Breaking News
Home / खबरे / ਮੈਡਮ ਮਨੀਸ਼ਾ ਗੁਲਾਟੀ ਨੇ ਲਗਾਈ ਪੁਲਸੀਏ ਦੀ ਜ਼ਬਰਦਸਤ ਕਲਾਸ

ਮੈਡਮ ਮਨੀਸ਼ਾ ਗੁਲਾਟੀ ਨੇ ਲਗਾਈ ਪੁਲਸੀਏ ਦੀ ਜ਼ਬਰਦਸਤ ਕਲਾਸ

ਮੈਡਮ ਮਨੀਸ਼ਾ ਗੁਲਾਟੀ ਦੇ ਵੱਲੋਂ ਦੇਖੋ ਕਿਸ ਤਰ੍ਹਾਂ ਦੇ ਨਾਲ ਪੁਲਸੀਏ ਨੂੰ ਪਾਈ ਝਾੜ ਪੰਜਾਬ ਦੀ ਮਹਿਲਾ ਕਮਿਸ਼ਨਰ ਮੁਨੀਸ਼ਾ ਗੁਲਾਟੀ ਦੀ ਕੋਲ ਦਿਨ ਵਿੱਚ ਕਈ ਅਜਿਹੇ ਮਾਮਲੇ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਉਨ੍ਹਾਂ ਨੂੰ ਜ਼ਿਆਦਾਤਰ ਕੁੜੀਆਂ ਦਾ ਨਾ ਕੀਤੀਆਂ ਗਈਆਂ ਵਧੀਕੀਆਂ ਹੀ ਸਾਹਮਣੇ ਆਉਂਦੀਆਂ ਹਨ ਅਜਿਹਾ ਹੀ ਮਾਮਲਾ ਉਨ੍ਹਾਂ ਦੇ ਕੋਲ ਆਇਆ ਜਿੱਥੇ ਕਿ ਇੱਕ ਲੜਕੀ ਦੇ ਵੱਲੋਂ ਡਬਲ ਐਮ ਏ ਕੀਤੀ ਹੋਈ ਹੈ

ਪਰ ਉਸ ਦੇ ਸਹੁਰਾ ਪਰਿਵਾਰ ਦੇ ਵੱਲੋਂ ਉਸ ਦੇ ਨਾਲ ਕਈ ਅਜਿਹੀਆਂ ਗੱਲਾਂ ਕੀਤੀਆਂ ਗਈਆਂ ਨੇ ਜੋ ਉਸ ਦੇ ਨਾਲ ਸ਼ੁਰੂ ਵਿੱਚ ਹੀ ਹੋਣ ਲੱਗ ਗਈਆਂ ਉਸ ਦਾ ਕਹਿਣਾ ਸੀ ਕਿ ਦਸ ਦਿਨਾਂ ਦੇ ਵਿੱਚ ਹੀ ਸਹੁਰਾ ਪਰਿਵਾਰ ਨੇ ਉਸ ਨੂੰ ਤੁਰੰਤ ਖਾਣੇ ਸ਼ੁਰੂ ਕਰ ਦਿੱਤੀ ਸੀ ਸਾਰਾ ਪਰਿਵਾਰ ਵੱਲੋਂ ਆਪਣੇ ਘਰੋਂ ਨਹੀਂ ਸਗੋਂ ਮਾਮੇ ਦੇ ਘਰੋਂ ਟੋਲੀ ਲੈ ਕੇ ਜਾਈ ਗਈ ਅਤੇ ਉਥੋਂ ਹੀ ਬਰਾਤ ਚਡ਼੍ਹੀ ਸੀ ਉਸਨੇ ਕਿਹਾ ਕਿ ਪਤਾ ਨਹੀਂ

ਮੇਰੇ ਘਰਦਿਆਂ ਵੱਲੋਂ ਕੀ ਲੁਕੋਇਆ ਗਿਆ ਉਸ ਨੂੰ ਇਸ ਸਬੰਧ ਵਿੱਚ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ ਅਤੇ ਅੱਜ ਜਦੋਂ ਮਹਿਲਾ ਕਮਿਸ਼ਨਾਂ ਦੇ ਸਾਹਮਣੇ ਉਨ੍ਹਾਂ ਦੀ ਤਾਰੀਫ ਸੀ ਤਾਂ ਇਸ ਦੇ ਵਿੱਚ ਉਸ ਦਾ ਘਰਵਾਲਾ ਪੇਸ਼ ਨਹੀਂ ਹੋਇਆ ਸਗੋਂ ਉਸ ਦਾ ਦਿਉਰ ਆਇਆ ਤਾਂ ਦਿਉਰ ਦੇ ਸਾਹਮਣੇ ਮਨੀਸ਼ਾ ਗੁਲਾਟੀ ਦੇ ਵੱਲੋਂ ਉਸ ਨੂੰ ਕਾਫੀ ਝਾੜ ਪਾਈ ਗਈ ਉਸ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਨਹੀਂ ਆ ਸਕਦਾ ਸੀ ਤਾਂ

ਉਸ ਨੂੰ ਵੀ ਨਹੀਂ ਹੋਣਾ ਚਾਹੀਦਾ ਸੀ ਪਰ ਸਿਰਫ ਮਹਿਲਾ ਕਮਿਸ਼ਨਰ ਅਤੇ ਹੋਰ ਬਾਕੀ ਲੋਕਾਂ ਦਾ ਸਮਾਂ ਬਰਬਾਦ ਕਰਨ ਵਾਲੀ ਗੱਲ ਹੈ ਉਨ੍ਹਾਂ ਦਾ ਕਹਿਣਾ ਸਾਡੇ ਕੋਲ ਅਜਿਹੀਆਂ ਅਜੇ ਵੀ ਅਜਿਹੇ ਲੋਕ ਪਏ ਨੇ ਜਿੱਥੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ ਤੇ ਜਿੱਥੇ ਸਾਨੂੰ ਹਮੇਸ਼ਾ ਹੀ ਖੜ੍ਹੇ ਰਹਿਣਾ ਚਾਹੀਦਾ ਹੈ ਪਰ ਅੱਜ ਅਸੀਂ ਤੁਹਾਨੂੰ ਸਮਾਂ ਦਿੱਤਾ ਤੂੰ ਸਾਡੇ ਸਮੇਂ ਦੀ

ਬੇਕਦਰੀ ਕਰ ਰਹੇ ਹਨ ਜੋ ਕਿ ਬਿਲਕੁਲ ਬਰਦਾਸ਼ਤ ਵਾਲੀ ਗੱਲ ਨਹੀਂ ਹੈ ਜਦੋਂ ਉਸਦੀ ਵੱਲੋਂ ਪੁੱਛਿਆ ਗਿਆ ਕਿ ਕਿਸ਼ਤੀ ਵਿਚ ਗਲਤ ਹੈ ਅਤੇ ਉਸ ਦੀ ਭਰਜਾਈ ਕਿਸ ਤਰ੍ਹਾਂ ਗ਼ਲਤ ਹੈ ਤਾਂ ਉਸਦੀ ਵੱਲੋਂ ਹਮੇਸ਼ਾ ਟਾਲਮਟੋਲ ਕੀਤੀ ਗਈ ਤਾਂ ਮਨੀਸ਼ਾ ਨੂੰ ਹੋਰ ਵੀ ਬਹੁਤ ਗੁੱਸਾ ਆਇਆ ਤੇ ਉਨ੍ਹਾਂ ਦੇ ਵੱਲੋਂ ਗੁੱਸੇ ਵਿਚ ਕਾਫੀ ਕੁਝ ਬੋਲਿਆ ਗਿਆ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *