Breaking News
Home / खबरे / ਸਰੀਰ ਦੇ ਵਿੱਚ ਦੇਖੋ ਖ਼ਤਰਨਾਕ ਬਿਮਾਰੀਆਂ ਨਾਲ ਕੀ ਹੋ ਜਾਂਦਾ ਹੈ

ਸਰੀਰ ਦੇ ਵਿੱਚ ਦੇਖੋ ਖ਼ਤਰਨਾਕ ਬਿਮਾਰੀਆਂ ਨਾਲ ਕੀ ਹੋ ਜਾਂਦਾ ਹੈ

ਹਰੇਕ ਕੋਈ ਆਪਣੀ ਸਿਹਤ ਨੂੰ ਲੈ ਕੇ ਕਾਫ਼ੀ ਜ਼ਿਆਦਾ ਟੈਨਸ਼ਨ ਦੀ ਵਿਚ ਰਹਿੰਦਾ ਹੈ ਕਿਉਂਕਿ ਹਰ ਇੱਕ ਨੂੰ ਅੱਜ ਅਜਿਹੀ ਨਾਲ ਅਜਿਹੀ ਬਿਮਾਰੀ ਲੱਗੀ ਹੋਈ ਹੈ ਜਿਸਦਾ ਹੱਲ ਕਾਫ਼ੀ ਮੁਸ਼ਕਲ ਵੀ ਹੋ ਜਾਂਦਾ ਹੈ ਤੇ ਕਈਆਂ ਨੂੰ ਅਜਿਹੀਆਂ ਬੀਮਾਰੀਆਂ ਵੀ ਨੇ ਜੋ ਕਿ ਲੋਕਾਂ ਨੂੰ ਵੀ ਦੱਸਣ ਦੇ ਵਿੱਚ ਸ਼ਰਮ ਮਹਿਸੂਸ ਕਰਦੇ ਨੇ ਕਈਆਂ ਨੂੰ ਅਜਿਹੀਆਂ ਮਰੇ ਲੱਗ ਜਾਂਦੀਆਂ ਨੇ ਕਿ ਉਨ੍ਹਾਂ ਨੂੰ ਹਰ ਰੋਜ਼ ਦਵਾਈ ਖਾਣੀ ਪੈਂਦੀ ਹੈ

ਬਵਾਸੀਰ ਨਾਮ ਦੀ ਇੱਕ ਅਜਿਹੀ ਬਿਮਾਰੀ ਹੈ ਜੋ ਕਿ ਕੈਂਸਰ ਤਕ ਨੂੰ ਵੀ ਜਨਮ ਦੇ ਸਕਦੀ ਹੈ ਅਜਿਹੀ ਬਿਮਾਰੀ ਨੂੰ ਹਰ ਕੋਈ ਦੱਸਣ ਤੋਂ ਡਰਦਾ ਹੈ ਵੈਦ ਸ਼ਿਵ ਕੁਮਾਰ ਦੇ ਵੱਲੋਂ ਆਯੁਰਵੈਦਿਕ ਢੰਗ ਤਰੀਕੇ ਦੇ ਨਾਲ ਦੱਸਿਆ ਗਿਆ ਕਿ ਬਵਾਸੀਰ ਨੂੰ ਅਰਸ਼ ਬਵਾਸੀਰ ਕਿਹਾ ਜਾਂਦਾ ਹੈ ਤੇ ਦੋ ਪ੍ਰਕਾਰ ਦੀ ਹੁੰਦੀ ਹੈ ਜਿਸਦੇ ਵਿਚ ਇਕ ਰਕਤ ਅਰਸ਼ ਅਤੇ ਇੱਕ ਅਰਸ਼ ਹੁੰਦੀ ਹੈ ਜਿਸਦੇ ਵਿਚ ਲੋਕਾਂ ਨੂੰ ਆਪਣੇ

ਮਲ ਦੇ ਰਾਹੀਂ ਰਕਤ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਜਿਸਦੇ ਵਿਚ ਪੀੜਾ ਹੁੰਦੀ ਹੈ ਤੇ ਇਕ ਅਰਸ਼ ਹੁੰਦੀਆਂ ਜਿਸਦੇ ਵਿਚ ਅਸਥਾਈ ਪੀੜਾ ਹੁੰਦੀ ਹੈ ਜੋ ਕਿ ਪੀਡ਼ਾ ਿਸਹਾ ਨਹੀਂ ਜਾਂਦੀ ਡਾਕਟਰ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਅਸੀਂ ਜ਼ਿਆਦਾ ਤੇਜ਼ ਮਸਾਲੇ ਖਾਨਿਆਂ ਮਿਰਚਾਂ ਖਾਣੇ ਅਤੇ ਉਸਦੇ ਨਾਲ ਇਹ ਮਲ ਦੀ ਬੀਮਾਰੀ ਹੁੰਦੀ ਹੈ ਉਨ੍ਹਾਂ ਦਾ ਕਹਿਣਾ ਮਿਰਚ ਚਾਹੇ ਹਾਰੀ ਹੋਵੇ ਕਾਹਲੀ ਹੋਵੇ ਲਾਲ

ਹੋਵੇ ਸਾਨੂੰ ਹੁਣ ਨਹੀਂ ਖਾਣੀ ਚਾਹੀਦੀ ਕਿਉਂਕਿ ਇਸ ਦੇ ਨਾਲ ਸਾਡਾ ਮਾਲ ਐਸੀਡਿਕ ਹੋ ਜਾਂਦਾ ਹੈ ਜਿਸ ਦੇ ਨਾਲ ਹੀ ਬਿਮਾਰੀ ਹੋਰ ਵਧਦੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਕਈ ਵਾਰ ਇਹ ਮੌਕੇ ਦੇ ਰੂਪ ਵਿੱਚ ਹੁੰਦੀ ਹੈ ਤੇ ਕਈ ਵਾਰ ਜਦੋਂ ਸਾਡੇ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਸਾਡਾ ਮੱਲ ਸਖ਼ਤ ਹੋਣ ਲੱਗ ਜਾਂਦਾ ਹੈ ਜਿਸਦੇ ਨਾਲ ਸਾਡੇ ਜ਼ਖ਼ਮ ਹੋ ਜਾਂਦੀ ਹੈ ਜਿੱਥੋਂ ਦਰਦ ਹੋਣਾ ਸ਼ੁਰੂ ਹੁੰਦਾ ਹੈ ਤੇ ਖ਼ੂਨ ਆਉਣ ਲੱਗ ਜਾਂਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *