Breaking News
Home / खबरे / ਸ਼ਹੀਦ ਪਿਤਾ ਦੇ ਸਸਕਾਰ ਦੇ ਮੌਕੇ ਪਤਨੀਆਂ ਆਖਿਆ ਜਿਹਾ ਕਿ ਸਭ ਦੀ ਨਿਕਲ ਆਈ ਅੱਖਾਂ ਵਿੱਚੋਂ ਹੰਝੂ

ਸ਼ਹੀਦ ਪਿਤਾ ਦੇ ਸਸਕਾਰ ਦੇ ਮੌਕੇ ਪਤਨੀਆਂ ਆਖਿਆ ਜਿਹਾ ਕਿ ਸਭ ਦੀ ਨਿਕਲ ਆਈ ਅੱਖਾਂ ਵਿੱਚੋਂ ਹੰਝੂ

ਬੀਤੇ ਦਿਨੀਂ ਤਮਿਲਨਾਡੂ ਦੇ ਘਰ ਨੂੰ ਦੇਵੇ ਚ ਹੈਲੀਕਾਪਟਰ ਕ੍ਰੈਸ਼ ਹੋਇਆ ਸੀ ਤੇ ਇਸ ਹੈਲੀਕਾਪਟਰ ਦੇ ਕਰੈਸ਼ ਹੋਣ ਜਿੱਥੇ ਬੇਪਤ ਰਾਵਤ ਦੇ ਨਾਲ ਬਾਕੀ ਗਿਆਰਾਂ ਲੋਕ ਹੋਰ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਸੀ ਇਸ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਤਰਨਤਾਰਨ ਤੋਂ ਵੀਹ ਸਬੰਧਤ ਸੀ ਜੋ ਕਿ ਵਿਪਿਨ ਰਾਵਤ ਦੇ ਨਾਲ ਨੌਕਰੀ ਵਿਚ ਮੌਜੂਦ ਸਨ ਜਦੋਂ ਹੈਲੀਕਾਪਟਰ

ਗੁਜ਼ਾਰੇ ਸਨ ਕ੍ਰੈਸ਼ ਹੋਣ ਕਰਕੇ ਤਰਨਤਾਰਨ ਦੇ ਨੌਜਵਾਨ ਗੁਰਸੇਵਕ ਸਿੰਘ ਦੀ ਵੀ ਜਾਨ ਚਲੀ ਗਈ ਸੀ ਗੁਰਸੇਵਕ ਸਿੰਘ ਵਿਆਹੇ ਹੋਏ ਸੀ ਤੇ ਉਸ ਦੇ ਦੋ ਧੀਆਂ ਤੇ ਇੱਕ ਪੁੱਤਰ ਹੈ ਅੱਜ ਪੁੱਤ ਦੇ ਵੱਲੋਂ ਆਪਣੇ ਪਿਓ ਨੂੰ ਫੌਜੀਆਂ ਲਈ ਵਰਦੀ ਪਾ ਕੇ ਸਲੂਟ ਕੀਤਾ ਜਾ ਰਿਹਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਹ ਵੀ ਆਪਣੇ ਪਿਓ ਵਾਂਗੂੰ ਵੱਡਾ ਹੋ ਕੇ ਫੌਜੀ ਹੀ

ਬਣੇਗਾ ਜਿੱਥੇ ਪਿਓ ਦੇ ਵੱਲੋਂ ਦੇਸ਼ ਦੀ ਖਾਤਰ ਰਕਸ਼ਾ ਕੀਤੀ ਗਈ ਦੇਸ਼ ਦੀ ਰੱਖਿਆ ਨੂੰ ਪਹਿਲਾਂ ਮੁੱਖ ਮੰਨਿਆ ਗਿਆ ਉੱਥੇ ਹੀ ਇਸ ਨਿੱਕੇ ਜਿਹੇ ਬੱਚੇ ਨੂੰ ਜਿਥੇ ਜ਼ਿੰਦਗੀ ਦੀ ਸਮਝ ਨ੍ਹੀਂ ਉਸਦੇ ਵੱਲੋਂ ਵੀ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਉੱਤੇ ਚੱਲਣ ਦੀ ਗੱਲ ਆਖੀ ਜਾ ਰਹੀ ਹੈ ਗੁਰਸੇਵਕ ਸਿੰਘ ਦੇ ਪਿਤਾ ਵੀ ਕਾਫ਼ੀ ਜ਼ਿਆਦਾ ਸਹਿਮੇ ਹੋਏ ਸਨ ਅਤੇ ਉਹ ਲਗਾਤਾਰ ਆਪਣੇ ਪੁੱਤ ਨੂੰ ਮਿਲਣ ਦੀ ਗੁਹਾਰ ਲਗਾ ਰਹੇ ਸੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *