Breaking News
Home / खबरे / ਪੁਲੀਸ ਵੱਲੋਂ ਦੇਖੋ ਕਿਵੇਂ ਬਿਨਾਂ ਕੱਪੜਿਆਂ ਤੋਂ ਭੱਜਿਆ ਜਾ ਰਿਹਾ ਫੜਿਆ ਗਿਆ ਗੈਂ ਗ ਸਟ ਰ

ਪੁਲੀਸ ਵੱਲੋਂ ਦੇਖੋ ਕਿਵੇਂ ਬਿਨਾਂ ਕੱਪੜਿਆਂ ਤੋਂ ਭੱਜਿਆ ਜਾ ਰਿਹਾ ਫੜਿਆ ਗਿਆ ਗੈਂ ਗ ਸਟ ਰ

ਪੁਲੀਸ ਤੇ ਫ਼ਿਲਮ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਨਸ਼ੇ ਦੇ ਉੱਪਰ ਕਾਬੂ ਪਾ ਲਿਆ ਜਾਵੇਗਾ ਸਰਕਾਰ ਦੇ ਵੱਲੋਂ ਵੀ ਆਏ ਦਿਨ ਨਵੇਂ ਨਵੇਂ ਵਾਅਦੇ ਕੀਤੇ ਜਾ ਰਹੇ ਨੇ ਉਸੇ ਦੇ ਮੰਦਿਰ ਨੂੰ ਦੇਖਿਆ ਜਾਵੇ ਤਾਂ ਫਗਵਾੜਾ ਦੇ ਵਿੱਚ ਅੱਜ ਅਜਿਹਾ ਕੇਸ ਸਾਹਮਣੇ ਆਇਆ ਫਗਵਾੜਾ ਦੇ ਅਧੀਨ ਪੈਂਦੇ ਪਿੰਡ ਭੁੱਲਰ ਰਾਏ ਵਿਚ ਦੇਖਣ ਨੂੰ ਮਿਲ ਜਿੱਥੇ ਵੀ ਪੁਲੀਸ ਦੇ ਵੱਲੋਂ

ਆਪਣੇ ਤਿੱਨ ਸੌ ਮੈਂਬਰਾਂ ਦੇ ਨਾਲ ਆਸੇ ਪਾਸੇ ਘੇਰਾ ਪਾ ਲਿਆ ਗਿਆ ਇਨ੍ਹਾਂ ਪੁਲਿਸ ਵੱਲੋਂ ਨਾ ਤਾਂ ਕਿਸੇ ਨੂੰ ਪਿੰਡਾਂ ਵਿੱਚ ਨਾ ਅੰਦਰ ਆਉਣ ਦਿੱਤਾ ਜਾਂਦਾ ਸੀ ਅਤੇ ਨਾ ਹੀ ਪਿੰਡ ਦੇ ਬਾਹਰ ਜਾਣ ਦਿੱਤਾ ਜਾਂਦਾ ਸੀ ਅਕਸਰ ਦੇਖਿਆ ਜਾਂਦਾ ਹੈ ਕਿ ਨਸ਼ਾ ਤਸਕਰਾਂ ਦੇ ਵੱਲੋਂ ਲੁਕੇ ਛਿਪੇ ਕੰਮ ਹੁੰਦੈ ਪਰ ਪੁਲੀਸ ਨੂੰ ਵੀ ਇਸ ਸੰਬੰਧ ਵਿਚ ਗੁਪਤ ਜਾਣਕਾਰੀ ਮਿਲੀ ਅਤੇ ਪੁਲੀਸ ਦੇ ਵੱਲੋਂ ਗੁਪਤ

ਜਾਣਕਾਰੀ ਦੇ ਅਧਾਰ ਤੇ ਹੀ ਇਸ ਪਿੰਡ ਵਿੱਚ ਛਾਪਾ ਮਾਰਿਆ ਗਿਆ ਤਿੰਨ ਚਾਰ ਘੰਟੇ ਲਗਾਤਾਰ ਪੁਲੀਸ ਦੇ ਵੱਲੋਂ ਇੱਥੇ ਘੇਰਾਬੰਦੀ ਕੀਤੀ ਗਈ ਅਤੇ ਫਿਰ ਇਸ ਗੈਂਗਸਟਰਾਂ ਨੂੰ ਬਿਨਾਂ ਕੱਪੜਿਆਂ ਤੋਂ ਹੀ ਫੜਿਆ ਗਿਆ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਵੇਖਿਆ ਜਾ ਸਕਦਾ ਹੈ ਕਿ ਪੁਲੀਸ ਦੇ ਵੱਲੋਂ ਕਿਨ੍ਹਾਂ ਹਾਲਾਤਾਂ ਵਿੱਚ ਅਸ਼ਵਿਨ ਫੜਿਆ ਗਿਆ ਏ ਤੇ ਫਿਰ ਬਾਅਦ ਵਿੱਚ

ਉਸ ਦੇ ਮੂੰਹ ਤੇ ਕਿਸ ਤਰ੍ਹਾਂ ਢੱਕ ਕੇ ਲਿਜਾਇਆ ਜਾ ਰਿਹਾ ਹੈ ਇਨ੍ਹਾਂ ਹੀ ਨਹੀਂ ਉਨ੍ਹਾਂ ਦਾ ਇਹੀ ਕਹਿਣਾ ਹੈ ਕਿ ਇਸ ਕੋਠੀ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਇਸ ਦੇ ਵਿੱਚ ਲਗਾਤਾਰ ਇਹ ਕੰਮ ਹੋ ਰਿਹਾ ਸੀ ਪੁਲੀਸ ਦੇ ਵੱਲੋਂ ਹਾਲੇ ਤੱਕ ਇਨ੍ਹਾਂ ਦੇ ਨਾਮ ਨਹੀਂ ਦੱਸੇ ਗਏ ਅਤੇ ਇਸ ਕੋਠੀ ਤੋਂ ਭਾਰੀ ਅਮਲ ਵੀ ਬਰਾਮਦ ਕੀਤਾ ਗਿਆ ਹੈ ਪੁਲਿਸ ਨੇ ਸਿਰਫ਼ ਪੰਜ ਵਿਅਕਤੀ ਫੜੇ ਨੇ ਜੋ ਕਿ ਫਗਵਾੜਾ ਦੇ ਨੇੜਲੇ ਪਿੰਡਾਂ ਦੇ ਹਨ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *