Breaking News
Home / खबरे / 17 ਸਾਲ ਬਾਅਦ ਮਾਂ ਨੂੰ ਮਿਲਿਆ ਪੁੱਤ ਮਾਂ ਸੋਚਦੀ ਸੀ ਕਿ ਉਸ ਦਾ ਪੁੱਤ ਮਰ ਚੁੱਕਿਆ

17 ਸਾਲ ਬਾਅਦ ਮਾਂ ਨੂੰ ਮਿਲਿਆ ਪੁੱਤ ਮਾਂ ਸੋਚਦੀ ਸੀ ਕਿ ਉਸ ਦਾ ਪੁੱਤ ਮਰ ਚੁੱਕਿਆ

ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਵੱਲੋਂ ਇਕ ਅਜੇਹੀ ਹੀ ਸਤਾਰਾਂ ਸਾਲ ਤੋਂ ਘਰੋਂ ਗਏ ਪੁੱਤ ਨੂੰ ਲੱਭਿਆ ਗਿਆ ਹੈ ਜਿਸ ਦੇ ਬਾਰੇ ਵਿਚ ਮਾਂ ਸੋਚਦੀ ਸੀ ਕਿ ਉਸ ਦਾ ਪੁੱਤ ਹਮੇਸ਼ਾ ਹਮੇਸ਼ਾ ਦੇ ਲਈ ਉਸ ਤੋਂ ਦੂਰ ਚਲਿਆ ਗਿਆ ਏ ਬੁਰਜ ਹਕੀਮਾਂ ਦਾ ਰਹਿਣ ਵਾਲਾ ਹਰਦੀਪ ਸਿੰਘ ਦੀਪਾ ਜਿਸ ਦੀ ਮਾਂ ਅਤੇ ਉਸ ਦੀਆਂ ਭੈਣਾਂ ਅੱਜ ਉਸ ਨੂੰ ਲੈਣ ਦੇ ਲਈ ਗੁਰਦਾਸਪੁਰ ਦੇ ਪਿੰਡ ਮੱਲੇਵਾਲ

ਮਨੁੱਖਤਾ ਦੀ ਸੇਵਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੇ ਨਾਲ ਗਈਆਂ ਹਨ ਅਤੇ ਜਿੱਥੇ ਜਾ ਕੇ ਉਨ੍ਹਾਂ ਨੇ ਦੇਖਿਆ ਕਿ ਦੀਪੇ ਦਾ ਕਾਫੀ ਬੁਰਾ ਹਾਲ ਸੀ ਅਤੇ ਉਹ ਸਤਾਰਾਂ ਸਾਲਾਂ ਤੋਂ ਕਿਸੇ ਘਰ ਦੀ ਗੁਲਾਮੀ ਕਰ ਰਿਹਾ ਸੀ ਉਹ ਪਿੰਡ ਮੱਲੇਵਾਲ ਦੇ ਸਰਪੰਚ ਦੇ ਘਰੇ ਹੀ ਗ਼ੁਲਾਮੀ ਕਰਦਾ ਸੀ ਜਦੋਂ ਇਸ ਸਰਪੰਚ ਦਿਨਾਂ ਗੱਲ ਕੀਤੀ ਗਈ ਸਰਪੰਚ ਦਾ ਜੋ ਵੀ ਵਿਵਹਾਰ ਸੀ ਉਹ ਕੁਝ ਸਹੀ ਨਹੀਂ ਸੀ ਵਿਵਹਾਰ

ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਉਨ੍ਹਾਂ ਦੇ ਵੱਲੋਂ ਕਿਸ ਲਹਿਜ਼ੇ ਦੇ ਨਾਲ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਇੰਨਾ ਹੀ ਨਹੀਂ ਇਹ ਸਭ ਕੁਝ ਵੇਖ ਕੇ ਮਸਾਂ ਹੀ ਉਨ੍ਹਾਂ ਦੇ ਵੱਲੋਂ ਹਰਦੀਪ ਸਿੰਘ ਨੂੰ ਛੱਡਣ ਦੀ ਗੱਲ ਆਖੀ ਗਈ ਅਤੇ ਵੀ ਕਿਹਾ ਗਿਆ ਕਿ ਉਨ੍ਹਾਂ ਦੇ ਉੱਤੇ ਕੋਈ ਵੀ ਕਾਰਵਾਈ ਪੁਲੀਸ ਦੀ ਨਾ ਕਰਵਾਈ ਜਾਵੇ ਅਜਿਹੇ ਲੋਕਾਂ ਦੇ ਵਲੋਂ ਫ਼ਰੀ ਵਿੱਚ ਹੀ ਕੰਮ ਕਰਵਾਇਆ ਜਾਂਦਾ ਏ ਤੇ

ਲੋਕਾਂ ਦੇ ਉੱਤੇ ਵਾਧੂ ਦਾ ਅੱ ਤਿ ਆਚਾ ਰ ਵੀ ਕੀਤਾ ਜਾਂਦਾ ਹੈ ਅੱਜ ਉਸ ਦੀਆਂ ਭੈਣਾਂ ਅਤੇ ਉਸਦੀ ਮਾਂ ਉਸਨੂੰ ਮਿਲੀਆਂ ਤਾਂ ਉਸ ਦਾ ਹਾਲ ਵੇਖ ਕੇ ਉਨ੍ਹਾਂ ਦਾ ਜੋ ਹਾਲ ਸੀ ਉਹ ਤਾਂ ਕਾਫ਼ੀ ਜ਼ਿਆਦਾ ਭਾਵੁਕ ਸੀ ਪਰ ਉਸਦੇ ਜੋ ਮਾਲਕ ਦੇ ਵੱਲੋਂ ਗੱਲਾਂ ਕਹੀਆਂ ਜਾਂਦੀਆਂ ਸੀ ਉਹ ਸੁਣ ਕੇ ਤੁਹਾਡੀ ਇਸ ਬਾਰੇ ਕੀ ਰਾਇ ਹੈ ਆਪਣੀ ਰਾਏ ਨੂੰ ਕੁਮੈਂਟਾਂ ਵਿੱਚ ਲਿਖ ਕੇ ਜ਼ਰੂਰ ਦੱਸਿਓ ਕਿ ਇਹੋ ਜਿਹੀਆਂ ਨੂੰ ਕੀ ਸਜ਼ਾ ਦੇਣੀ ਚਾਹੀਦੀ ਹੈ ਤੇ ਇਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੁੰਦੀ ਹੈ ਜਾਂ ਨਹੀਂ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *