Breaking News
Home / खबरे / ਲੁਟੇਰਿਆਂ ਦੇ ਨਾਲ ਹੋਈ ਮਾੜੀ ਟੱਕਰ ਗਏ ਮੂਹਰੋਂ ਬੱਬਰ ਸ਼ੇਰ

ਲੁਟੇਰਿਆਂ ਦੇ ਨਾਲ ਹੋਈ ਮਾੜੀ ਟੱਕਰ ਗਏ ਮੂਹਰੋਂ ਬੱਬਰ ਸ਼ੇਰ

ਪੰਜਾਬ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਐਨੀਆਂ ਜ਼ਿਆਦਾ ਵਧ ਗਈਆਂ ਹਨ ਕਿ ਜੇਕਰ ਵੇਖਿਆ ਜਾਵੇ ਤਾਂ ਇਨ੍ਹਾਂ ਲੁਟੇਰਿਆਂ ਦੇ ਲਗਾਤਾਰ ਹੌਸਲੇ ਬੁਲੰਦ ਹੋ ਰਹੇ ਨੇ ਤਰਨਤਾਰਨ ਦੇ ਝਬਾਲ ਤੋਂ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ ਕਿ ਲੁਟੇਰਿਆਂ ਵੱਲੋਂ ਇਕ ਕਰਿਆਨੇ ਦੀ ਦੁਕਾਨ ਦੇ ਉੱਪਰ ਇਸ ਚੀਜ਼ ਨੂੰ ਅੰਜਾਮ ਦਿੱਤਾ ਗਿਆ ਹੈ ਇਕ ਚੋਰ ਦੇ ਜਿਥੇ ਕਾਲੀ ਜੈਕਟ ਦੂਜੇ ਲਈ

ਸੰਤਰੀ ਰੰਗ ਦੀ ਕੋਟੀ ਪਾਈ ਸੀ ਉਨ੍ਹਾਂ ਦੇ ਵੱਲੋਂ ਜਿਥੇ ਕਾਊਂਟਰ ਤੇ ਕੈਸ਼ ਲਿਆ ਜਾਂਦੈ ਉੱਥੋਂ ਆਪਣਾ ਹਥਿਆਰ ਦਿਖਾਇਆ ਜਾਂਦਾ ਏ ਤੇ ਡਰੋਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਅੱਗੋਂ ਦੁਕਾਨਦਾਰ ਦੇ ਵੱਲੋਂ ਵੀ ਆਪਣਾ ਪੂਰਾ ਸਾਹਸ ਅਤੇ ਜਜ਼ਬਾ ਦਿਖਾਇਆ ਜਾਂਦਾ ਹੈ ਜਿਸ ਤੇ ਵੱਲੋਂ ਫਿਰ ਲੁਟੇਰਿਆਂ ਨੂੰ ਭਾਜੜ ਪਾ ਦਿੱਤੀ ਜਾਂਦੀ ਹੈ ਕਿਉਂਕਿ ਦੁਕਾਨ ਦੇ ਮਾਲਕ ਦੇ ਵੱਲੋਂ ਆਪਣਾ ਦਿਮਾਗ

ਲੜਾਇਆ ਜਾਂਦਾ ਹੈ ਤੇ ਆਪਣਾ ਸਾਹਸ ਦੇ ਨਾਲ ਨਾਲ ਆਪਣੀ ਚਲਾਕੀ ਵੀ ਦਿਖਾਈ ਜਾਂਦੀ ਹੈ ਉੱਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੱਲੋਂ ਆਪਣੀ ਬੰਦੂਕ ਦਿਖਾ ਦਿੱਤੀ ਜਾਂਦੀ ਹੈ ਜਿਸ ਨੂੰ ਦੇਖ ਕੇ ਫੇਰ ਹੀ ਲੁਟੇਰੇ ਭੱਜ ਜਾਂਦੇ ਨੇ ਕਿਉਂਕਿ ਉਨ੍ਹਾਂ ਨੂੰ ਆਪਣੀ ਜਾਨ ਦਾ ਖਤਰਾ ਹੁੰਦਾ ਹੈ ਫਿਰ ਲੁੱਟ ਖੋਹ ਦਾ ਛੱਡ ਆਪਣੀ ਜਾਨ ਬਚਾਉਣ ਦੀ ਗੱਲ ਕਰਦੇ ਨੇ ਦਿਨ ਦਿਹਾੜੇ ਵੇ ਹੁਣ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਾਫੀ ਜ਼ਿਆਦਾ ਵਧ ਗਈਆਂ ਹਨ ਜਿੱਥੇ ਪਹਿਲਾਂ ਕੱਲੇ ਰਾਤ ਦੇ ਸਮੇਂ ਚੋਰਾਂ ਦਾ ਡਰ ਰਹਿੰਦਾ ਸੀ ਉੱਥੇ ਹੁਣ ਦਿਨ ਦਿਹਾੜੇ ਵੀ ਵਾਰਦਾਤਾਂ ਲਗਾਤਾਰ ਹੁੰਦੀਆਂ ਰਹਿੰਦੀਆਂ ਨੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *