Breaking News
Home / खबरे / ਦਿਲ ਰੋਜ਼ ਨੂੰ ਮਾਰਨ ਵਾਲੀ ਗੁਆਂਢਣ ਬਾਰੇ ਵਕੀਲ ਨੇ ਕੀਤੇ ਵੱਡੇ ਖੁਲਾਸੇ

ਦਿਲ ਰੋਜ਼ ਨੂੰ ਮਾਰਨ ਵਾਲੀ ਗੁਆਂਢਣ ਬਾਰੇ ਵਕੀਲ ਨੇ ਕੀਤੇ ਵੱਡੇ ਖੁਲਾਸੇ

ਦਿਲਰੋਜ ਤੇ ਵਕੀਲ ਦੇ ਵੱਲੋਂ ਕੀਤੇ ਗਏ ਵੱਡੇ ਖੁਲਾਸੇ ਲੁਧਿਆਣਾ ਦੀ ਰੋਜ਼ ਦੇ ਮਾਮਲੇ ਦੇ ਵਿੱਚ ਜਿੱਥੇ ਵਕੀਲ ਦੇ ਵੱਲੋਂ ਹੁਣ ਵੱਡੇ ਖੁਲਾਸੇ ਕੀਤੇ ਗਏ ਨੇ ਵਕੀਲ ਦਾ ਕਹਿਣਾ ਹੈ ਕਿ ਦਿਨ ਰੋਜ਼ ਮਾਮਲੇ ਦੇ ਵਿੱਚ ਹੁਣ ਸਾਡੀ ਪੁਲੀਸ ਕਾਫੀ ਢਿੱਲੀ ਪੈ ਰਹੀ ਹੈ ਜਿੱਥੇ ਦਿਲਰੋਜ਼ ਦੇ ਪਿਤਾ ਖੁਦ ਪੁਲੀਸ ਚ ਨੇ ਅਤੇ ਉਹ ਵੀ ਸਮਾਜ ਨੂੰ ਇਨਸਾਫ ਦਿਵਾਉਣ ਦਾ ਕੰਮ ਕਰਦੇ ਨੇ ਉਥੇ ਜੇਕਰ ਪੁਲਿਸ ਆਪਣੇ

ਡਿਪਾਰਟਮੈਂਟ ਦੇ ਹੀ ਬੰਦੇ ਦੀ ਨਾਲ ਅਜਿਹਾ ਕਰੇਗੀ ਤਾਂ ਇਹ ਕਦੇ ਵੀ ਬਰਦਾਸ਼ਤ ਵੀ ਨਹੀਂ ਕੀਤਾ ਜਾਵੇਗਾ ਅਤੇ ਇਸ ਦੇ ਬਾਰੇ ਵਿਚ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਕਾਫੀ ਮੰਦਭਾਗੀ ਵੀ ਹੋਵੇਗਾ ਉਨ੍ਹਾਂ ਨੇ ਫਿਰ ਗੁਜਰਾਤ ਦੇ ਸੂਰਤ ਦੀ ਗੱਲ ਕੀਤੀ ਜਿਥੇ ਕਿ ਤਿੰਨ ਸਾਲਾਂ ਦੀ ਮਾਸੂਮ ਦੇ ਨਾਲ ਗੁੱਡੂ ਦੇ ਵੱਲੋਂ ਇੱਕ ਅਜਿਹੀ ਘਟਨਾ ਨੂੰ ਦਰਿੰਦਗੀ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਬੱਚੀ ਦਾ

ਕ ਤ ਲ ਕਰ ਦਿੱਤਾ ਗਿਆ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਸਾਨੂੰ ਅਜਿਹਾ ਨਹੀਂ ਲੱਗਦਾ ਕਿ ਦਿਲ ਰੋਜ਼ ਨੂੰ ਇਨਸਾਫ਼ ਮਿਲੇਗਾ ਇਹ ਕਾਫ਼ੀ ਲੋਕਾਂ ਦਾ ਕਹਿਣਾ ਹੈ ਕਿਉਂਕਿ ਗੁਜਰਾਤ ਦੇ ਵਿੱਚ ਉਸ ਨੂੰ ਉਣੱਤੀ ਦਿਨਾਂ ਦੇ ਵਿੱਚ ਫਾਂਸੀ ਦੀ ਸਜ਼ਾ ਮਿਲ ਗਈ ਇੰਨਾ ਹੀ ਨਹੀਂ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਦੇ ਲਈ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੀ ਹੋਣੀ ਚਾਹੀਦੀ ਹੈ

ਕਿਉਂਕਿ ਜਿਸ ਹਿਸਾਬ ਦੇਣਾ ਪਵੇਗਾ ਕੀ ਉਨ੍ਹਾਂ ਨੇ ਕਿਸ ਕਿੰਨੀ ਖ਼ਤਰਨਾਕ ਤਰੀਕੇ ਦੇ ਨਾਲ ਰੋਜ਼ ਦੇ ਨਾਲ ਇਹ ਸਭ ਕੁਝ ਕੀਤਾ ਗਿਆ ਇਸ ਨੂੰ ਕੋਈ ਆਮ ਮਰਡਰ ਦੇਵੋ ਨਹੀਂ ਲਿਆ ਜਾਵੇਗਾ ਉਨ੍ਹਾਂ ਨੇ ਦੱਸਿਆ ਕਿ ਇਸ ਸੰਬੰਧ ਵਿਚ ਕੋਈ ਵੀ ਮੁਢਲਾ ਢਾਂਚਾ ਵੀ ਅਜੇ ਤਕ ਪੇਸ਼ ਨਹੀਂ ਕੀਤਾ ਗਿਆ ਅਤੇ ਚਲਾਨ ਵੀ ਪੰਦਰਾਂ ਦਿਨਾਂ ਵਿੱਚ ਪੇਸ਼ ਕਰਨ ਦੀ ਗੱਲ ਕਹੀ ਗਈ ਹੈ ਚਿਸ਼ਤੀ ਵਿਚ ਅਜੇ ਕੁਝ ਵੀ ਸਾਹਮਣੇ ਨਹੀਂ ਰੱਖਿਆ ਜਾ ਰਿਹਾ ਜੋ ਕਿ ਕਾਫੀ ਜ਼ਿਆਦਾ ਮੰਦਭਾਗੀ ਗੱਲ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *