Breaking News
Home / खबरे / ਮੁੰਡਾ ਚੋਰੀ ਕਰਨ ਬਾਅਦ ਮਾਂ ਅਤੇ ਬੱਚਾ ਹੋਏ ਲਾਈਵ ਆਈ ਕੈਮਰੇ ਸਾਹਮਣੇ

ਮੁੰਡਾ ਚੋਰੀ ਕਰਨ ਬਾਅਦ ਮਾਂ ਅਤੇ ਬੱਚਾ ਹੋਏ ਲਾਈਵ ਆਈ ਕੈਮਰੇ ਸਾਹਮਣੇ

ਬੀਤੇ ਦਿਨੀਂ ਸੋਸ਼ਲ ਮੀਡੀਅਾ ੳੁੱਤੇ ਮਾਮਲਾ ਸਾਹਮਣੇ ਆਇਆ ਸੀ ਜਿਥੇ ਕਿ ਹੁਸ਼ਿਆਰਪੁਰ ਦਾ ਬਲ ਨੂਰ ਨਾਮ ਦਾ ਇਕ ਮੁੰਡੇ ਨੂੰ ਉਸਦੇ ਘਰ ਤੋਂ ਚਾਰ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੁੰਮਰਾਹ ਕੀਤਾ ਗਿਆ ਸੀ ਅਤੇ ਉਸ ਨੂੰ ਕਿਡਨੈਪ ਕੀਤਾ ਗਿਆ ਸੀ ਇਸ ਦੇ ਵਿੱਚ ਫਿਰ ਪਰਿਵਾਰਕ ਮੈਂਬਰਾਂ ਨੇ ਸਾਹਮਣੇ ਆ ਕੇ ਦੱਸਿਆ ਸੀ ਕਿ ਸਾਨੂੰ ਉਸਦੀ ਮਾਤਾ ਦੀ ਸ਼ਾਖਾ ਕਿਉਂਕਿ ਉਹ

ਸਾਲ ਤੋਂ ਆਪਣੇ ਪੇਕੇ ਘਰ ਵਿਚ ਰਹਿ ਰਹੀ ਹੈ ਤੇ ਉਸਦੀ ਇੱਕ ਪਿੰਡ ਦੇ ਨੌਜਵਾਨ ਦਿਨਾਂ ਗੱਲਬਾਤ ਵੀ ਹੈ ਜਿਸ ਕਰਕੇ ਉਹ ਆਪਣੇ ਮੁੰਡੇ ਨੂੰ ਆਪਣੀ ਖੁੱਲ ਲੈ ਕੇ ਜਾਣਾ ਚਾਹੁੰਦੀ ਸੀ ਪਰ ਪਰਿਵਾਰਕ ਮੈਂਬਰਾਂ ਦੀ ਕੁੱਲ ਲਗਾਤਾਰ ਉਸ ਨੂੰ ਆਪਣੀ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਸੀ ਪਰ ਇੱਕ ਦਿਨ ਅਜਿਹਾ ਆਉਂਦਾ ਹੈ ਜਦੋਂਕਿ ਬਲਨੂਰ ਦਾ ਪਿਤਾ ਖੇਤ ਗਏ ਹੋਏ ਸਨ ਤੇ ਦਾਦਾ

ਜੀ ਉਸ ਦੇ ਬਾਹਰ ਸੀ ਅਤੇ ਦਾਦੀ ਜਦੋਂ ਅੰਦਰੋਂ ਫੋਨ ਕਰਨ ਦੇ ਲਈ ਜਾਂਦੀ ਹੈ ਤਾਂਉਨ੍ਹਾਂ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਸਾਈਨ ਕਰਾਉਣ ਦੇ ਬਹਾਨੇ ਉਸ ਬਲਨੂਰ ਨੂੰ ਚੁੱਕ ਕੇ ਗੱਡੀ ਵਿਚ ਲੈ ਕੇ ਜਾਇਆ ਜਾਂਦਾ ਹੈ ਇੰਨਾ ਹੀ ਨਹੀਂ ਉਸ ਤੋਂ ਮਗਰੋਂ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਉਂਦੀ ਪਰ ਹੁਣ ਉਸ ਦੀ ਮਾਂ ਦੇ ਬਲਨੂਰ ਕੈਮਰੇ ਦੇ ਸਾਹਮਣੇ ਆਏ ਬਲਨੂਰ ਦਾ

ਕਹਿਣਾ ਹੈ ਕਿ ਉਸ ਦੇ ਦਾਦਾ ਦਾਦੀ ਦੇ ਵੱਲੋਂ ਉਸ ਨੂੰ ਆਪਣੀ ਮਾਂ ਦੇ ਨਾਲ ਮਿਲਣ ਨਹੀਂ ਸੀ ਦਿੱਤਾ ਜਾਂਦਾ ਤੇ ਹੁਣ ਉਹ ਆਪਣੀ ਮਾਂ ਦੇ ਕੋਲ ਬਿਲਕੁਲ ਸੁਰੱਖਿਅਤ ਹੈ ਜਿੱਥੇ ਇਹ ਮਾਮਲਾ ਪਹਿਲਾਂ ਸਾਹਮਣੇ ਆਇਆ ਸੀ ਉਸ ਨੂੰ ਲੈ ਕੇ ਲਗਾਤਾਰ ਹਰ ਕੋਈ ਡਰ ਰਿਹਾ ਸੀ ਕਿਉਂਕਿ ਹਰ ਇੱਕ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਬੱਚਿਅਾਂ ਦੀਅਾਂ ਕਿਡਨੈਪਿੰਗ ਹੋ ਰਹੀ ਹੈ ਇਹ ਮਾਮਲਾ ਹੁਣ ਲਗਾਤਾਰ ਵਧਦੇ ਜਾ ਰਹੇ ਨੇ ਤਾਂ ਸਾਨੂੰ ਅਜਿਹੇ ਮਾਮਲਿਆਂ ਦੇ ਉੱਤੇ ਨੱਥ ਪਾਉਣ ਦੀ ਜ਼ਰੂਰਤ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *