Breaking News
Home / खबरे / ਦੇਖੋ ਕਿਵੇਂ ਇੱਕ ਕਾਗਜ਼ ਬਣਿਆ ਕੁੜੀ ਅਤੇ ਘਰਵਾਲੀ ਦੇ ਰਾਹ ਵਿੱਚ ਰੋੜਾ

ਦੇਖੋ ਕਿਵੇਂ ਇੱਕ ਕਾਗਜ਼ ਬਣਿਆ ਕੁੜੀ ਅਤੇ ਘਰਵਾਲੀ ਦੇ ਰਾਹ ਵਿੱਚ ਰੋੜਾ

ਕੈਨੇਡੀਅਨ ਪੰਜਾਬਣ ਕੁੜੀ ਜੋ ਕਿ ਲਗਾਤਾਰ ਪ੍ਰਸ਼ਾਸਨ ਨੂੰ ਗੁਹਾਰ ਲਾਈ ਹੈ ਪ੍ਰਸ਼ਾਸਨ ਹੈ ਕਿ ਉਸ ਦੀ ਗੱਲ ਸੁਣਨ ਨੂੰ ਤਿਆਰੀ ਨਹੀਂ ਕੁੜੀ ਵੱਲੋਂ ਦੱਸਿਆ ਗਿਆ ਕਿ ਉਸ ਵੱਲੋਂ ਹੁਣ ਤੱਕ ਨੌੰ ਲੱਖ ਰੁਪਿਆ ਖਰਚ ਕਰਕੇ ਗਵਾਲੀਅਰ ਆਇਆ ਜਾਂਦਾ ਹੈ ਅਤੇ ਤਿੰਨ ਵਾਰ ਉਹ ਗਵਾਲੀਅਰ ਆ ਗਈ ਹੈ ਪਰ ਫਿਰ ਵੀ ਉਸ ਨੂੰ ਮੈਰਿਟ ਸਰਟੀਫਿਕੇਟ ਨਹੀਂ ਦਿੱਤਾ ਜਾ ਰਿਹਾ ਉਸ ਦਾ ਕਹਿਣਾ ਹੈ ਕਿ

ਉਹ ਇੱਕ ਸਾਲ ਹੋ ਗਿਆ ਹੈ ਕਿ ਉਹ ਮੈਰਿਜ ਸਰਟੀਫਿਕੇਟ ਲੈਣ ਦੇ ਲਈ ਲਗਾਤਾਰ ਇੱਥੇ ਗੇੜੇ ਕੱਢ ਰਹੀ ਹੈ ਅਤੇ ਉਹ ਕੈਨੇਡਾ ਦੀ ਪੱਕੀ ਵਸਨੀਕ ਹੋਣ ਕਰਕੇ ਉਸ ਦੇ ਵੱਲੋਂ ਲਗਾਤਾਰ ਤਿੰਨ ਵਾਰ ਵੀਜ਼ਾ ਲਿਆ ਗਿਆ ਹੈ ਅਤੇ ਤਿੰਨ ਵਾਰ ਲਈ ਗਈ ਵੀਜ਼ੇ ਤੋਂ ਬਾਅਦ ਵੀ ਉਸ ਦਾ ਅਜੇ ਤੱਕ ਮੈਰਿਜ ਸਰਟੀਫਿਕੇਟ ਨਹੀਂ ਬਣਿਆ ਤਾਂ ਉੱਥੇ ਹੀ ਫਿਰ ਜ਼ਿਲ੍ਹਾ ਕੌਂਸਲਰ ਦਾ ਕਹਿਣਾ ਹੈ ਕਿ ਉਨ੍ਹਾਂ

ਦੇ ਧਿਆਨ ਵਿੱਚ ਹੁਣੇ ਮਾਮਲਾ ਉਨ੍ਹਾਂ ਦੇ ਵੱਲੋਂ ਮੈਰਿਜ ਸਰਟੀਫਿਕੇਟ ਬਣਾ ਦਿੱਤਾ ਜਾਵੇਗਾ ਨਵੰਬਰ ਦੇ ਮਹੀਨੇ ਦੇ ਵਿਚ ਇਹ ਜਲੰਧਰ ਦੀ ਰਹਿਣ ਵਾਲੀ ਅਨੁਪ੍ਰੀਤ ਕੌਰ ਨਵਜੋਤ ਸਿੰਘ ਰੰਧਾਵਾ ਦੇ ਨਾਲ ਵਿਆਹ ਦੇ ਬੰਧਨ ਵਿੱਚ ਬਣਦੀ ਸੀ ਪਰ ਉਸ ਤੇ ਵੱਲੋਂ ਮੈਰਿਜ ਸਰਟੀਫਿਕੇਟ ਵੀ ਬਣਾ ਦਿੱਤਾ ਗਿਆ ਪਰ ਸਾਡੇ ਪ੍ਰਸ਼ਾਸਨ ਦੀ ਗਲਤ ਹੋਣ ਦੇ ਕਾਰਨ ਉਸਨੇ ਮੈਰਿਜ

ਸਰਟੀਫਿਕੇਟ ਨਹੀਂ ਮਿਲਿਆ ਤੇ ਉਸ ਦੇ ਹੁਣ ਚਾਰ ਮਹੀਨਿਆਂ ਦੀ ਬੱਚੀ ਵੀ ਹੈ ਜਿਸ ਦੇ ਲਈ ਉਸ ਦਾ ਕਹਿਣਾ ਹੈ ਕਿ ਮੈਨੂੰ ਵਾਰ ਵਾਰ ਭਾਰਤ ਵਿੱਚ ਆ ਕੇ ਧੱਕੇ ਖਾਣ ਨੂੰ ਮਿਲ ਰਹੇ ਨੇ ਪਰ ਫਿਰ ਵੀ ਮੈਰਿਜ ਸਰਟੀਫਿਕੇਟ ਨਹੀਂ ਮਿਲ ਰਿਹਾ ਅਤੇ ਉਸ ਨੂੰ ਪੈਸਿਆਂ ਦੀ ਗੱਲ ਵੀ ਆਖੀ ਜਾ ਰਹੀ ਹੈ ਜਿਸ ਤੋਂ ਬਾਅਦ ਹੁਣ ਇਹ ਪ੍ਰਸ਼ਾਸਨ ਦੇ ਮਾਮਲਾ ਅੱਗੇ ਰੱਖਿਆ ਜਾਏ ਦੇਖੋ ਇਸ ਵਿੱਚ ਉਰਦੂ ਪ੍ਰੀਤੂ ਕਦੋਂ ਇਨਸਾਫ਼ ਮਿਲਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *