Breaking News
Home / खबरे / ਕੈਨੇਡਾ ਦੇ ਵਿੱਚ ਪੰਜਾਬੀ ਸਟੂਡੈਂਟਾਂ ਨਾਲ ਹੋ ਰਿਹਾ ਸ਼ਰ੍ਹੇਆਮ ਧੱਕਾ

ਕੈਨੇਡਾ ਦੇ ਵਿੱਚ ਪੰਜਾਬੀ ਸਟੂਡੈਂਟਾਂ ਨਾਲ ਹੋ ਰਿਹਾ ਸ਼ਰ੍ਹੇਆਮ ਧੱਕਾ

ਪੰਜਾਬ ਦੇ ਨੌਜਵਾਨਾਂ ਦਾ ਆਪਣਾ ਬਾਹਰਲੇ ਮੁਲਕਾਂ ਦੇ ਵਧਣ ਦਾ ਰੁਝਾਨ ਜਿੱਥੇ ਵਧ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਉਹ ਬਾਹਰਲੇ ਮੁਲਕ ਵਿੱਚ ਜਾ ਕੇ ਆਪਣੇ ਸੁਪਨੇ ਪੂਰੇ ਕਰ ਸਕਦੇ ਨੇ ਪਰ ਬਾਹਰਲੇ ਮੁਲਕਾਂ ਦੇ ਵਿਚ ਵੀ ਜ਼ਿਆਦਾਤਰ ਧੱਕੇ ਖਾਣੇ ਮਿਲਦੇ ਨਹੀਂ ਕਿਉਂਕਿ ਸਟੂਡੈਂਟਾਂ ਨੂੰ ਇੱਥੇ ਬਹੁਤ ਹੀ ਹਲਕੇ ਵਿਚ ਲਿਆ ਜਾਂਦਾ ਹੈ ਅਤੇ ਇੱਥੋਂ ਦੇ ਪੱਕੇ ਵਸਨੀਕਾਂ ਦੇ ਵੱਲੋਂ

ਸਟੂਡੈਂਟਸ ਦੇ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਜਾਂਦਾ ਕਈਆਂ ਦੇ ਵੱਲੋਂ ਕੰਮ ਕਰਵਾ ਕੇ ਪੈਸੇ ਨਹੀਂ ਦਿੱਤੇ ਜਾਂਦੇ ਅਤੇ ਆਮ ਦਰ ਨਾਲੋਂ ਘੱਟ ਪੈਸੇ ਵੀ ਦਿੱਤੇ ਜਾਂਦੇ ਨੇ ਉਥੇ ਹੀ ਜੇਕਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਬ੍ਰਹਮਟਨ ਦੀ ਰਹਿਣ ਵਾਲੀ ਸਤਿੰਦਰ ਕੌਰ ਗਰੇਵਾਲ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਚਾਰਟ ਹਟਦੇ ਵਿੱਚੋਂ ਕੰਮ ਕੀਤਾ ਅਤੇ ਉਸ ਨੂੰ ਉੱਥੇ ਉਸਦੀ ਪੂਰੀ ਤਨਖਾਹ ਨਹੀਂ ਮਿਲੀ ਜਿੱਥੇ ਉਸ ਦਾ ਕਹਿਣਾ ਹੈ

ਕਿ ਉਸ ਨੂੰ ਅੱਠ ਰੁਪਏ ਪ੍ਰਤੀ ਡਾਲਰ ਕੰਮ ਉਦੋਂ ਮਿਲਿਆ ਜਦੋਂ ਉਸ ਨੂੰ ਛੇ ਹਫ਼ਤੇ ਕੰਬਦੇ ਹੋਏ ਸੀ ਪਹਿਲਾਂ ਉਸ ਨੂੰ ਛੇ ਡਾਲਰ ਪ੍ਰਤੀ ਘੰਟਾ ਕੰਮ ਦਿੱਤਾ ਜਾਂਦਾ ਸੀ ਅਤੇ ਜਿਸ ਤੋਂ ਬਾਅਦ ਉਹ ਲਗਾਤਾਰ ਕੰਮ ਕਰਦੀ ਰਹੀ ਅਤੇ ਉਸ ਨੂੰ ਪੀ ਲੈ ਪੀਆਰ ਲੈਟਰ ਦਾ ਇਨਵੀਟੇਸ਼ਨ ਵੀ ਜਾਰੀ ਕਰਨ ਦੀ ਗੱਲ ਆਖੀ ਗਈ ਪਰ ਬਾਅਦ ਵਿਚ ਸਤਵਿੰਦਰ ਦਾ ਕਹਿਣਾ ਹੈ ਕਿ ਜਦੋਂ ਉਸਦੇ ਵੱਲੋਂ ਆਪਣੀ ਤਨਖ਼ਾਹ ਮੰਗੀ ਗਈ ਤਾਂ ਉਨ੍ਹਾਂ ਵੱਲੋਂ

ਤਨਖਾਹ ਦੇਣ ਦੀ ਗੱਲ ਨੂੰ ਟਾਲ ਮਟੋਲ ਕੀਤਾ ਗਿਆ ਪੀਲ ਰੀਜਨ ਰੈਸਟੋਰੈਂਟ ਦਾ ਸੀ ਇਹ ਮਾਮਲਾ ਜਿਥੇ ਉਹ ਕੰਮ ਕਰਦੀ ਸੀ ਅਤੇ ਹੁਣ ਉਸ ਨੂੰ ਬਕਾਇਆ ਵੀ ਨਹੀਂ ਦਿੱਤਾ ਜਾਂਦਾ ਸੀ ਪਹਿਲਾਂ ਉਸ ਨੂੰ ਨਹੀਂ ਪਤਾ ਸੀ ਕਿ ਉਹ ਆਪਣੇ ਹੱਕ ਦੀ ਲੜ ਸਕਦੀ ਹੈ ਪਰ ਫਿਰ ਹੌਲੀ ਹੌਲੀ ਉਸ ਨੇ ਮਦਦ ਮੰਗੀ ਅਤੇ ਉਸਦੀ ਮਦਦ ਹੋਈ ਜਿਸ ਤੋਂ ਬਾਅਦ ਹੁਣ

ਇਹ ਮਾਮਲਾ ਕਾਫੀ ਜ਼ਿਆਦਾ ਵਧ ਗਿਆ ਅਤੇ ਸਤਿੰਦਰ ਦਾ ਕਹਿਣਾ ਹੈ ਕਿ ਉਹ ਬਾਕੀ ਵਿਦਿਆਰਥੀਆਂ ਦੇ ਲਈ ਜ਼ਰੂਰ ਲੜੇਗੀ ਜੋ ਕਿ ਨਵੇਂ ਆਉਂਦੇ ਨੇ ਤੇ ਅਜਿਹੇ ਮਾਲਕਾਂ ਦੇ ਕੋ ਫਸ ਜਾਂਦੇ ਨੇ ਜੋ ਉਨ੍ਹਾਂ ਨੂੰ ਆਪਣੀਆਂ ਗੱਲਾਂ ਵਿੱਚ ਬਹਿਲਾ ਫੁਸਲਾ ਕੇ ਆਪਣਾ ਲਾਭ ਚਾਹੁੰਦੇ ਨੇ ਤੇ ਸਟੂਡੈਂਟਾਂ ਦਾ ਪੂਰਾ ਪੂਰਾ ਲਾਭ ਉਠਾਉਂਦੇ ਹਨ ਅਤੇ ਉਨ੍ਹਾਂ ਤੋਂ ਕੰਮ ਕਰਵਾਉਂਦੇ ਹਨ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *