Breaking News
Home / खबरे / ਅਮਰੀਕਾ ਦੇ ਵਿੱਚ ਤਬਾਹੀ ਦਾ ਮੰਜ਼ਰ ਹੁਣ ਤੱਕ ਹੋਈ 200 ਲੋਕਾਂ ਦੀ ਮੌ ਤ

ਅਮਰੀਕਾ ਦੇ ਵਿੱਚ ਤਬਾਹੀ ਦਾ ਮੰਜ਼ਰ ਹੁਣ ਤੱਕ ਹੋਈ 200 ਲੋਕਾਂ ਦੀ ਮੌ ਤ

ਸ਼ੁੱਕਰਵਾਰ ਨੂੰ ਆਏ ਹੋਏ ਤਬਾਹੀ ਦੇ ਮੰਜ਼ਰ ਕਰਕੇ ਤੁਸੀਂ ਮਹਿਕਾਂ ਦਾ ਹਾਲ ਦੇਖ ਸਕਦੇ ਹੋ ਅਮੈਰਿਕਾ ਦੇ ਘਰਾਂ ਦਾ ਹਾਲ ਵੇਖ ਕੇ ਨਹੀਂ ਲੱਗ ਰਿਹਾ ਕਿ ਇੱਥੇ ਕੋਈ ਵਸਦਾ ਹੋਵੇਗਾ ਇੰਜ ਲੱਗ ਰਿਹਾ ਹੈ ਕਿ ਇੱਥੇ ਕੋਈ ਵੱਡੇ ਕਾਰੋਬਾਰੀਆਂ ਲਈ ਕੰਮ ਸਨ ਅਤੇ ਇਹ ਇਕ ਤਰ੍ਹਾਂ ਦਾ ਕੂੜਾ ਕਰਕਟ ਇਕੱਠਾ ਕੀਤਾ ਹੋਇਆ ਇਹ ਤਸਵੀਰ ਸਭ ਦੇ ਘਰਾਂ ਦੇ ਬਿਲਕੁਲ ਨਕਸ਼ੇ ਹੀ ਬਦਲੇ ਪਏ ਹਨ

ਕਿਸ ਤਰ੍ਹਾਂ ਦੇ ਨਾਲ ਕਿੰਨਾ ਜ਼ਿਆਦਾ ਨੁਕਸਾਨੇ ਗਏ ਹਨ ਮਕਾਨ ਅਮਰੀਕਾ ਦੇ ਕੁਝ ਇਲਾਕੇ ਚ ਤਬਾਹੀ ਤੋਂ ਪ੍ਰਭਾਵਿਤ ਹੋਏ ਨੇ ਤੇ ਰਾਸ਼ਟਰਪਤੀ ਜੋ ਵਾਲਡਨ ਦੇ ਕਰਨਗੇ ਹੁਣ ਇਨ੍ਹਾਂ ਇਲਾਕਿਆਂ ਦਾ ਦੌਰਾ ਬੈਰਕਾਂ ਵਿੱਚੋਂ ਵਾਦੀ ਤਬਾਹੀ ਦੇ ਮੰਜ਼ਰ ਦੇਖ ਕੇ ਲੋਕ ਵੀ ਦੰਗ ਰਹਿ ਗਏ ਕਿਉਂਕਿ ਲੱਗ ਨਹੀਂ ਰਿਹਾ ਕਿ ਇਹ ਅਮਰੀਕਾ ਦੀਅਾਂ ਸਡ਼ਕਾਂ ਤੇ ਇਥੇ ਕਦੇ ਘਰ

ਹੋਇਆ ਕਰਦੇ ਸੀ ਗੱਡੀਆਂ ਟੁੱਟੀਆਂ ਪਈਆਂ ਨੇ ਸਾਮਾਨ ਸਾਰਾ ਬਾਹਰ ਸੜਕਾਂ ਤੇ ਰੁਲਦਾ ਫਿਰਦਾ ਹੈ ਅਤੇ ਲੋਕਾਂ ਦੇ ਰਹਿਣ ਨੂੰ ਛੱਤ ਵੀ ਨਹੀਂ ਹੈ ਜਿਹੀਆਂ ਤਸਵੀਰਾਂ ਦੇਖ ਕੇ ਸਾਰੇ ਲੋਕੀਂ ਕਾਫ਼ੀ ਜ਼ਿਆਦਾ ਹੈਰਾਨ ਰਹਿ ਰਹੇ ਨੇ ਤੇ ਹੁਣ ਤਕ ਇੱਥੇ ਲੋਕਾਂ ਦੀ ਗਿਣਤੀ ਦੋ ਸੌ ਤੱਕ ਦੱਸੀ ਜਾ ਰਹੀ ਹੈ ਜਿਨ੍ਹਾਂ ਦੇ ਮਾਰੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਅਤੇ ਕਈ ਲੋਕ ਇੱਥੇ ਬੇਘਰ ਵੀ ਹੋ ਗਏ ਨੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *