Breaking News
Home / खबरे / ਹੁਣ ਰੱਖੋ ਧਿਆਨ ਬਿਜਲੀ ਖਪਤਕਾਰਾਂ ਲਈ ਆਈ ਇਹ ਵੱਡੀ ਖ਼ਬਰ

ਹੁਣ ਰੱਖੋ ਧਿਆਨ ਬਿਜਲੀ ਖਪਤਕਾਰਾਂ ਲਈ ਆਈ ਇਹ ਵੱਡੀ ਖ਼ਬਰ

ਦੋਸਤੋ ਬਿਜਲੀ ਸਬੰਧੀ ਲੋਕਾਂ ਨੂੰ ਕਾਫੀ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਲਈ ਸਰਕਾਰ ਨੇ ਅਹਿਮ ਹੱਲ ਕੱਢਿਆ ਹੈ ਤੇ ਉਹ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂਬਿਜਲੀ ਨਾਲ ਸੰਬੰਧਿਤ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਬਿਜਲੀ ਮੀਟਰਾਂ ਦੇ ਵਿੱਚ ਜ਼ਿਆਦਾ ਯੂਨਿਟ ਖਪਤ ਹੋਣ ਕਰਕੇ ਜ਼ਿਆਦਾ ਭੁਗਤਾਨ ਕਰਨਾ ਪੈਂਦਾ ਹੈ।ਕਈ ਵਾਰ ਕੁਝ ਗਲਤੀਆਂ ਦੇ ਕਾਰਨ ਲੋਕਾਂ ਨੂੰ ਬਿਜਲੀ ਵਿਭਾਗ ਦੇ ਦਫਤਰਾਂ ਦੇ ਵਾਰ-ਵਾਰ ਚੱਕਰ ਕੱਟਣੇ ਪੈਂਦੇ ਹਨ।ਪਰ ਇਹ ਸਾਰੀਆਂ ਸਮੱਸਿਆਵਾਂ ਹੁਣ ਖਤਮ ਹੋਣ ਜਾ ਰਹੀਆਂ ਹਨ।ਪੁਰਾਣੇ ਬਿਜਲੀ ਮੀਟਰਾ ਨੂੰ ਹਟਾ ਕੇ ਘਰ ਘਰ ਦੇ ਵਿੱਚ ਸਮਾਰਟ ਮੀਟਰ ਲਗਾਏ ਜਾਣਗੇ।ਜੋ ਕਿ ਬਿਜਲੀ ਦੇ ਬਿੱਲਾਂ ਨਾਲ ਸੰਬੰਧਤ ਸਾਰੀਆਂ ਸਮੱਸਿਆਵਾਂ ਨੂੰ ਖ਼ਤਮ ਕਰੇਗਾ।ਭਾਰਤ ਦੇ ਕੁਝ ਇਲਾਕਿਆਂ ਦੇ ਵਿੱਚ ਸਰਵੇਖਣ ਸ਼ੁਰੂ ਹੋ ਗਿਆ ਹੈ। ਸਮਾਰਟ ਫੋਨ ਦੀ ਤਰ੍ਹਾਂ ਸਮਾਰਟ ਮੀਟਰ ਦਾ ਰੀਚਾਰਜ਼ ਕਰਵਾਇਆ ਜਾਵੇਗਾ ਅਤੇ ਉਸੇ ਹਿਸਾਬ ਦੇ ਨਾਲ ਹੀ ਯੂਨਿਟ ਖਪਤ ਕਰਨ ਲਈ ਦਿੱਤੇ ਜਾਣਗੇ।ਲੋਕਾਂ ਦੇ ਮਨ ਵਿੱਚ ਕਈ ਤਰ੍ਹਾ ਦੇ ਸਵਾਲ ਪੈਦਾ ਹੋ ਰਹੇ ਹਨ ਕਿ ਇਹ ਸਮਾਰਟ ਮੀਟਰ ਕਿਸ ਤਰ੍ਹਾਂ ਕੰਮ ਕਰਣਗੇ ਅਤੇ ਇਹ ਕਿਸ ਤਰ੍ਹਾਂ ਦੇ ਹੋਣਗੇ।

ਦੋਸਤੋ ਇਹਨਾਂ ਮੀਟਰਾਂ ਦਾ ਰਿਚਾਰਜ ਕਰਵਾਉਣਾ ਪਵੇਗਾ ਅਤੇ ਇਸ ਦੇ ਲਈ ਅਸੀਂ ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰ ਸਕਦੇ ਹਨ।ਇਸ ਦੇ ਉੱਤੇ ਸਮਾਰਟ ਫੋਨ ਦੀ ਤਰ੍ਹਾਂ ਇੱਕ ਸਕਰੀਨ ਲੱਗੀ ਹੋਵੇਗੀ।ਰੀਚਾਰਜ਼ ਦੇ ਹਿਸਾਬ ਨਾਲ ਸਾਨੂੰ ਖਪਤ ਕਰਨ ਲਈ ਬਿਜਲੀ ਯੂਨਿਟ ਮਿਲਣਗੇ।ਇਸ ਦੇ ਨਾਲ ਕੋਈ ਵੀ ਫਾਲਤੂ ਵੇਲੇ ਸਾਡੇ ਉੱਤੇ ਨਹੀਂ ਥੋਪਿਆ ਜਾਵੇਗਾ। ਸਮਾਰਟ ਮੀਟਰਾਂ ਦੇ ਨਾਲ ਅਸੀਂ ਧੋਖਾਧੜੀ ਤੋਂ ਵੀ ਬਚ ਜਾਵਾਂਗੇ।ਤੁਹਾਨੂੰ ਦੱਸ ਦਈਏ ਕਿ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਦੇ ਵਿੱਚ ਇਹਨਾਂ ਨੂੰ ਲਗਾ ਦਿੱਤਾ ਗਿਆ ਹੈ।ਬਿਜਲੀ ਨਾਲ ਸਬੰਧਤ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਲੋਕਾਂ ਨੇ ਰਾਹਤ ਪਾਈ ਹੈ।ਜਲਦੀ ਹੀ ਭਾਰਤ ਦੇ ਹਰੇਕ ਇਲਾਕੇ ਦੇ ਵਿੱਚ ਸਮਾਰਟ ਮੀਟਰ ਲਗਾਏ ਜਾਣਗੇ।ਜੋ ਕਿ ਬਿਜਲੀ ਦੇ ਬਿੱਲਾਂ ਨਾਲ ਸੰਬੰਧਿਤ ਸਮੱਸਿਆ ਨੂੰ ਖਤਮ ਕਰਨਗੇ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *