Breaking News
Home / खबरे / ਪੈਟਰੋਲ ਪੰਪ ਤੇ ਆ ਕੇ ਮੁੰਡੇ ਨੇ ਕੀਤਾ ਗੰਦੀ ਕਰਤੂਤ

ਪੈਟਰੋਲ ਪੰਪ ਤੇ ਆ ਕੇ ਮੁੰਡੇ ਨੇ ਕੀਤਾ ਗੰਦੀ ਕਰਤੂਤ

ਵੀਡੀਓ ਦੇ ਵਿਚ ਤੁਸੀਂ ਵੇਖ ਸਕਦੇ ਹੋ ਕਿ ਪੈਟਰੋਲ ਪੰਪ ਦੇ ਉੱਪਰ ਇਕ ਸਵਿਫਟ ਡਿਜ਼ਾਇਰ ਦੇ ਵਿੱਚ ਪੈਟਰੋਲ ਪਵਾ ਰਹੇ ਇਸ ਮੁੰਡੇ ਦੇ ਦੁਬਾਰਾ ਪੈਟਰੋਲ ਪੰਪ ਦੇ ਇਕ ਅਜਿਹੀ ਹਰਕਤ ਕੀਤੀ ਜਾਂਦੀ ਹੈ ਜਿਸ ਦੇ ਨਾਲ ਹਰ ਕੋਈ ਨੌਜਵਾਨ ਮੁੰਡਿਆਂ ਦੇ ਥੂ ਥੂ ਕਰਨ ਲੱਗ ਜਾਂਦਾ ਹੈ ਲੁਧਿਆਣਾ ਦੇ ਪੱਖੋਵਾਲ ਰੋਡ ਦੇ ਉੱਪਰ ਸਥਿਤ ਪੈਟਰੋਲ ਪੰਪ ਦੇ ਜਦੋਂ ਚਾਰ ਪੰਜ ਵਜੇ ਇਕ ਨੌਜਵਾਨ ਆਪਣੀ ਕਾਰ ਦੇ

ਵਿਚ ਪੈਟਰੋਲ ਪਵਾਉਣ ਦੇ ਲਈ ਆਉਂਦਾ ਹੈ ਇਨ੍ਹਾਂ ਹੀ ਨਹੀਂ ਪੈਟਰੋਲ ਪਵਾਉਣ ਤੋਂ ਬਾਅਦ ਉਸ ਨੌਜਵਾਨ ਦੇ ਵੱਲੋਂ ਜੋ ਕੀਤਾ ਜਾਂਦਾ ਏ ਉਹ ਤਾਂ ਬੇਹੱਦ ਹੈਰਾਨੀ ਜਨਕ ਸੀ ਉਸਦੇ ਵੱਲੋਂ ਆਪਣੀ ਕਾਰ ਵਿੱਚ ਅੱਠ ਸੌ ਰੁਪਏ ਦਾ ਪੈਟਰੋਲ ਪਵਾ ਲਿਆ ਜਾਂਦਾ ਹੈ ਅਤੇ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਕਿ ਉਸ ਨੂੰ ਬਾਰਾਂ ਸੌ ਰੁਪਏ ਮੋੜ ਦਿੱਤੇ ਜਾਣ ਪੈਟਰੋਲ ਪੰਪ ਦੇ ਕਰਨ ਵਾਲਾ ਅਜਿਹਾ ਹੀ ਕਰਦੇ

ਉਸ ਨੂੰ ਬਾਰਾਂ ਸੌ ਰੁਪਿਆ ਦੇ ਹੁੰਦਾ ਹੈ ਤਾਂ ਵਿਅਕਤੀ ਵੱਲੋਂ ਬਾਰਾਂ ਸੌ ਰੁਪਿਆ ਵੀ ਲੈ ਲਿਆ ਜਾਂਦਾ ਹੈ ਅਤੇ ਪੈਟਰੋਲ ਵੀ ਪਵਾ ਕੇ ਛੂ ਮੰਤਰ ਹੋ ਜਾਇਆ ਜਾਂਦਾ ਹੈ ਇਸ ਵਿੱਚ ਹੁਣ ਪੈਟਰੋਲ ਪੰਪ ਦੇ ਮਾਲਕ ਦਾ ਕਹਿਣਾ ਹੈ ਕਿ ਨੌਜਵਾਨ ਦੇ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੈ ਜਿਸਦੇ ਨਾਲ ਉਨ੍ਹਾਂ ਨੂੰ ਹੁਣ ਅੱਗੇ ਤੋਂ ਅਜਿਹੀਆਂ ਗੱਲਾਂ ਦਾ ਧਿਆਨ ਰੱਖਣਾ ਪਿਆ

ਕਰੇਗਾ ਤੇ ਮੈਨੂੰ ਕਿਸੇ ਤੇ ਵੀ ਵਿਸ਼ਵਾਸ ਨਹੀਂ ਕਰਨ ਜੋਗੇ ਰਹੇ ਕਈ ਵਾਰ ਕਈ ਕਸਟਮਰਾਂ ਦੇ ਕੋਲ ਪੈਸੇ ਗੱਡੀ ਵਿੱਚ ਪਏ ਹੁੰਦੇ ਹਨ ਅਤੇ ਅੱਜ ਉਹ ਬਾਅਦ ਵਿੱਚ ਦੇ ਦਿੰਦੇ ਨੇ ਪਰ ਹੁਣ ਅਜਿਹੀ ਗੱਲ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੁਲਸ ਲਗਾਤਾਰ ਉਸ ਮੁੰਡੇ ਦੀ ਕਾਰ ਦਾ ਨੰਬਰ ਟਰੇਸ ਕਰ ਰਹੀ ਹੈ ਜਿਸਦੇ ਵਲੋਂ ਇਹ ਘਟੀਆ ਕਰਤੂਤ ਕੀਤੀ ਗਈ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *