Breaking News
Home / खबरे / ਪਿਓ ਲਿਆਉਂਦਾ ਸੀ ਘਰ ਗ਼ਲਤ ਜ਼ਨਾਨੀ ਅਤੇ ਆਪਣੀ ਧੀ ਨੂੰ ਵੀ ਦਿੰਦਾ ਰਿਹਾ ਗੋਲੀਆਂ

ਪਿਓ ਲਿਆਉਂਦਾ ਸੀ ਘਰ ਗ਼ਲਤ ਜ਼ਨਾਨੀ ਅਤੇ ਆਪਣੀ ਧੀ ਨੂੰ ਵੀ ਦਿੰਦਾ ਰਿਹਾ ਗੋਲੀਆਂ

ਦੋਸਤੋ ਦੁਨੀਆਂ ਦੇ ਵਿੱਚ ਅਨੇਕਾਂ ਹੀ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਤੇ ਯਕੀਨ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ ਅਤੇ ਉਸੇ ਕਰਾਏ ਘਟਨਾ ਵਾਪਰੀ ਜਿਥੇ ਕਿ ਇੱਕ ਪਿਓ ਆਪਣੀ ਧੀ ਨੂੰ ਵੀ ਨੀਂਦ ਵਾਲੀਆਂ ਗੋਲੀਆਂ ਦਿੰਦਾ ਸੀ ਅਤੇ ਬਾਹਰੋਂ ਲਿਆਉਣਾ ਸੀ ਇਕ ਗਲਤ ਜ਼ਨਾਨੀ ਆਪਣੇ ਘਰ ਹੁਣ ਇੱਕ ਹੋਰ ਘਟਨਾ ਸਾਹਮਣੇ ਆ ਰਹੀ ਹੈ। ਮਾਨਸਾ ਜ਼ਿਲ੍ਹੇ ਦੇ ਇਕ ਪਿੰਡ ’ਚ 12 ਸਾਲ ਦੀ ਬੱਚੀ ਨਾਲ ਪਿਓ ਵੱਲੋਂ ਹੀ ਜ ਬਰ-ਜ਼ਿ ਨਾਹ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪਰਿਵਾਰ ਦੀ ਮੈਂਬਰ ਔਰਤ ਨੇ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਅਨੁਸਾਰ ਇਕ ਆਦਮੀ ਆਪਣੀ ਧੀ ਨਾਲ ਘਰ ’ਚ ਇਕੱਲਾ ਰਹਿੰਦਾ ਸੀ, ਜਿਸ ਦੀ ਪਤਨੀ ਘਰੋਂ ਬਾਹਰ ਰਹਿੰਦੀ ਹੈ।

ਪੁਲਸ ਕੋਲ ਪੁੱਜੀ ਸ਼ਿਕਾਇਤ ਅਨੁਸਾਰ ਇਹ ਵਿਅਕਤੀ ਆਪਣੀ ਹੀ ਧੀ ਨਾਲ ਜਬ ਰ-ਜ਼ਿ ਨਾਹ ਕਰਦਾ ਰਿਹਾ। ਥਾਣਾ ਜੋਗਾ ਦੇ ਮੁਖੀ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਪੀੜਤ ਕੁੜੀ ਦਾ ਸਿਵਲ ਹਸਪਤਾਲ ਮਾਨਸਾ ਤੋਂ ਡਾਕਟਰੀ ਮੁਆਇਨਾ ਕਰਵਾਇਆ ਜਾ ਰਿਹਾ ਹੈ। ਮਾਮਲੇ ਦੀ ਪੜਤਾਲ ਤੋਂ ਬਾਅਦ ਕੁੜੀ ਦੇ ਪਿਤਾ ’ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਲੋਕਾਂ ਵਿਚ ਚਰਚਾ ਹੈ ਕਿ ਜੇਕਰ ਇਹ ਰਿਸ਼ਤੇ ਹੀ ਸੇਫ਼ ਨਹੀਂ ਤਾਂ ਹੋਰ ਕੀ ਹੋ ਸਕਦਾ ਹੈ। ਸਾਡੇ ਸਮਾਜ ਦੀਆਂ ਬੱਚੀਆਂ ਆਖਰ ਕਿੱਥੇ ਸੁਰੱਖਿਅਤ ਨੇ? ਇਹ ਸਵਾਲ ਉੱਠਣੇ ਲਾਜ਼ਮੀ ਹਨ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *