਾਂ ਉਸ ਦੀ ਮਾਂ ਦੀ ਕੋਈ ਵੀ ਗਲਤੀ ਨਾ ਹੋਵੇ

ਪਰ ਦੋਨਾਂ ਨੇ ਇੱਥੇ ਬਹੁਤ ਵੱਡਾ ਦੁੱਖ ਝੱਲਿਆ ਹੈ ਦਿਲਰਾਜ ਕੌਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੀ ਹੈ ਅਤੇ ਦੂਸਰੇ ਪਾਸੇ ਉਸ ਦੀ ਮਾਂ ਉਸ ਦੀ ਯਾਦ ਦੇ ਵਿੱਚ ਪਾਗਲ ਹੋ ਰਹੀ ਹੈ ਬਹੁਤ ਸਾਰੀਆਂ ਵੀਡੀਓਜ਼ ਅਸੀਂ ਵੇਖ ਚੁੱਕੇ ਹਾਂ ਜਿਨ੍ਹਾਂ ਦੇ ਵਿਚ ਦਿਲਰਾਜ ਕੌਰ ਦੀ ਮਾਂ ਬਹੁਤ ਹੀ ਜ਼ਿਆਦਾ ਨਾਜ਼ੁਕ ਹਾਲਤ ਦੇ ਵਿੱਚ ਦਿਖਾਈ ਦੇ ਰਹੀ ਹੈ ਅਤੇ ਵਾਰ ਵਾਰ ਆਪਣੀ ਪੁੱਤਰੀ ਨੂੰ ਯਾਦ ਕਰਦੇ ਹੋਏ ਹੰਝੂ ਵਹਾ ਰਹੀ ਹੈ ਪਰ ਕਦੇ ਵੀ ਉਸ ਦੀ ਪੁੱਤਰੀ ਉਸਦੇ ਕੋਲ ਵਾਪਸ ਨਹੀਂ ਆਵੇਗੀ ਜਿਸ ਇਸ ਕਾਰਨ ਹਰ ਕੋਈ ਇਸ ਮਾਮਲੇ ਦੇ ਵਿੱਚ ਭਾਵੁਕ ਹੋ ਰਿਹਾ ਹੈ ਅਤੇ ਦੋਸ਼ੀ ਔਰਤ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published. Required fields are marked *