Breaking News
Home / खबरे / ਵੇਖੋ ਡਾਕਟਰ ਦਾ ਕਮਾਲ ਵੀਹ ਮਿੰਟਾਂ ਦੇ ਵਿੱਚ ਅੱਖਾਂ ਦੀ ਰੌਸ਼ਨੀ ਵਾਪਸ

ਵੇਖੋ ਡਾਕਟਰ ਦਾ ਕਮਾਲ ਵੀਹ ਮਿੰਟਾਂ ਦੇ ਵਿੱਚ ਅੱਖਾਂ ਦੀ ਰੌਸ਼ਨੀ ਵਾਪਸ

ਪਟਿਆਲਾ ਦੇ ਪਿੰਡ ਬਾਰਨ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਵਾਰਨ ਦੇ ਵਿੱਚ ਇੱਕ ਡਾਕਟਰ ਦੇ ਵੱਲੋਂ ਜਿਨ੍ਹਾਂ ਦਾ ਨਾਮ ਬਿਕਰਮਜੀਤ ਸਿੰਘ ਵਿਰਕ ਹੈ ਅਜਿਹੇ ਫਾਰਮੂਲੇ ਜਿਨ੍ਹਾਂ ਦਵਾਈ ਨੂੰ ਤਿਆਰ ਕੀਤਾ ਗਿਆ ਹੈ ਜਿਸਦੇ ਨਾਲ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਅਮਰੀਕਾ ਤੋਂ ਆਏ ਹੋਏ ਇੱਕ ਬਜ਼ੁਰਗ ਜੋੜੇ ਦੇ ਵੱਲੋਂ ਇੱਥੇ ਆ ਕੇ ਆਪਣਾ ਲਾਗ ਕੀਤਾ ਗਿਆ ਉਨ੍ਹਾਂ ਦੇ

ਵੱਲੋਂ ਵੀ ਹਕੀਕਤ ਟੀਵੀ ਪੰਜਾਬੀ ਜੁੱਤੀ ਇਹ ਵੀਡੀਓ ਵੇਖੀ ਗਈ ਤੇ ਉਨ੍ਹਾਂ ਨੇ ਵੀ ਆ ਕੇ ਦੱਸਿਆ ਕਿ ਉਨ੍ਹਾਂ ਨੂੰ ਵੀ ਇੱਕ ਜਾਦੂਈ ਕ੍ਰਿਸ਼ਮਾ ਲੱਗ ਰਿਹਾ ਹੈ ਕਿਉਂਕਿ ਯੂਐਸਏ ਦੇ ਵਿੱਚ ਜਦੋਂ ਉੱਥੋਂ ਦਵਾਈ ਲੈਂਦੇ ਨੇ ਪਹਿਲਾਂ ਉਨ੍ਹਾਂ ਨੂੰ ਪਾਰਲੀਮੈਂਟ ਨ੍ਹੀਂ ਮਿਲਦੀਆਂ ਡਾਕਟਰਾਂ ਦੀਆਂ ਪੰਜ ਮਿੰਟ ਹੀ ਬਹੁਤ ਦੂਰ ਮਿਲਦੀਆਂ ਨੇ ਅਤੇ ਉਸ ਤੋਂ ਬਾਅਦ ਜਦੋਂ ਪਾਰਲੀਮੈਂਟ ਲੈ ਜਾਂਦੀ ਨਹੀਂ ਤਾਂ ਉਨ੍ਹਾਂ ਦੀ

ਨਿਗ੍ਹਾ ਵਧਣ ਦੀ ਜਗਾਏ ਹੋਰ ਵੀ ਘਟਦੀ ਰਹਿੰਦੀ ਹੈ ਉਨ੍ਹਾਂ ਨੇ ਦੱਸਿਆ ਕਿ ਇੱਥੇ ਆ ਕੇ ਓਨਮ ਇਹੀ ਫ਼ਰਕ ਵੀਹ ਮਿੰਟਾਂ ਦੇ ਵਿੱਚ ਨਜ਼ਰ ਆਇਆ ਜਿਥੇ ਪਹਿਲਾਂ ਕੁਝ ਵੀ ਨਹੀਂ ਪੜ੍ਹ ਸਕਦੀ ਸੀ ਉਥੇ ਹੀ ਉਨ੍ਹਾਂ ਨੇ ਤਿੰਨ ਲਾਈਨਾਂ ਨੂੰ ਪਾੜ ਦਿੱਤਾ ਅਤੇ ਉਨ੍ਹਾਂ ਦੀ ਘਰਵਾਲੀ ਦੇ ਵਲੋਂ ਹੀ ਜਿਥੇ ਪਹਿਲਾਂ ਤਿੰਨ ਲਾਈਨਾਂ ਨੂੰ ਫੜਿਆ ਗਿਆ ਸੀ ਫਿਰ ਉਨ੍ਹਾਂ ਨੇ ਪੰਜ ਲਾਈਨਾਂ ਨੂੰ

ਬਹੁਤ ਹੀ ਆਸਾਨੀ ਦੇ ਨਾਲ ਪੜ੍ਹ ਦਿੱਤਾ ਅੱਜ ਦੁਰਘਟਨਾ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਬਜ਼ੁਰਗ ਬਾਪੂ ਬਾਬਾ ਜੀ ਨੂੰ ਕਾਲੇ ਮੋਤੀ ਦੀ ਸ਼ਿਕਾਇਤ ਸੀ ਅਤੇ ਬੇਬੇ ਜੀ ਦਾ ਆਪ੍ਰੇਸ਼ਨ ਕਰਵਾਇਆ ਸੀ ਜਿਸ ਕਰਕੇ ਹੀ ਨਿਗ੍ਹਾ ਹੁਣ ਘਟ ਰਹੀ ਸੀ ਉੱਥੇ ਹੋਰ ਵੀ ਕਈ ਇੱਥੇ ਮਰੀਜ਼ ਆਉਂਦੇ ਰਹਿੰਦੇ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਦਾਅਵੇ ਨਾਲ ਕਹਿ ਸਕਦੇ ਨੇ ਕਿਹਾ ਉਨ੍ਹਾਂ ਨੂੰ ਫਰਕ ਪਿਆ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *