Breaking News
Home / खबरे / ਦੇਖੋ ਕਿਵੇਂ ਲਾਲਚ ਨੇ ਲਈਆਂ 75 ਜਾਨਾ

ਦੇਖੋ ਕਿਵੇਂ ਲਾਲਚ ਨੇ ਲਈਆਂ 75 ਜਾਨਾ

ਤਸਵੀਰਾਂ ਕੈਰਿਬੀਅਨ ਮੁਲਨ ਦੇ ਹੈਤੀਨ ਵਿਚ ਮੰਗਲਵਾਰ ਨੂੰ ਇਕ ਤੇਲ ਟੈਂਕਰ ਪਲਟਣ ਕਾਰਨ ਭਿਆਨਕ ਹਾਦਸਾ ਵਾਪਰਿਆ ਤੇਜ਼ ਰਫਤਾਰ ਆ ਰਹੇ ਟੈਂਕਰ ਦਾ ਜਦੋਂ ਅਚਾਨਕ ਪਲਟ ਜਾਣ ਦੇ ਕਾਰਨ ਇਹ ਹਾਦਸਾ ਵਾਪਰਦਾ ਹੈ ਕੈਰੇਬੀਅਨ ਦੇ ਇਸ ਮੁਲਕ ਹੈਤੀ ਦੇ ਵਿਚ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਕਿ ਲੋਕਾਂ ਦੇ ਵੱਲੋਂ ਟੈਂਕਰ ਪਲਟਣ ਦੇ ਨਾਲ ਤੇ ਲੁੱਟਿਆ ਜਾ ਰਿਹਾ ਸੀ

ਕਿਉਂਕਿ ਇਸ ਦੇਸ਼ ਦੇ ਵਿਚ ਬਿਜਲੀ ਦੀ ਘਾਟ ਤੇ ਕਰਕੇ ਜ਼ਿਆਦਾਤਰ ਲੋਕ ਜੈਨਰੇਟਰਾਂ ਦਾ ਸਹਾਰਾ ਲੈਂਦੇ ਹਨ ਪਰ ਇਸ ਚ ਉਦੋਂ ਹੜਕੰਪ ਮੱਚ ਗਿਆ ਜਦੋਂ ਕਿ ਲੋਕਾਂ ਦੇ ਵੱਲੋਂ ਇਹ ਜਦੋਂ ਕੈਂਟ ਤੋਂ ਤੇਲ ਪਾਉਣ ਦੇ ਲਈ ਜਣੀ ਕਿ ਤੇ ਲੈਣ ਦੇ ਲਈ ਆਇਆ ਜਾ ਰਿਹਾ ਸੀ ਤਾਂ ਭੀੜ ਦੇ ਦੌਰਾਨ ਉੱਥੇ ਇਕ ਬਲਾਸਟ ਹੁੰਦਾ ਇੰਨਾ ਜ਼ਿਆਦਾ ਭਿਆਨਕ ਬਲਾਸਟ ਹੁੰਦਾ ਕਿ ਧੂ ਧੂ ਕਰ ਰਹੀਆਂ ਤਸਵੀਰਾਂ ਹੀ

ਤੁਹਾਡੇ ਕੋਲ ਗਵਾਹ ਹਨ ਕਿ ਕਿਸ ਤਰ੍ਹਾਂ ਦੇ ਨਾਲ ਸਾਰੇ ਲੋਕਾਂ ਦੇ ਵਾਹਨ ਤੇ ਘਰ ਕਿਵੇਂ ਧੂੰ ਧੂੰ ਕਰਕੇ ਸੜ ਕੇ ਸਵਾਹ ਹੋ ਗਏ ਅਤੇ ਕਿਹਾ ਜਾ ਰਿਹਾ ਹੈ ਕਿ ਹੁਣ ਤੱਕ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਹੋਵੇਗੀ ਜਿਨ੍ਹਾਂ ਵਿੱਚੋਂ ਪਚੱਤਰ ਲੋਕਾਂ ਦੀ ਪੁਸ਼ਟੀ ਹੋਈ ਹੈ ਉੱਥੇ ਦੇ ਮੁੱਖ ਮੰਤਰੀ ਹੈਰੀ ਦੇ ਵੱਲੋਂ ਵੀ ਇਸ ਵਿਸ਼ੇ ਦੇ ਉੱਤੇ ਕਾਫ਼ੀ ਜ਼ਿਆਦਾ ਚਿੰਤਾ ਵੀ ਪ੍ਰਗਟਾਈ ਗਈ ਅਤੇ ਲੋਕਾਂ ਦੇ ਨਾਲ ਸੋਗ ਦੀ ਲਹਿਰ ਦੇ

ਵਿੱਚ ਉਨ੍ਹਾਂ ਦਾ ਭਾਗੀਦਾਰ ਵੀ ਬਣਿਆ ਹੈ ਅਤੇ ਕਿਹਾ ਗਿਆ ਕਿ ਸੂਬੇ ਦੇ ਵਿੱਚ ਹੁਣ ਤਿੰਨ ਦਿਨਾਂ ਦੇ ਲਈ ਰਾਸ਼ਟਰੀ ਛੁੱਟੀ ਕਰ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਕਾਫੀ ਨੁਕਸਾਨ ਹੁੰਦਾ ਹੋਇਆ ਵੀ ਦੱਸਿਆ ਜਾ ਰਿਹਾ ਹੈ ਜਿੱਥੇ ਲੋਕਾਂ ਦੇ ਦੁਬਾਰਾ ਆਪਣੇ ਫ਼ਾਇਦੇ ਦੇ ਲਈ ਇਹ ਤੇਲ ਲੈ ਕੇ ਆ ਰਹੀ ਸੀ ਉਥੇ ਹੀ ਅਨੁਭਵ ਨਹੀਂ ਸੀ ਪਤਾ ਕਿ ਉਨ੍ਹਾਂ ਨਾਲ ਇਹ ਸਭ ਕੁਝ ਕੀ ਹੋ ਜਾਵੇਗਾ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *