Breaking News
Home / खबरे / ਸ਼ੰਭੂ ਬੈਰੀਅਰ ਦੇ ਉੱਪਰ ਟੋਲ ਪਲਾਜ਼ਾ ਖੋਲ੍ਹਣ ਦੇ ਨਾਲ ਵੇਖੋ ਕਿਵੇਂ ਭੜਕੇ ਲੋਕ

ਸ਼ੰਭੂ ਬੈਰੀਅਰ ਦੇ ਉੱਪਰ ਟੋਲ ਪਲਾਜ਼ਾ ਖੋਲ੍ਹਣ ਦੇ ਨਾਲ ਵੇਖੋ ਕਿਵੇਂ ਭੜਕੇ ਲੋਕ

ਕਿਸਾਨਾਂ ਦੇ ਵੱਲੋਂ ਜਿੱਥੇ ਟੋਲ ਪਲਾਜ਼ਾ ਨੂੰ ਲਗਾਤਾਰ ਪਿਛਲੇ ਸਾਲ ਤੋਂ ਬੰਦ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਆਵਾਜਾਈ ਵਾਲੇ ਸਾਧਾਂ ਨੂੰ ਕਾਫ਼ੀ ਸੌਖਾ ਵੀ ਹੋ ਗਿਆ ਸੀ ਕਿਉਂਕਿ ਉਡਾਰੂ ਟੋਲ ਟੈਕਸ ਭਰਨ ਦੀ ਕੋਈ ਵੀ ਜ਼ਰੂਰਤ ਨਹੀਂ ਸੀ ਪੈਂਦੀ ਅਤੇ ਬਿਨਾਂ ਟੈਕਸ ਤੋਂ ਹੀ ਸਾਰੇ ਟੋਲ ਟੈਕਸ ਚਲਾਈ ਜਾਂਦੀ ਸੀ ਅਤੇ ਜਿਸ ਦੇ ਨਾਲ ਯਾਤਰਾ ਵੀ ਕਾਫੀ ਸਸਤੀ ਸੀ ਪਰ ਹੁਣ ਜੇਕਰ ਵੇਖਿਆ ਜਾਵੇ ਤਾਂ

ਸ਼ੰਭੂ ਬੈਰੀਅਰ ਵਾਲਾ ਟੋਲ ਟੈਕਸ ਪਲਾਜ਼ਾ ਖੋਲ੍ਹ ਦਿੱਤਾ ਗਿਆ ਹੈ ਅਤੇ ਇਸ ਪਲਾਜ਼ੇ ਉੱਤੇ ਬੀਤੇ ਦਿਨੀਂ ਵੀ ਕਾਫੀ ਇਕੱਠ ਦੇਖਿਆ ਗਿਆ ਅਤੇ ਤੁਸੀਂ ਹੁਣ ਵੀ ਇਕੱਠ ਦੇਖ ਸਕਦੀਆਂ ਹਨ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਾਈਨ ਵਿਚ ਖੜ੍ਹਿਆਂ ਨੂੰ ਤਿੰਨ ਘੰਟੇ ਹੋ ਚੁੱਕੇ ਨੇ ਅਤੇ ਉਨ੍ਹਾਂ ਦੀ ਹੁਣ ਤਕ ਬਾਰੀ ਨਹੀਂ ਆਈ ਅਤੇ ਜਿਸ ਕਰਕੇ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ

ਕਿ ਸਾਰੇ ਟਾਈਮ ਦਾ ਖਰਚਾ ਕਿਹੜੀ ਸਰਕਾਰ ਦਵੇਗੀ ਟਾਈਮ ਦਾ ਖ਼ਰਚਾ ਸਾਨੂੰ ਕੌਣ ਦੇਵੇਗਾ ਜੋ ਅਸੀਂ ਇੱਥੇ ਸੜਕਾਂ ਤੇ ਖੜ੍ਹ ਕੇ ਹੁਣ ਕੱਢ ਰਹੀਆਂ ਹਨ ਬਿਨਾਂ ਸਰਕਾਰ ਦੇ ਨੋਟੀਫਿਕੇਸ਼ਨ ਦਿੱਤੀਆਂ ਇਨ੍ਹਾਂ ਢੋਲਾਂ ਨੂੰ ਸਟਾਰਟ ਕੀਤਾ ਗਿਆ ਹੈ ਸ਼ੰਭੂ ਬੈਰੀਅਰ ਦੇ ਉਤੇ ਹੁਣ ਲੋਕਾਂ ਦੇ ਵੱਲੋਂ ਆਪਣੇ ਮਨ ਦੀ ਭੜਾਸ ਕੱਢਣੀ ਸ਼ੁਰੂ ਹੋ ਗਈਆਂ ਉੱਥੇ ਹੀ ਜੇਕਰ ਦੇਖਿਆ ਜਾਵੇ ਤਾਂ ਸ਼ੰਭੂ ਬੈਰੀਅਰ ਤੇ ਟੋਲ ਪਲਾਜ਼ਾ ਸ਼ੁਰੂ ਹੋਣ ਤੇ ਭੜਕੇ ਲੋਕਾਂ ਦੀ ਵੱਲੋਂ ਹੋਰ ਕੀ ਕੀ ਕੁਝ ਕਿਹਾ ਗਿਆ ਤੁਸੀਂ ਵੇਖ ਸਕਦੇ ਹਾਂ ਆਉਂਦੇ ਅਤੇ ਜਾਂਦੇ ਹੋਏ ਲੋਕ ਕਿਸ ਤਰ੍ਹਾਂ ਦੇ ਨਾਲ ਲਾਈਨਾਂ ਵਿਚ ਖੜ੍ਹੇ ਨੇ ਤੇ ਉਨ੍ਹਾਂ ਨੂੰ ਆਪਣੀ ਬਾਈਕ ਨੂੰ ਜ਼ਿਆਦਾ ਉਡੀਕ ਕਰਨੀ ਪੈ ਰਹੀ ਹੈ ਤੁਸੀਂ ਇਹ ਵੀ ਦੇਖ ਸਕਦੇ ਹਾਂ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *