Breaking News
Home / खबरे / ਨੀਲਮ ਦੇ ਘਰ ਉਸ ਦੀ ਗੋਦੀ ਵਿੱਚ ਖੇਡਦੀ ਦਿਲਰੋਜ ਦੀ ਹੋਈ ਵੀਡੀਓ ਵਾਇਰਲ

ਨੀਲਮ ਦੇ ਘਰ ਉਸ ਦੀ ਗੋਦੀ ਵਿੱਚ ਖੇਡਦੀ ਦਿਲਰੋਜ ਦੀ ਹੋਈ ਵੀਡੀਓ ਵਾਇਰਲ

ਲੁਧਿਆਣਾ ਦੀ ਦਿਲ ਰੋਜ਼ ਦੀ ਹੁਣ ਇਕ ਵੀਡੀਓ ਵਾਇਰਲ ਹੋ ਰਹੀ ਹੈ ਇਹ ਵੀਡੀਓ ਦਿਲਰੁਬਾ ਦੀ ਨੀਲਮ ਦੇ ਘਰ ਵਿੱਚ ਬਣਾਈ ਹੋਈ ਦੱਸੀ ਜਾ ਰਹੀ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਦਿਨ ਰੋਜ਼ ਅਕਸਰ ਹੀ ਉਨ੍ਹਾਂ ਦੇ ਘਰ ਵੀ ਜਾਇਆ ਕਰਦੀ ਸੀ ਅਤੇ ਉਹ ਗਲੀ ਦੇ ਵਿੱਚ ਵੀ ਖੇਡ ਲਿਆ ਕਰਦੀ ਸੀ ਨੀਲਮ ਦੇ ਵਲੋਂ ਉਸਨੂੰ ਵਧੀਆ ਪਿਆਰ ਢੰਗ ਨਾ ਬੁਲਾਇਆ

ਜਾਂਦਾ ਸੀ ਪਰਿਵਾਰਕ ਮੈਂਬਰਾਂ ਨੂੰ ਕਦੇ ਵੀ ਅਜਿਹਾ ਨਹੀਂ ਸੀ ਲੱਗਦਾ ਕਿ ਦਿਲ ਰੋਜ਼ ਕਦੀ ਅਜਿਹੇ ਖ਼ਤਰੇ ਦੇ ਵਿੱਚ ਵੀ ਪੈ ਸਕਦੀ ਹੈ ਦਿਲ ਉਸ ਦੇ ਪਿਤਾ ਦੇ ਵੱਲੋਂ ਦਿਲਰਾਜ ਦੀ ਆਖਰੀ ਮੁਹਿੰਮ ਵੀ ਚਲਾਈ ਗਈ ਜਿਸ ਵਿਚ ਉਹ ਜੌਨੀ ਜੌਨੀ ਯੈੱਸ ਪਾਪਾ ਵਾਲੀ ਭੋਇੰ ਦੀ ਜਾ ਰਹੀ ਹੈ ਤੁਸੀਂ ਨਿੱਕੀ ਮਾਸੂਮ ਦੀਆਂ ਵੀਡੀਓਜ਼ ਵੇਖ ਕੇ ਵੀ ਉਸ ਨੂੰ ਪਿਆਰ

ਆਉਣ ਲੱਗ ਜਾਵੇਗਾ ਪਰ ਇਸ ਜ਼ਾਲਮ ਔਰਤ ਦਾ ਨਹੀਂ ਪਤਾ ਕਿ ਇਸ ਦੇ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਅਤੇ ਉਸ ਨੇ ਆਪਣੀ ਨਿੱਕੀ ਜਿਹੀ ਭਤੀਜੀ ਨੂੰ ਕਿਸ ਤਰ੍ਹਾਂ ਦੇ ਨਾਲ ਜ਼ਾਲਮਾਂ ਦੇ ਵਾਂਗੂੰ ਸਜ਼ਾ ਦਿੱਤੀ ਹੈ ਇੰਨੀ ਤਾਂ ਸਜ਼ਾ ਸਿਖਰ ਜ਼ਾਲਮ ਦਵੇ ਤਾਂ ਸ਼ਾਇਦ ਇੱਥੇ ਆਪਣੇ ਅਜਿਹੀਆਂ ਦੁਰਘਟਨਾਵਾਂ ਹੋਣੋ ਹੱਟ ਜਾਣ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *