Breaking News
Home / खबरे / ਲੁਟੇਰੀ ਦੁਲਹਨ ਤੋਂ ਬਾਅਦ ਬਣੀਆਂ ਲੁਟੇਰਾ ਬੁਆਏ ਫਰੈਂਡ ਦੇਖੋ ਕਿਵੇਂ ਲਾਈ ਕੁੜੀ ਨੂੰ ਠੱਗੀ

ਲੁਟੇਰੀ ਦੁਲਹਨ ਤੋਂ ਬਾਅਦ ਬਣੀਆਂ ਲੁਟੇਰਾ ਬੁਆਏ ਫਰੈਂਡ ਦੇਖੋ ਕਿਵੇਂ ਲਾਈ ਕੁੜੀ ਨੂੰ ਠੱਗੀ

ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਅੱਜਕੱਲ੍ਹ ਲੁੱਟਾਂ ਖੋਹਾਂ ਕਾਫੀ ਵਧ ਗਈਆਂ ਹਨ ਤੇ ਵਿਆਹ ਕਰਵਾਉਣ ਤੋਂ ਬਾਅਦ ਵੀ ਲੁਟੇਰੀਆਂ ਦੁਲਹਨਾਂ ਦੇ ਵਜੋਂ ਜਾਣੀਆਂ ਜਾਂਦੀਆਂ ਕੁਝ ਕੁੜੀਆਂ ਨੇ ਨਾਂ ਬਦਨਾਮ ਕਰ ਦਿੱਤਾ ਹੈ ਜਿਨ੍ਹਾਂ ਦੇ ਵਲੋ ਘਰ ਵਿੱਚ ਪਏ ਗਹਿਣੇ ਅਤੇ ਪੈਸੇ ਲੈ ਕੇ ਫ਼ਰਾਰ ਹੋ ਜਾਇਆ ਜਾਂਦਾ ਹੈ ਪਰ ਅਜਿਹਾ ਮਾਮਲਾ ਚੀਨ ਤੋਂ ਸਾਹਮਣੇ ਆਇਆ ਹੈ ਜੋ ਕਿ ਡਿਜੀਟਲ ਦੁਨੀਆਂ ਦੇ

ਨਾਲ ਕਾਫ਼ੀ ਜੁਡ਼ਿਆ ਹੋਇਆ ਹੈ ਜਿੱਥੇ ਕਿ ਇਕ ਬੁਆਏਫ੍ਰੈਂਡ ਦੀ ਦੁਬਾਰਾ ਹੀ ਆਪਣੀ ਗਰਲਫਰੈਂਡ ਦੇ ਨਾਲ ਠੱਗੀ ਮਾਰੀ ਗਈ ਅਜਿਹੀ ਠੱਗੀ ਜੋ ਕਿ ਹੁਣ ਨਹੀਂ ਮਾਰੀ ਫਿਰ ਜਦ ਸਾਡਾ ਲੈਣ ਦੇਣ ਹੁਣ ਸਾਰਾ ਫੋਨ ਦੇ ਰਾਹੀਂ ਹੁੰਦਾ ਹੈ ਅਤੇ ਫੋਨ ਦੇ ਉੱਪਰ ਅਸੀਂ ਆਪਣੇ ਸਭ ਤੋਂ ਬਿਹਤਰੀਨ ਪੈਟਰਨ ਲੌਕ ਫੇਸਲੌਕ ਅਤੇ ਨੰਬਰਾਂ ਵਾਲਾ ਲਾਕ ਲਾ ਕੇ ਰੱਖਦੇ ਹੁਣ ਤਾਂ ਜੋ ਇਸ ਨੂੰ ਕੋਈ ਖੋਲ੍ਹ ਨਾ ਸਕੇ

ਪਰ ਤੁਸੀਂ ਬਿਲਕੁਲ ਗ਼ਲਤ ਹੋ ਜਨਾਬ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਚੀਨ ਤੇ ਰਹਿਣ ਵਾਲੀ ਡੌਗ ਜਿਸ ਕੁੜੀ ਦਾ ਪਏ ਉਹਾਂਗ ਹੁੰਦਾ ਹੈ ਉਸਦੇ ਵਜੋਂ ਆਪਣੀ ਗਰਲਫ੍ਰੈਂਡ ਨੂੰ ਪਹਿਲਾਂ ਕੁਝ ਅਜਿਹਾ ਪਦਾਰਥ ਖੁਆ ਦਿੱਤਾ ਜਾਂਦੇ ਜਿੱਥੇ ਨਾ ਉਹ ਬੇਸੁੱਧ ਹੋ ਜਾਂਦੀ ਹੈ ਤੇ ਬਾਅਦ ਵਿੱਚ ਉਸ ਦਾ ਫੋਨ ਖੋਲ੍ਹ ਕੇ ਅਠਾਰਾਂ ਲੱਖ ਵੀ ਟ੍ਰਾਂਜੈਕਸ਼ਨ ਮਾਰ ਲਈ ਜਾਂਦੀ ਹੈ ਜਦੋਂ ਕੁੜੀ ਨੂੰ ਹੋਸ਼ ਆਉਂਦੀ ਹੈ

ਇਸ ਨੂੰ ਮੈਸੇਜ ਆਉਂਦਾ ਇਹੋ ਮੈਸੇਜ ਵੇਖਦੀ ਹੈ ਤੇ ਉਹ ਪੜ੍ਹ ਕੇ ਇਕਦਮ ਹੈਰਾਨ ਰਹਿ ਜਾਂਦੀ ਹੈ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਉਸ ਤੋਂ ਬਾਅਦ ਪੁਲਸ ਨੇ ਇਸ ਬਾਰੇ ਵਿਚ ਦੱਸਦੀ ਹੈ ਕਿਉਂਕਿ ਉਹ ਆਪਣੇ ਫੋਨ ਦਾ ਲੋਕ ਵੀ ਨਹੀਂ ਸੀ ਖੋਲ੍ਹ ਸਕਦੀ ਹੈ ਉਸਦੀ ਬੁਆਏਫ੍ਰੈਂਡ ਦੇ ਵੱਲੋਂ ਉਸ ਦਾ ਲੋਕ ਵੀ ਚੇਂਜ ਕਰ ਦਿੱਤਾ ਜਾਂਦਾ ਹੈ ਪਿਛਲੇ ਇਕ ਸਾਲ ਤੋਂ ਲੰਬੇ ਸਮੇਂ ਤੋਂ ਉਸ ਦਾ ਬੁਆਏਫ੍ਰੈਂਡ

ਉਸ ਦੇ ਨਾਲ ਰਹਿੰਦਾ ਹੈ ਅਤੇ ਉਸ ਦਾ ਹਰੇਕ ਪੂਰਾ ਧਿਆਨ ਰੱਖਦਾ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਉਸਦੇ ਬੁਆਏਫਰੈਂਡ ਵੱਲੋਂ ਇਸ ਤਰ੍ਹਾਂ ਧੋਖਾ ਦੇ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਪੁਲੀਸ ਦੇ ਵੱਲੋਂ ਇਹ ਮਾਮਲਾ ਦਰਜ ਕਰਵਾਇਆ ਜਾਂਦਾ ਹੈ ਤੇ ਜਿਸ ਐਪ ਦੇ ਰਾਹੀਂ ਇਹ ਪੈਸੇ ਕਢਵਾਏ ਗਏ ਨੇ ਉਸ ਐਪ ਦੇ ਵੱਲੋਂ ਵੀ ਇਸ ਵਿੱਚ ਕੁਝ ਤਕਨੀਕੀ ਬਦਲਾਅ ਕੀਤੇ ਗਏ ਨੇ ਅਦਾਲਤ ਵੱਲੋਂ ਇਸ ਮੁਜਰਿਮ ਨੂੰ ਸਾਢੇ ਤਿੰਨ ਸਾਲ ਦੀ ਸਜ਼ਾ ਅਤੇ ਵੀਹ ਹਜ਼ਾਰ ਚਾਈਨਾ ਦੀ ਕਰੰਸੀ ਦਾ ਜੁਰਮਾਨਾ ਭਰਨਾ ਪਵੇਗਾ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *