Breaking News
Home / खबरे / ਬੱਚੇ ਹੀ ਦੇਖੋ ਕਿਵੇਂ ਮਹਿੰਦਰਾ ਟਰੈਕਟਰ ਦੇ ਨਾਲ ਖਿੱਚੀ ਜੇ ਸੀ ਬੀ ਵੀਡੀਓ ਹੋਈ ਵਾਇਰਲ

ਬੱਚੇ ਹੀ ਦੇਖੋ ਕਿਵੇਂ ਮਹਿੰਦਰਾ ਟਰੈਕਟਰ ਦੇ ਨਾਲ ਖਿੱਚੀ ਜੇ ਸੀ ਬੀ ਵੀਡੀਓ ਹੋਈ ਵਾਇਰਲ

ਸੋਸ਼ਲ ਮੀਡੀਆ ਦੇ ਉੱਪਰ ਅਚਾਨਕ ਕਈ ਅਜਿਹੇ ਬੱਚਿਆਂ ਦੀਆਂ ਵੀਡੀਓਜ਼ ਵਾਇਰਲ ਹੋ ਜਾਂਦੀਆਂ ਨੇ ਜਿਨ੍ਹਾਂ ਦੇ ਬਾਰੇ ਵਿਚ ਸਾਨੂੰ ਕੁਝ ਅੰਦਾਜ਼ਾ ਵੀ ਨਹੀਂ ਹੁੰਦਾ ਇਸੇ ਹੀ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਇੱਕ ਨਿੱਕੇ ਜਿਹੇ ਟਰੈਕਟਰ ਦੇ ਪਿੱਛੇ ਜੇਸੀਪੀ ਨਜ਼ਰ ਆਉਂਦੀ ਹੈ ਪਰ ਅਸਲ ਵਿਚ ਇਸ ਬੱਚੇ ਦੇ

ਦੁਬਾਰਾ ਇਹ ਆਪਣੇ ਮਨ ਵਿੱਚ ਸੋਚਿਆ ਜਾ ਰਿਹਾ ਏ ਕਿ ਇਹ ਟਰੈਕਟਰ ਹੀ ਉਸ ਜੇ ਸੀ ਬੀ ਨੂੰ ਖਿੱਚ ਕੇ ਲਿਆ ਰਿਹਾ ਹੈ ਬੱਚੇ ਦੇ ਵੱਲੋਂ ਏਨੀ ਸ਼ਿੱਦਤ ਦੇ ਨਾਲ ਆਪਣੇ ਟਰੈਕਟਰ ਨੂੰ ਜ਼ੋਰ ਲਗਾ ਕੇ ਲਗਾਇਆ ਜਾਂਦਾ ਹੈ ਕਿ ਉਸ ਨੂੰ ਇੰਜ ਲੱਗਦਾ ਹੈ ਕਿ ਜੇਸੀਬੀ ਫਸੀ ਹੋਈ ਨੂੰ ਟਰੈਕਟਰ ਵੱਲੋਂ ਕੱਢਿਆ ਜਾ ਰਿਹਾ ਹੈ ਅਕਸਰ ਬੱਚੇ ਜਿਸ ਤਰ੍ਹਾਂ ਦੇਖਦੇ ਹਨ ਉਸੇ ਤਰ੍ਹਾਂ ਹੀ ਉਨ੍ਹਾਂ ਦੇ ਵੱਲੋਂ

ਆਪਣੀ ਅਸਲ ਜ਼ਿੰਦਗੀ ਵਿੱਚ ਕੀਤਾ ਜਾਂਦਾ ਹੈ ਬੱਚੇ ਨੂੰ ਇਹ ਤਾਂ ਨਹੀਂ ਪਤਾ ਕਿ ਉਹ ਬਹੁਤ ਛੋਟਾ ਹੈ ਤੇ ਇਸ ਛੋਟੇ ਟਰੈਕਟਰ ਦੇ ਨਾਲ ਜੇ ਸੀ ਵੀ ਕਿਵੇਂ ਨਿਕਲ ਸਕੇਗੀ ਪਰ ਉਹ ਜਿਮੀ ਆਪਣੀ ਜ਼ਿੰਦਗੀ ਵਿੱਚ ਦੇਖਦਾ ਹੈ ਉਸੇ ਤਰ੍ਹਾਂ ਹੀ ਉਹ ਇਹ ਜਿਸ ਸੋਚ ਰਿਹਾ ਸੀ ਇਸ ਵੀਡੀਓ ਨੂੰ ਮਹਿੰਦਰਾ ਦੇ ਮਾਲਕ ਅਨੰਦ ਮਹਿੰਦਰਾ ਦੇ ਵੱਲੋਂ ਵੀ ਸਾਂਝਾ ਕੀਤਾ ਗਿਆ ਉਨ੍ਹਾਂ ਨੇ ਇਸ ਦੇ ਉੱਤੇ ਕਾਫੀ ਖੁਸ਼ੀ

ਪ੍ਰਗਟ ਕੀਤੀ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਣਾਏ ਗਏ ਇਸ ਟਰੈਕਟਰ ਵਾਲੇ ਖਿਡੌਣੇ ਦੇ ਨਾਲ ਬਣੀ ਉਚੇ ਵੱਲੋਂ ਵਧੀਆ ਸਿੱਖਿਆ ਦਿੱਤੀ ਗਈ ਹੈ ਪਰ ਮਾਂ ਬਾਪ ਨੂੰ ਉਨ੍ਹਾਂ ਦੀ ਹਮੇਸ਼ਾਂ ਕੋਲੇ ਹੋਣਾ ਚਾਹੀਦਾ ਹੈ ਜਿਨ੍ਹਾਂ ਦਾ ਬੱਚਾ ਅਜਿਹਾ ਕੁਝ ਕਰ ਰਿਹਾ ਹੋਵੇ ਕਿਉਂਕਿ ਕਿਸੇ ਵੇਲੇ ਵੀ ਕੋਈ ਦੁਰਘਟਨਾ ਵਾਪਰ ਸਕਦੀ ਹੈ ਜੇ ਸੀ ਬੀ ਦਾ ਜ਼ਿਕਰ ਸੰਤੁਲਨ ਖੋ ਬੈਠੇ ਤਾਂ ਉਹ ਬੱਚੇ ਦੀ ਜਾਨ ਖ਼ਤਰੇ ਚ ਵੀ ਪੈ ਸਕਦੀ ਹੈ ਅਜਿਹੀ ਖ਼ਿਆਲ ਸਾਨੂੰ ਹਮੇਸ਼ਾਂ ਰੱਖਣੇ ਚਾਹੀਦੇ ਨੇ ਅਤੇ ਇਸ ਵੀਡੀਓ ਨੂੰ ਹੁਣ ਤੱਕ ਚਾਰ ਲੱਖ ਤੋਂ ਵੱਧ ਲੋਕ ਵੇਖ ਚੁੱਕੇ ਨੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *